ਸਮਤਾ ਸਤੰਬਰ 1988 -Samta September 1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ ਸਤੰਬਰ 1988 -Samta September 1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-september-1988
- PDF file
- Samta-September-1988_text.pdf
- File size
- 3.4 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਸਤੰਬਰ 1988 (ਅੰਕ ਨੰਬਰ 100) ਸੰਪਾਦਕ: ਗੁਰਸ਼ਰਨ ਸਿੰਘ ਸੰਪਾਦਕੀ ਟਿਪਣੀਆਂ- ਗੋਰਖਾਲੈਂਡ ਦਾ ਸੰਘਰਸ਼, ਪੰਜਾਬ ਪੁਲੀਸ ਵਿੱਚ ਜਰਾਇਮ ਪੇਸ਼ਾ ਲੋਕ ਭਰਤੀ ਕੀਤੇ ਗਏ ਹਨ, ਮਧੂ ਦੰਡਵਤੇ ਨੇ ਪਾਰਲੀਮੈਂਟ ਵਿੱਚ ਬੋਲਦੇ ਹੋਏ ਕਿਹਾ, 15 ਅਗਸਤ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ, ਅਤੇ ਕਾਨੂੰਨੀ ਮਾਹਰਾਂ ਦਾ ਖਿਆਲ ਹੈ /ਗੁਰਸ਼ਰਨ ਸਿੰਘ (ਸਫਾ 1-2); ਸੂਚਨਾ - ਧੂਰੀ ਵਿੱਚ ਤਰਕਸ਼ੀਲ ਸੋਸਾਇਟੀ ਵਲੋਂ ਸੈਮੀਨਾਰ (ਸਫਾ 2); ਕਹਾਣੀ-ਸੰਘ ਵਿੱਚ ਸੁੱਕ ਗਈ ਚੀਕ/ਹਮਦਰਦਵੀਰ ਨੌਸ਼ਹਿਰਵੀ (ਸਫਾ 3); ਕਵਿਤਾ - "ਛੁਪ ਗਏ ਸੂਰਜ (ਪਾਸ਼) ਦੇ ਨਾਂ"/ਹਰਵਿੰਦਰ ਸਿੰਘ (ਸਫਾ 5); ਕਵਿਤਾ - ਚਾਨਣ ਦੀ ਪੈੜ/ਗੁਰਮੀਤ ਹਯਾਤਪੁਰੀ (ਸਫਾ 5); ਕਵਿਤਾ - ਰੋ ਮੇਰੇ ਪੰਜਾਬ/ਪ੍ਰੀਤਮ ਬੇਲੀ (ਸਫਾ 6); ਸਰਵਮੀਤ ਦੇ ਟਿੱਪਣੀ ਬਾਰੇ/ਜਗਮੀਤ (ਸਫਾ 7); ਦਲਿਤ ਸਾਹਿਤ ਬਾਰੇ ਇਕ ਟਿੱਪਣੀ ਤੇ ਸੰਖੇਪ ਟਿੱਪਣੀਆਂ/ਸਾਗਰ ਸਿੰਘ ਸਾਗਰ (ਸਫਾ 10); ਪੰਜਾਬ ਸਮੱਸਿਆ ਦਾ ਜਮੂਹਰੀ ਹੱਲ-ਖੇਤਰੀ ਖੁਦਮੁਖਤਿਆਰੀ-ਕੇਂਦਰੀ ਸਰਕਾਰ ਪਹਿਲ ਕਰੇ-ਕਿਉਂ? (ਸਫਾ 11); ਇਨਕਲਾਬੀ ਸਫਾਂ ਦੇ ਵਿਸ਼ਾਲ ਹਿੱਸਿਆਂ ਲਈ ਸਪਸ਼ਟੀਕਰਨ/ਬਚਨ ਸਿੰਘ (ਸਫਾ 15); ਜੱਸੀ ਕਿੱਥੇ ਖੜ੍ਹਾ ਹੈ?/ਹਰਜੀਤ ਸਿੰਘ ਅਟਵਾਲ (ਸਫਾ 16); ਕੁੱਝ ਨੁਕਤੇ ਪਾਠਕਾਂ ਦੀ ਨਜ਼ਰ `ਚ/ਜਸਪਾਲ ਜੱਸੀ (ਸਫਾ 18); ਬਹਿਸ ਦਾ ਅੰਤ/ਗੁਰਸ਼ਰਨ ਸਿੰਘ (ਸਫਾ 19); ਇਕ ਸਪਸ਼ਟੀਕਰਨ ਬਹਿਸ ਬਾਰੇ/ਗੁਰਸ਼ਰਨ ਸਿੰਘ (ਸਫਾ 20)।
Read this book
Open it in the library reader. Pages are fetched as you turn them, so it starts quickly even on a slow connection.