Punjabibooks
Cover of ਸੇਧ ਅਕਤੂਬਰ 1977 -Sedh October 1977

ਸੇਧ ਅਕਤੂਬਰ 1977 -Sedh October 1977

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸੇਧ ਅਕਤੂਬਰ 1977 -Sedh October 1977
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
sedh-october-1977
PDF file
Sedh-October 1977_text.pdf
File size
14.2 MB
Subjects
ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
Uploaded by
[email protected]

About this book

ਸੇਧ ਅਕਤੂਬਰ 1977 ਸੰਖੇਪ ਤਤਕਰਾ/ਮੁਹਰਲਾ ਕਵਰ; ਲੇਖ-ਮਾਰਕਸਵਾਦੀ ਪਾਰਟੀ ਦਾ ਕਾਡਰ-3/ਕਿਸ਼ਨ ਸਿੰਘ (ਸਫਾ 5); ਲੇਖ- ਪੰਜਾਬ ਵਿੱਚ ਮਾਰਕਸਵਾਦ-2/ਭਗਵਾਨ ਜੋਸ਼ (ਸਫਾ 11); ਲੇਖ- ਭਾਰਤ ਵਿਚ ਇਨਕਲਾਬ ਦਾ ਮਸਲਾ-2: ਭਾਰਤੀ ਕਮਿਊਨਿਸਟ ਲਹਿਰ ਅਤੇ ਸਿਧਾਂਤ/ਜੇ. ਸਿੰਘ ਲੁਧਿਆਣਾ (ਸਫਾ 18); ਲੇਖ-'ਮੜ੍ਹੀ ਦਾ ਦੀਵਾ' ਜਾਗੀਰਦਾਰੀ ਰਿਸ਼ਤਿਆਂ ਦੇ ਰੂਪ-ਪਰਿਵਰਤਨ ਦੀ ਦਾਸਤਾਨ/ਹਰਚਰਨ ਸਿੰਘ ਸੋਬਤੀ (ਸਫਾ 26); ਲੇਖ-ਇਕ ਭਾਰਤੀ ਕਮਿਊਨਿਸਟ ਦੀਆਂ ਯਾਦਾਂ/ਕੇ. ਦਾਮੋਦਰਨ (ਸਫਾ 32); ਲੇਖ-ਸਾਡੇ ਦੇਸ ਵਿੱਚ ਦੇਸੀ ਰਹਿਤਲ ਦੀਆਂ ਪਰਤਾਂ: ਸਾਡੀ ਤਾਲੀਮ/ਸ਼ੁਜਾਉਲ ਹੱਕ (ਸਫਾ 40); ਲੇਖ-ਪੰਜਾਬੀ ਦੇ ਹੱਕੀ ਸਥਾਨ ਲਈ ਸੰਘਰਸ਼: ਮੁੱਕਾ ਨਹੀਂ; ਸ਼ੁਰੂ ਹੋਇਆ ਹੈ/ਕਿਰਪਾਲ ਸਿੰਘ ਆਜ਼ਾਦ (ਸਫਾ 46); ਕਾਤਰਾਂ...ਕਾਤਰਾਂ...ਕਾਤਰਾਂ... ਕਾਤਰਾਂ ਵਿੱਚ ਬੈਤਲਹੀਮ ਅਤੇ ਚੀਨ ਦੀ ਨਵੀਂ ਲੀਡਰਸਿ਼ੱਪ/ਪ੍ਰੋਫੈਸਰ ਚਾਰਲਸ ਬੈਤਲਹੀਮ (ਸਫਾ 50); ਕਾਤਰਾਂ...ਕਾਤਰਾਂ...ਕਾਤਰਾਂ... ਕਾਤਰਾਂ ਵਿੱਚ ਸਾਡੇ ਗਵਰਨਰ ਤੇ ਉਹਨਾਂ ਦਾ ਸਟਾਫ/ਜੇ. ਬੀ. ਕ੍ਰਿਪਲਾਨੀ (ਸਫਾ 52) ਕਾਤਰਾਂ...ਕਾਤਰਾਂ...ਕਾਤਰਾਂ... ਕਾਤਰਾਂ ਵਿੱਚ ਰਾਸ਼ਟਰਪਤੀ/ਦੀ ਟਾਈਮਜ਼ ਆਫ ਇੰਡੀਆ (ਸਫਾ 53); 'ਲਹੂ ਦੀ ਲੋਅ ਬਾਰੇ': ਸੁੱਚੇ ਜਜ਼ਬੇ ਦੀ ਪੇਸ਼ਕਾਰੀ/ਗੁਰਮੀਤ ਸਿੰਘ ਢੁੱਡੀਕੇ (ਸਫਾ 54)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this