Punjabibooks
Cover of Sedh October 1981

Sedh October 1981

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
Sedh October 1981
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
sedh-october-1981
PDF file
Sedh October 1981_text.pdf
File size
13.9 MB
Subjects
ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
Uploaded by
[email protected]

About this book

ਸੇਧ ਅਕਤੂਬਰ 1981 ਇਸ ਅੰਕ ਵਿੱਚ (ਸਫਾ 1); ਦੋ ਗਜ਼ਲਾਂ/ਦੇਵਿੰਦਰ ਜੋਸ਼ (ਸਫਾ 2); ਲੇਖ- ਆਏ ਇਨਕਲਾਬ ਕੁਰਾਹੇ ਕਿਉਂ?-27: ਪਰੋਲਤਾਰੀ ਪੈਂਤੜਾ ਅਤੇ ਸਾਹਿਤਕਾਰ ਦਾ ਕਰਤਵ /ਕਿਸ਼ਨ ਸਿੰਘ (ਸਫਾ 3); ਲੇਖ- ਸਿੱਖ ਸਿਆਸਤ ਤੇ ਅਕਾਲੀ-2/ਹਿੰਮਤ ਸਿੰਘ ਸੋਢੀ (ਸਫਾ 11); ਲੇਖ-ਇਰਫਾਨ ਹਬੀਬ ਕੇਸ ਦਾ ਮਹੱਤਵ/ਡਾ: ਕੇ. ਐਨ. ਰਾਜ (ਸਫਾ 18); ਕਹਾਣੀ- ਭੋਇੰ ਭਾਰ ਥੀਏ!/ਅਜਮੇਰ ਸਿੰਘ ਔਲਖ (ਸਫਾ 24); ਪ੍ਰਸੰਗ: ਦਲੀਪ ਕੌਰ ਟਿਵਾਣਾ ਦਾ ਨਾਵਲ "ਪੀਲੇ ਪੱਤਿਆਂ ਦੀ ਦਾਸਤਾਨ"-ਔਰਤ ਦੀ ਆਜ਼ਾਦੀ ਦਾ ਮਸਲਾ/ਕਿਸ਼ਨ ਸਿੰਘ (ਸਫਾ 32); ਪੁਸਤਕ ਰੀਵੀਊ-ਅਰਬ ਗਲੀ (ਪ੍ਰੀਤਮ)/ਗ. ਸ. ਭੁੱਲਰ (ਸਫਾ 49); ਪੁਸਤਕ ਰੀਵੀਊ-ਅੱਧੀ ਸਦੀ ਦਾ ਜ਼ਹਿਰ (ਰਾਮ ਸਰੂਪ ਅਣਖੀ)/ਜਗਦੀਸ਼ ਕੌਸ਼ਲ (ਸਫਾ 50); ਲੇਖਕ/ਪਾਠਕ ਕਹਿੰਦੇ ਹਨ ਵਿੱਚ ਅਜਮੇਰ ਸਿੰਘ ਔਲਖ, ਡਾ: E. ਪੀ. ਗੁਪਤਾ, ਅਤੇ ਜਗਮੋਹਨ ਜੱਗੀ ਦੇ ਖੱਤ (ਸਫਾ 52-56)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this