Punjabibooks
Cover of ਸਿਰਜਣਾ- ਅਪਰੈਲ-ਜੂਨ, 2006 (ਅੰਕ 140) Sirjana (140) April June 2006

ਸਿਰਜਣਾ- ਅਪਰੈਲ-ਜੂਨ, 2006 (ਅੰਕ 140) Sirjana (140) April June 2006

by ਸੁਖਵੰਤ ਹੁੰਦਲ

Free to read No login, no payment.

Details

Title
ਸਿਰਜਣਾ- ਅਪਰੈਲ-ਜੂਨ, 2006 (ਅੰਕ 140) Sirjana (140) April June 2006
Author
ਸੁਖਵੰਤ ਹੁੰਦਲ
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-140-april-june-2006
PDF file
Sirjana 140 April-June 2006_text.pdf
File size
18.5 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪਰੈਲ-ਜੂਨ, 2006 (ਅੰਕ 140) ਸੰਪਾਦਕੀ- ਦੋ ਪ੍ਰਮੁੱਖ ਪੰਜਾਬੀ ਸੰਸਥਾਂਵਾਂ: ਕੱਲ੍ਹ ਤੇ ਅੱਜ/ਰਘੀਬਰ ਸਿੰਘ (ਸਫਾ 1); ਸੱਤ ਕਵਿਤਾਵਾਂ-ਵਿਕਿਆ ਹੋਇਆ ਆਦਮੀ, ਕਵਿਤਾ ਨੂੰ ਕਹੋ, ਵਿਰਸਾ, ਬਿਖੜੇ ਨੇ ਪੈਂਡੇ, ਬੀਮਾਰ ਆਦਮੀ, ਉੱਤਰ-ਆਧੁਨਿਕਵਾਦ ਨਾਲ ਸੰਵਾਦ, ਕਲੋਨਿੰਗ/ਗੁਰੂਮੇਲ (ਸਫਾ 3); ਕਵਿਤਾ-ਮੇਰੀ ਜਾਤ/ਬਲਬੀਰ ਮਾਧੋਪੁਰੀ (ਸਫਾ 7); ਦੋ ਗਜ਼ਲਾਂ/ ਅਮਰਦੀਪ ਸੰਧਾਵਾਲੀਆ (ਸਫਾ 8); ਕਵਿਤਾ-ਅਰਥ/ਪ੍ਰੇਮ ਸਾਹਿਲ (ਸਫਾ 9); ਚਾਰ ਨਿੱਕੀਆਂ ਕਵਿਤਾਵਾਂ-ਮੁਸਾਫਿਰ, ਸੋਚਣਾ, ਰੁਝੇਵਾਂ, ਸ਼ਬਦ /ਪਰਮਿੰਦਰ ਸਿੰਘ (ਸਫਾ 10); ਜੀਵਨ-ਯਾਤਰਾ ਤੇ ਕਾਵਿ-ਯਾਤਰਾ: ਕੁੱਝ ਕਵਿਤਾਵਾਂ/ਦੇਵ (ਸਫਾ 11); ਕਹਾਣੀ-ਨੀਲਾ ਪਾਣੀ/ਤਲਵਿੰਦਰ ਸਿੰਘ (ਸਫਾ 23); ਕਹਾਣੀ-ਸਲ੍ਹਾਬੀ ਹੋਈ ਸ਼ਾਮ/ਸੁਕੀਰਤ (ਸਫਾ 37); ਕਹਾਣੀ-ਨਾਂ/ਬਲਦੇਵ ਸਿੰਘ ਗਰੇਵਾਲ (ਸਫਾ 44); ਕਹਾਣੀ- ਕੇ ਈ ਵਾਈ ਕੀ, ਕੀ ਮਾਅਨੇ ਕੁੰਜੀ/ਗੁਰਬਚਨ ਸਿੰਘ ਭੁੱਲਰ (ਸਫਾ 50); ਲੇਖ-ਸ਼ਬਦ-ਸ਼ਾਸਤਰ: ਸ਼ਬਦਾਂ ਦੀ ਲਿਸ਼ਕੋਰ/ਜਗਜੀਤ ਬਰਾੜ (ਸਫਾ 54); ਲੇਖ-ਪ੍ਰਗਤੀਸ਼ੀਲ ਆਕਾਂਕਸ਼ਾ ਅਤੇ ਸਿੱਖ ਸਾਹਿਤ ਦੀ ਪ੍ਰਾਪਤੀ/ਸੁਰਜੀਤ ਹਾਂਸ (ਸਫਾ 63); ਲੇਖ-ਸਫਰਨਾਮਾ-ਮੇਰੀ ਇੰਗਲੈਂਡ ਯਾਤਰਾ-ਸੰਤੋਖ ਸਿੰਘ ਧੀਰ/ਸਾਧੂ ਬਿਨਿੰਗ (ਸਫਾ 67); ਰਿਵੀਊ-ਭੂਰੀਆਂ ਕੀੜੀਆਂ (ਨੀਰੂ ਅਸੀਮ)/ਗੁਲਜ਼ਾਰ ਸਿੰਘ ਸੰਧੂ (ਸਫਾ 69);ਰਿਵੀਊ- ਸੁਖਬੀਰ: ਅੰਤਰ ਝਾਤ (ਡਾ: ਚੰਦਰ ਮੋਹਨ)/ਕੁਲਦੀਪ ਸਿੰਘ ਧੀਰ (ਸਫਾ 72); ਰਿਵੀਊ- ਟਾਵਰਜ਼ (ਜਰਨੈਲ ਸਿੰਘ)/ਗੁਰਮੀਤ ਕੱਲਰ ਮਾਜਰੀ (ਸਫਾ 74); ਰਿਵੀਊ- ਬਚਪਨ ਘਰ ਤੇ ਮੈਂ (ਪ੍ਰਮਿੰਦਰਜੀਤ)/ਚੰਦਰ ਮੋਹਨ (ਸਫਾ 78); ਦਾਦੇ ਮਗ੍ਹਾਉਣਾ (ਕੁਲਵੰਤ ਗਿੱਲ)/ਚੰਦਰ ਮੋਹਨ (ਸਫਾ 82); ਰਿਵੀਊ- ਵਿਆਹ ਦੇ ਲੋਕਗੀਤ: ਵਿਭਿੰਨ ਪਰਿਪੇਖ (ਰਾਜਵੰਤ ਕੌਰ ਪੰਜਾਬੀ)/ਨਸੀਬ ਬਵੇਜਾ (ਸਫਾ 84); ਰਿਵੀਊ - ਉਰਵਾਰ ਪਾਰ (ਤਾਰਨ ਗੁਜਰਾਲ)/ਦਵਿੰਦਰ ਸਿੰਘ ਬੋਹਾ (ਸਫਾ 86);ਰਿਵੀਊ- Guernica: The Biography of a Twentieth Century Icon (Gijs Van Hensbergen/ /ਸੁਰਜੀਤ ਹਾਂਸ (ਸਫਾ 88); ਪ੍ਰਾਪਤ ਪੁਸਤਕਾਂ (ਸਫਾ 89); ਪੱਤਰ- ਅਜਮੇਰ ਸਿੰਘ ਟੱਲੇਵਾਲੀਆ, ਕੁਲਵੰਤ ਜਗਰਾਓਂ, ਕਮਲੇਸ਼ ਉੱਪਲ, ਸੰਤ ਸਿੰਘ ਸੰਧੂ ਅਤੇ ਭੁਪਿੰਦਰ ਫੌਜੀ ਦੇ ਖੱਤ (ਸਫਾ 91-92)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ

More like this