Punjabibooks
Cover of ਸਿਰਜਣਾ- ਜੁਲਾਈ-ਸਤੰਬ ਰ, 2006 (ਅੰਕ 141) Sirjana - July-August 2006(141)

ਸਿਰਜਣਾ- ਜੁਲਾਈ-ਸਤੰਬ ਰ, 2006 (ਅੰਕ 141) Sirjana - July-August 2006(141)

by ਸੁਖਵੰਤ ਹੁੰਦਲ

Free to read No login, no payment.

Details

Title
ਸਿਰਜਣਾ- ਜੁਲਾਈ-ਸਤੰਬ ਰ, 2006 (ਅੰਕ 141) Sirjana - July-August 2006(141)
Author
ਸੁਖਵੰਤ ਹੁੰਦਲ
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-141-july-august-2006
PDF file
Sirjana 141 July-August 2006_text.pdf
File size
22.8 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜੁਲਾਈ-ਸਤੰਬ ਰ, 2006 (ਅੰਕ 141) ਸੰਪਾਦਕੀ- ਵਿਛੜੇ ਸਭ ਵਾਰੀ ਵਾਰੀ/ਰਘਬੀਰ ਸਿੰਘ (ਸਫਾ 1); ਕਵਿਤਾ-ਅਨ'ਲ ਹੱਕ ਦਾ ਹਸ਼ਰ: ਸਦੀਵੀ ਸੀਰੀਅਲ/ਜਸਬੀਰ ਸਿੰਘ ਆਹਲੂਵਾਲੀਆ (ਸਫਾਂ 3); ਕਵਿਤਾ-ਬੁੱਤ/ਮਦਨ ਵੀਰਾ (ਸਫਾ 4); ਕਵਿਤਾ-ਧੁੱਪ ਦੀਆਂ ਲਗਰਾਂ/ਪ੍ਰੇਮ ਸਾਹਿਲ (ਸਫਾ 5); ਪੰਜ ਨਿੱਕੀਆਂ ਕਵਿਤਾਵਾਂ-ਅਹਿਸਾਸਾਂ ਦਾ ਮਾਨ ਚਿੱਤਰ, ਕੈਨਵਸ 'ਤੇ ਡੁੱਲ੍ਹੇ ਰੰਗ, ਕੁੜੀਆਂ, ਜ਼ਿੰਦਗੀ, ਘਰ/ਜਸਪਾਲ (ਸਫਾ 5); ਕਵਿਤਾ-ਅੱਗ ਦੇ ਜਜ਼ਬਾਤ/ਜੈ ਪਾਲ (ਸਫਾ 6); ਕਵਿਤਾ ਕਵਿਤਾਵਾਂ-ਕਿਵੇਂ ਤੁਰੇ ਸੰਵਾਦ, ਕੀ ਮੰਗਾਂ ਤੇਰੇ ਲਈ, ਹੋਰ ਕੀ ਪੁੱਛਾਂ, ਕਿੰਨਾ ਕੁ ਸਫਰ ਬਾਕੀ/ਦਰਸ਼ਨ ਬੁੱਟਰ (ਸਫਾ 7); ਗਜ਼ਲ/ਰਣਬੀਰ ਰਾਣਾ (ਸਫਾ 8); ਕਹਾਣੀ-ਕਿਤਾਬ ਵਿਚਲੇ ਫੁੱਲ/ਹਰਪ੍ਰੀਤ ਸੇਖਾ (ਸਫਾ 9); ਕਹਾਣੀ-ਕਰਾਂਤੀ ਕਿਉਂ ਨਹੀਂ ਆਉਂਦੀ/ਬਲਜਿੰਦਰ ਨਸਰਾਲੀ (ਸਫਾ 20); ਕਹਾਣੀ-ਮਰ ਜਾਣੇ ਜੀਉਣ ਜੋਗੇ/ਕਾਨਾ ਸਿੰਘ (ਸਫਾ 33); ਕੁੰਭੀ-ਨਰਕ ਵਿੱਚ ਕੁਝ ਦਿਨ/ਵਰਿਆਮ ਸਿੰਘ ਸੰਧੂ (ਸਫਾ 39); ਲੇਖ-ਸੁਖਵਿੰਦਰ ਕੰਬੋਜ ਦੀ ਕਾਵਿ-ਸੰਵੇਦਨਾ/ਚੰਦਰ ਮੋਹਨ (ਸਫਾ 61); ਲੇਖ-ਹੀਰ ਦਾ ਹਕੀਕੀ ਕਿਰਦਾਰ ਤੇ ਇੱਕੀਵੀਂ ਸਦੀ ਦੀ ਔਰਤ/ਬੁਸ਼ਰਾ ਏਜਾਜ਼ (ਸਫਾ 73); ਲੇਖ-ਜਗਤ ਤਮਾਸ਼ਾ/ਸੁਰਜੀਤ ਹਾਂਸ (ਸਫਾ 78); ਵਿਚਾਰ ਚਰਚਾ-ਪੰਜਾਬੀ ਭਾਸ਼ਾ ਦਾ ਠੁੱਕ/ਦਰਸ਼ਨ ਸਿੰਘ ਧੀਰ, ਸਤਿੰਦਰ ਪਾਲ ਸਿੰਘ (ਸਫਾ 80); ਰਿਵੀਊ-ਧਰਤੀ ਨਾਦ (ਗੁਰਭਜਨ ਗਿੱਲ)/ਗੁਲਜ਼ਾਰ ਸਿੰਘ ਸੰਧੂ (ਸਫਾ 84); ਰਿਵੀਊ-ਸ਼ੇਰਾਂ ਦਾ ਵਾਨਪ੍ਰਸਤ/ਰਘਬੀਰ ਸਿੰਘ (ਸਫਾ 86); ਪਰਿਕਰਮਾ (ਬਲਦੇਵ ਸਿੰਘ ਗਰੇਵਾਲ)/ਰਘਬੀਰ ਸਿੰਘ (ਸਫਾ 90); ਰਿਵੀਊ-ਪੁਆਧ ਦਰਪਣ (ਸੰਪਾਦਕ: ਮਨਮੋਹਨ ਸਿੰਘ ਦਾਊਂ)/ਗੁਰਨਾਇਬ ਸਿੰਘ (ਸਫਾ 92); ਰਿਵੀਊ-ਨਵੇਕਲਾ ਸੂਰਜ/ਦਵਿੰਦਰ ਸਿੰਘ ਬੋਹਾ (ਸਫਾ 95); ਪ੍ਰਾਪਤ ਪੁਸਤਕਾਂ (ਸਫਾ 97); ਪੱਤਰ- ਪਰੇਮ ਸਿੰਘ (ਡਾ:), ਅਵਤਾਰ ਸਿੰਘ ਹੰਸਰਾ, ਨਵਜੀਤ ਜੌਹਲ ਅਤੇ ਮਹਿੰਦਰ ਸਾਥੀ ਦੇ ਖੱਤ (ਸਫਾ 99-100)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ

More like this