ਸਿਰਜਣਾ (160) ਅਪਰੈਲ-ਜੂਨ, 2011Sirjana (160) April June 2011
by ਸੁਖਵੰਤ ਹੁੰਦਲ
Free to read No login, no payment.
Details
- Title
- ਸਿਰਜਣਾ (160) ਅਪਰੈਲ-ਜੂਨ, 2011Sirjana (160) April June 2011
- Author
- ਸੁਖਵੰਤ ਹੁੰਦਲ
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- sirjana-160-april-june-2011
- PDF file
- Sirjana 160 April-June 2011_text.pdf
- File size
- 19.2 MB
- Subjects
- ਰਘਬੀਰ ਸਿੰਘ ਸਿਰਜਣਾ; ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ: ਰਘਬੀਰ ਸਿੰਘ) ਅਪਰੈਲ-ਜੂਨ, 2011 (ਅੰਕ 160) ਸੰਪਾਦਕੀ- ਗੁਰਸ਼ਰਨ ਸਿੰਘ ਦੇ ਦੇਣ/ਰਘਬੀਰ ਸਿੰਘ (ਸਫਾ 1); ਡਾ: ਸੁਤਿੰਦਰ ਸਿੰਘ ਨੂਰ, ਅਜਾਇਬ ਕਮਲ ਅਤੇ ਸੋਹਣ ਕਾਦਰੀ ਨੂੰ ਸ਼ਰਧਾਂਜਲੀ/ਸੰਪਾਦਕ (ਸਫਾ 2); ਦੋ ਕਵਿਤਾਵਾਂ-ਪੀ. ਆਰ. ਕਾਰਡ, ਦੇਸ਼ ਦਾ ਵਲੈਤੀ ਪੈੱਨ-ਸਕਾਚ/ਜਸਵੰਤ ਦੀਦ (ਸਫਾ 3); ਦੋ ਗਜ਼ਲਾਂ/ਦੀਪਕ (ਸਫਾ 6); ਗਜ਼ਲ/ਜਗਤਾਰ ਸਾਲਮ (ਸਫਾ 7); ਦਸ ਕਵਿਤਾਵਾਂ- ਉਧਾਰੇ ਲਏ ਅੱਖਰ, ਮਾਂ, ਯਾਤਰੀ, ਆਦਤ ਦੇ ਖਿਲਾਫ, ਖਤਰਾ, ਪੁਲ ਦੇ ਪਾਰ, ਸਫਰ ਤੋਂ ਯਾਤਰਾ ਵੱਲ, ਇਕੱਲ, ਭਵਿੱਖੀ, ਖਿਆਲੀਆਂ/ਦੇਵ (ਸਫਾ 8); ਗਜ਼ਲ/ਤ੍ਰੈਲੋਚਨ ਲੋਚੀ/ਸਫਾ 14); ਕਹਾਣੀ- ਕੰਧ 'ਤੇ ਟੰਗਿਆ ਸਕੈੱਚ/ਤ੍ਰਿਪਤਾ ਕੇ. ਸਿੰਘ (ਸਫਾ 15); ਕਹਾਣੀ-ਯੁਟੋਪੀਆ ਦਾ ਰੰਗ/ਸ਼ਸ਼ੀ ਸਮੁੰਦਰਾ (ਸਫਾ 22); ਕਹਾਣੀ-ਅਜੇ ਨਹੀਂ/ਸੁਰਿੰਦਰ ਰਾਮਪੁਰੀ (ਸਫਾ 32); ਲੇਖ- ਕੈਪਸੂਲ-ਵਰਤੀ ਸਭਯਤਾ/ਸੁਰਜੀਤ ਹਾਂਸ (ਸਫਾ 42); ਲੇਖ-ਸਰਮਾਏਦਾਰ ਸੰਕਟ ਅਤੇ ਇਸ ਦਾ ਹੱਲ/ਕਰਮ ਸਿੰਘ ਧਨਵੰਤ (ਸਫਾ 47); ਲੇਖ-ਲਹੂ ਦਾ ਅੱਥਰੂ/ਸੰਤੋਖ ਸਿੰਘ ਸੰਤੋਖ (ਸਫਾ 66); ਰਿਵੀਊ-ਉਮਰਾਂ ਦੀ ਫੁਲਕਾਰੀ (ਧਰਮ ਸਿੰਘ ਕੰਮੇਆਣਾ)/ਗੁਲਜ਼ਾਰ ਸਿੰਘ ਸੰਧੂ (ਸਫਾ 70);ਰਿਵੀਊ-ਸੁਖਨ ਨਿਸ਼ਾਨੀ (ਮੁਸ਼ਤਾਕ)/ਦੇਵਿੰਦਰ ਕੌਰ (ਸਫਾ 73); ਰਿਵੀਊ-ਕੁਕਨੁਸ ਵਰਗੇ ਲੋਕ (ਗੁਰਚਰਨ ਸਿੰਘ ਜੈਤੋ)/ਕੁਲਦੀਪ ਸਿੰਘ ਧੀਰ (ਸਫਾ 75); ਰਿਵੀਊ- ਚੱਕਰਵਿਊ (ਬਲਦੇਵ ਸਿੰਘ ਢੀਂਡਸਾ)/ਜੇ. ਬੀ. ਸੇਖੋਂ (ਸਫਾ 77); ਰਿਵੀਊ- ਤੇ ਕਾਨੂ ਮਰ ਗਿਆ (ਸੰਤੋਖ ਧਾਲੀਵਾਲ)/ ਜੇ. ਬੀ. ਸੇਖੋਂ (ਸਫਾ 79); ਰਿਵੀਊ-ਚੂੜੀਆਂ (ਸਵੈਰਾਜ ਸੰਧੂ)/ਪੁਸ਼ਵਿੰਦਰ ਕੌਰ (ਸਫਾ 82); ਰਿਵੀਊ-ਅੰਦਰਲਾ ਸੱਚ (ਗੁਰਮੇਲ ਮਡਾਹੜ)/ਪੁਸ਼ਵਿੰਦਰ ਕੌਰ (ਸਫਾ 84); ਰਿਵੀਊ-ਲਹੂ ਦੀ ਵਿਰਾਸਤ (ਮੋਹਨ ਤਿਆਗੀ)/ ਪੁਸ਼ਵਿੰਦਰ ਕੌਰ (ਸਫਾ 86); ਹੁੰਗਾਰਾ- ਅਵਤਾਰ ਸਿੰਘ ਬਿਲਿੰਗ, ਉਂਕਾਰਪ੍ਰੀਤ, ਗਿਆਨ ਸਿੰਘ ਬਲ, ਗੁਰਨਾਮ ਢਿੱਲੋਂ, ਸੰਤੋਖ ਸਿੰਘ, ਅਤੇ ਦੇਵਿੰਦਰ ਦੀਦਾਰ ਦੇ ਖੱਤ (ਸਫਾ 89-96)।
Read this book
Open it in the library reader. Pages are fetched as you turn them, so it starts quickly even on a slow connection.