Punjabibooks
Cover of ਸਿਰਜਣਾ (163) ਜਨਵਰੀ-ਮਾਰਚ, 2012-Sirjana (163) January March 2012

ਸਿਰਜਣਾ (163) ਜਨਵਰੀ-ਮਾਰਚ, 2012-Sirjana (163) January March 2012

by ਸੁਖਵੰਤ ਹੁੰਦਲ

Free to read No login, no payment.

Details

Title
ਸਿਰਜਣਾ (163) ਜਨਵਰੀ-ਮਾਰਚ, 2012-Sirjana (163) January March 2012
Author
ਸੁਖਵੰਤ ਹੁੰਦਲ
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-163-january-march-2012
PDF file
Sirjana 163 January-March 2012_text.pdf
File size
21.1 MB
Subjects
ਰਘਬੀਰ ਸਿੰਘ ਸਿਰਜਣਾ; ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ: ਰਘਬੀਰ ਸਿੰਘ) ਜਨਵਰੀ-ਮਾਰਚ, 2012 (ਅੰਕ 163) ਸੰਪਾਦਕੀ- ਮਾਣ ਸਨਮਾਨ ਤੇ ਸਾਹਿਤ-ਸਭਿਆਚਾਰ ਦੀ ਪ੍ਰਫੁੱਲਤਾ/ਰਘਬੀਰ ਸਿੰਘ (ਸਫਾ 1); ਦੋ ਕਵਿਤਾਵਾਂ-ਸ਼ਕਰਾਨਿਆਂ ਦਾ ਉਤਸਵ, ਆਪੇ ਬਾਤ ਹੁੰਗਾਰਾ/ਪ੍ਰਮਿੰਦਰਜੀਤ (ਸਫਾ 3); ਪੰਜ ਕਵਿਤਾਵਾਂ-ਇਕਲਾਪਾ, ਬੀਮਾਰੀ ਦਾ ਘਰ, ਸੰਸਕ੍ਰਿਤੀ ਦੀ ਖੇਡ, ਨਵੇਂ ਯੁੱਗ ਦੀ ਭਾਸ਼ਾ, ਵਕਤ ਦੀ ਸਾਜਿਸ਼/ਗੁਰੂਮੇਲ (ਸਫਾ 6); ਦੋ ਕਵਿਤਾਵਾਂ-ਬਹੁਤ ਸੋਚਦਾ ਹਾਂ, ਨਕਸ਼ਾ/ਮੁਸ਼ਤਾਕ (ਸਫਾ 8); ਕਵਿਤਾ-ਦਰਦ ਦੇਸ਼ ਦਾ/ਲਖਵਿੰਦਰ ਜੌਹਲ (ਸਫਾ 10); ਕਵਿਤਾ-ਡੌਰ-ਭੌਰੀ/ਗੁਰਨਾਮ ਢਿੱਲੋਂ (ਸਫਾ 11); ਗਜ਼ਲ/ਕਮਲਨੇਤਰ (ਸਫਾ 12); ਕਹਾਣੀ-ਡਰ/ਜਿੰਦਰ (ਸਫਾ 13); ਕਹਾਣੀ-ਬਰਫਾਂ ਖਾਣੀ ਹਵਾ/ਹਰਪ੍ਰੀਤ ਸੇਖਾ (ਸਫਾ 23); ਕਹਾਣੀ-ਬਲੈਕ ਹੋਲ/ਗੁਰਪ੍ਰੀਤ (ਸਫਾ 41); ਸਾਗ ਜਿਨ੍ਹਾਂ ਦੇ ਹੱਡੀ ਰਚਿਆ/ਬਲਜੀਤ ਬਾਸੀ (ਸਫਾ 67); ਲੇਖ-ਪਾਰ-ਗਮਨ, ਵਿਆਪਕਤਾ ਅਤੇ ਗੁਰੂ ਪੰਥ/ਸੁਰਜੀਤ ਹਾਂਸ (ਸਫਾ 71); ਲੇਖ-ਕਿਰਤੀਆਂ ਦੀ ਆਵਾਜ਼: ਸੰਤ ਰਾਮ ਉਦਾਸੀ/ਰਾਜਿੰਦਰਪਾਲ ਸਿੰਘ, ਅਜਮੇਰੇ ਸਿੱਧੂ (ਸਫਾ 75); ਰਿਵੀਊ-ਮੈਨੂੰ ਵੀ ਸੱਦਾ ਦੇਣਾ (ਹਰਬੰਸ ਮਾਛੀਵਾੜਾ)/ ਗੁਲਜ਼ਾਰ ਸਿੰਘ ਸੰਧੂ (ਸਫਾ 88); ਰਿਵੀਊ-ਦੀਵੇ ਜਗਦੇ ਰਹਿਣਗੇ (ਅਵਤਾਰ ਸਿੰਘ ਬਿਲਿੰਗ)/ ਜੇæ ਬੀæ ਸੇਖੋਂ (ਸਫਾ 90); ਰਿਵੀਊ- ਮੇਰੇ ਲਈ ਨਾ ਰੁਕੋ (ਡਾ: ਰਵਿੰਦਰ)/ਜਸਬੀਰ (ਸਫਾ 93); ਰਿਵੀਊ-ਮੇਰੇ ਪੁਰਖੇ (ਗੁਰਮੀਤ ਕੱਲਰਮਾਜਰੀ)/ਚੰਦਰ ਮੋਹਨ (ਸਫਾ 95); ਰਿਵੀਊ-ਕਥਾ ਇਕ ਯੁੱਗ ਦੀ (ਬਲਬੀਰ ਪਰਵਾਨਾ)/ਰਘਬੀਰ ਸਿੰਘ (ਸਫਾ 97); ਰਿਵੀਊ-ਅੰਮ੍ਰਿਤ ਵੇਲਾ (ਪਰਮਵੀਰ ਸਿੰਘ)/ਰਘਬੀਰ ਸਿੰਘ (ਸਫਾ 100); ਪ੍ਰਾਪਤ ਪੁਸਤਕਾਂ (ਸਫਾ 103)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ

More like this