Punjabibooks
Cover of ਸਿਰਜਣਾ (170), ਅਕਤੂਬਰ-ਦਸੰਬਰ 2013-Sirjana (170) October December. 2013

ਸਿਰਜਣਾ (170), ਅਕਤੂਬਰ-ਦਸੰਬਰ 2013-Sirjana (170) October December. 2013

by ਸੁਖਵੰਤ ਹੁੰਦਲ-Sukhwat Hundal

Free to read No login, no payment.

Details

Title
ਸਿਰਜਣਾ (170), ਅਕਤੂਬਰ-ਦਸੰਬਰ 2013-Sirjana (170) October December. 2013
Author
ਸੁਖਵੰਤ ਹੁੰਦਲ-Sukhwat Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-170-october-december.-2013
PDF file
Sirjana 170 October-December.2013_text.pdf
File size
19.4 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ, 2013 (ਅੰਕ 170) ਸੰਪਾਦਕੀ-ਜਾਤ-ਪਾਤ ਅਤੇ ਮਜ਼ਹਬੀ ਜਨੂੰਨ/ਰਘਬੀਰ ਸਿੰਘ (ਸਫਾ 1); ਦੋ ਕਵਿਤਾਵਾਂ-ਨਵੀਂ ਸ਼ੁਰੂਆਤ, ਇਹ ਸ਼ਹਿਰ ਮੇਰਾ ਹੈ/ਗੁਰਪ੍ਰੀਤ (ਸਫਾ 3); ਕੁੱਝ ਕਵਿਤਾਵਾਂ- ਮੈਂ ਕਵਿਤਾ ਲਿਖਣੀ ਏ, ਕੋਲ ਰਹੇ ਤੂੰ, ਸ਼ਬਦਾਂ ਦਾ ਹਾਣ, ਨਵੇਂ ਯੁੱਗ ਦੀ ਹਾਨਣ, ਕਲਪਨਾ, ਕਵਿਤਾ ਦੀ ਸਹੇਲੀ/ਮਲਵਿੰਦਰ (ਸਫਾ 4); ਕਵਿਤਾ-ਇਤਿਹਾਸ ਬੋਲਦਾ ਏ/ਦਰਸ਼ਨ ਬੁਲੰਦਵੀ (ਸਫਾ 8); ਸੱਤ ਲਘੂ ਕਵਿਤਾਵਾਂ-ਚੁੱਪ ਚਾਪ, ਕਰਾਮਾਤ, ਵਿਛੋੜਾ, ਮੁਹਬੱਤ, ਸ਼ਬਦਾਂ ਦੇ ਆਸ਼ਕ, ਸ਼ਬਦ ਵਣਜਾਰੇ, ਖੇਖਣਹਾਰ/ਗੁਰਨਾਮ ਢਿੱਲੋਂ (ਸਫਾ 10); ਕਵਿਤਾ-ਜ਼ਫਰਨਾਮਾ/ਸੈਣੀ ਸੁਖਪ੍ਰੀਤ (ਸਫਾ 11); ਗਜ਼ਲ/ਅਜਾਇਬ ਸਿੰਘ ਹੁੰਦਲ (ਸਫਾ 12); ਕਹਾਣੀ-ਬੀਮਾਰ ਆਦਮੀ/ਕੇਸਰਾ ਰਾਮ (ਸਫਾ 13); ਕਹਾਣੀ-ਮਿੱਟੀ ਦੀ ਜ਼ਾਤ/ਇਕਬਾਲ ਰਾਮੂਵਾਲੀਆ (ਸਫਾ 28); ਕਹਾਣੀ-ਸਿਧਾਰਥ/ਸ਼ਸ਼ੀ ਸਮੁੰਦਰਾ (ਸਫਾ 41); ਲੇਖ-ਪੰਜਾਬ ਦਾ ਕੌਮੀ ਅਤੇ ਕੌਮਾਂਤਰੀ ਭਵਿੱਖ/ਗੁਰਬਚਨ ਸਿੰਘ ਭੁੱਲਰ (ਸਫਾ 46); ਲੇਖ-ਭਾਸ਼ਾ ਦਾ ਸਰੀਰਕ ਪੱਖ/ਸੁਰਜੀਤ ਹਾਂਸ (ਸਫਾ 63); ਲੇਖ-ਕਿਰਪਾਨ ਨਹੀਂ ਹੈ ਕਿਰਪਾ+ਆਨ/ਬਲਜੀਤ ਬਾਸੀ (ਸਫਾ 66); ਭਾਵੇਂ ਕੱਟੀਏ ਪੋਰੀਆਂ-ਪੋਰੀਆਂ/ਨੀਰੂ ਅਸੀਮ (ਸਫਾ 69); ਵਰਿਆਮ ਸਿੰਘ ਸੰਧੂ ਦੀ ਗੁਫਾ ਵਿਚਲੀ ਉਡਾਣ/ਸਰਵਣ ਸਿੰਘ (ਸਫਾ 74); ਰਿਵੀਊ-ਚਿੱਤ ਚੇਤਾ (ਕਾਨਾ ਸਿੰਘ)/ਗੁਲਜ਼ਾਰ ਸਿੰਘ ਸੰਧੂ (ਸਫਾ 78); ਰਿਵੀਊ-ਭੂਮਿਕਾ (ਦਰਸ਼ਨ ਸਿੰਘ)/ਜਸਬੀਰ (ਸਫਾ 80); ਰਿਵੀਊ-ਨਵੀਂ ਸਦੀ ਦੀ ਨਵੀਂ ਨਸਲ (ਰਵਿੰਦਰ ਰਵੀ)/ਚੰਦਰ ਮੋਹਨ (ਸਫਾ 82); ਰਿਵੀਊ-ਖਾਰਾ ਪਾਣੀ (ਮਦਨ ਵੀਰਾ)/ਚੰਦਰ ਮੋਹਣ (ਸਫਾ 85); ਖੁਸ਼ਕ ਅੱਖ ਦਾ ਖਾਬ (ਅਜਮੇਰ ਸਿੱਧੂ)/ਰਾਜਿੰਦਰ ਪਾਲ ਸਿੰਘ (ਸਫਾ 87); ਰਿਵੀਊ-ਯਾਤਰੀ ਹਾਲੇ ਪਰਤੇ ਨਹੀਂ (ਜੈਪਾਲ)/ਮਨਦੀਪ ਸਿੰਘ (ਸਫਾ 90); ਹੀਰ ਬੈਰਾਗਨ (ਸ਼ਾਹ ਚਮਨ)/ਜੇ. ਬੀ. ਸੇਖੋਂ (ਸਫਾ 92); ਰਿਵੀਊ-ਸੂਰਨਾਮੀ ਕਵਿਤਾ: ਕੌਮੀਅਤ ਸ਼ਨਾਖਤ ਅਤੇ ਡਾਇਸਪੋਰਾ (ਅਮਰ ਜਿਉਤੀ)/ਸਤਿੰਦਰਪਾਲ ਸਿੰਘ ਬਾਵਾ (ਸਫਾ 94); ਰਿਵੀਊ-ਨੋ ਸਪੇਸ ਜ਼ੋਨ ਤੇ ਜਾਈਂ ਨਾ ਓਸ ਦਰੇ (ਮਨਜੀਤਪਾਲ ਕੌਰ)/ਚੰਦਰ ਮੋਹਨ(ਸਫਾ 96); ਪੱਤਰ- ਚਮਨ ਲਾਲ, ਗੁਰਦੀਪ ਕੌਰ, ਡਾ: ਜਸਬੀਰ ਕੌਰ, ਜੋਗਿੰਦਰ ਸਿੰਘ ਨਿਰਾਲਾ, ਮਲਵਿੰਦਰ ਅਤੇ ਗੁਰਸੇਵਕ ਸਿੰਘ ਚੋੜਕੀ ਦੇ ਖੱਤ (ਸਫਾ 99)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More like this