Punjabibooks
Cover of ਅਕਤੂਬਰ-ਦਸੰਬਰ, 2005 (ਅੰਕ 138)-Sirjana 138 October December 2005

ਅਕਤੂਬਰ-ਦਸੰਬਰ, 2005 (ਅੰਕ 138)-Sirjana 138 October December 2005

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਅਕਤੂਬਰ-ਦਸੰਬਰ, 2005 (ਅੰਕ 138)-Sirjana 138 October December 2005
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-138-october-december-2005
PDF file
Sirjana 138-October-December 2005_text.pdf
File size
19.8 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ, 2005 (ਅੰਕ 138) ਸੰਪਾਦਕੀ- ਕਵਿਤਾ ਕਰਦੀਆਂ ਕੁੜੀਆਂ/ਰਘਬੀਰ ਸਿੰਘ (ਸਫਾ 1); ਕੁੱਝ ਪਿਆਰ ਕਵਿਤਾਵਾਂ- ਅਲਖ, ਮੁਲਾਕਾਤ, ਪ੍ਰੇਮ ਲੀਲਾ, ਚੁੱਪ ਦੇ ਰੰਗ, ਸਵੈਟਰ, ਸੂਹੇ ਸੁਪਨਿਆਂ ਦੀ ਸਰਦਲ/ਇੰਦਰਜੀਤ ਨੰਦਨ (ਸਫਾ 2); ਚਾਰ ਕਵਿਤਾਵਾਂ-ਪਾਗਲ, ਮਜਾਹਰੇ 'ਚੋਂ, ਮੈਂ -ਕੱਲੀ ਮਾਂ, ਮੁੜਨ ਦੇ/ਨੀਰੂ (ਸਫਾ 4); ਕਵਿਤਾ-ਆਊਟਸਾਈਡਰ/ਸ਼ਸ਼ੀ ਸਮੁੰਦਰਾ (ਸਫਾ 6); ਦੋ ਕਵਿਤਾਵਾਂ- ਜ਼ਿੰਦਗੀ, ਸ਼ਬਦ/ਹਰਜੋਤ ਕੌਰ (ਸਫਾ 7); ਔਰਤ-ਤਿੰਨ ਕਵਿਤਾਵਾਂ-ਬੱਚੀ, ਬੇਗਾਨਾਪਨ, ਮਨ ਦਾ ਮੌਸਮ/ਪੁਸ਼ਪਿੰਦਰ ਕੌਰ (ਸਫਾ 8); ਦੋ ਕਵਿਤਾਵਾਂ- ਖੂਬਸੂਰਤ, ਮੌਤ ਅਤੇ ਜ਼ਿੰਦਗੀ/ ਪ੍ਰੀਤਮ ਕੌਰ (ਸਫਾ 10); ਕਵਿਤਾ-ਬਹਿ ਨੀ ਪੀੜੇ/ਕਮਲ (ਸਫਾ 11); ਦੋ ਕਵਿਤਾਵਾਂ-ਪਿਆਸੀ ਰੂਹ, ਯਾਦ ਮੇਰੀ/ ਸ਼ੀਰੀਨ ਅਨੰਦਿਤਾ (ਸਫਾ 12); ਕਵਿਤਾ-ਸੁਨੇਹੇ/ਅਰਤਿੰਦਰ ਸੰਧੂ (ਸਫਾ 13); ਕਵਿਤਾ-ਲੱਪ ਕੁ ਸੱਚ/ਨਿਰਪਾਲਜੀਤ ਕੌਰ ਜੋਸਨ (ਸਫਾ 14); ਅਮਰਜੀਤ ਚੰਦਨ ਅਤੇ ਦੇਸ਼ ਭਗਤ ਯਾਦਗਾਰ/ਗੰਧਰਵ ਸੈਨ ਕੋਛੜ (ਸਫਾ 14); ਕਹਾਣੀ-ਖਾਨਦਾਨ/ਪਿਆਰਾ ਸਿੰਘ ਭੋਗਲ (ਸਫਾ 15); ਕਹਾਣੀ-ਹਾਸ਼ੀਏ ਦੇ ਅੰਦਰ ਬਾਹਰ/ਅਜਮੇਰ ਸਿੱਧੂ (ਸਫਾ 27); ਕਹਾਣੀ-ਗੁੱਡ ਡੀਅਲ/ਅਮਨਪਾਲ ਸਾਰਾ (ਸਫਾ 40); ਕਹਾਣੀ-ਉਲਝਣ/ਦੀਪਇੰਦਰ (ਸਫਾ 45); ਲੇਖ- ਪੰਜਾਬੀ ਸਭਿਆਚਾਰ ਦੀ ਪਛਾਣ ਦਾ ਮਸਲਾ/ਸੁਰਜੀਤ ਹਾਂਸ (ਸਫਾ 47); ਲੇਖ- ਪੰਜਾਬੀ ਨਾਟਕ ਰੰਗਮੰਚ ਆਲੋਚਨਾ: ਕੁੱਝ ਪ੍ਰਭਾਵ/ਸਾਹਿਬ ਸਿੰਘ (ਸਫਾ 51); ਲੇਖ-ਲਾਲ ਸਿੰਘ ਦੀ ਕਥਾ ਦਾ ਸੁਹਜ ਸ਼ਾਸਤਰ/ਚੰਦਰ ਮੋਹਨ (ਸਫਾ 56); ਲੇਖ- ਨਾਨਕ ਨਾਮæææ ਸਰਬੱਤ ਦਾ ਭਲਾ: ਇਕ ਗੌਰਵਸ਼ਾਲੀ ਗਲਪ ਰਚਨਾ/ਰਘਬੀਰ ਸਿੰਘ (ਸਫਾ 67); ਰਿਵੀਊ- ਸੂਹਾ ਗੁਲਾਬ (ਕੁਲਵੰਤ ਜਗਰਾਉਂ)/ਗੁਲਜ਼ਾਰ ਸਿੰਘ ਸੰਧੂ (ਸਫਾਂ 74); ਰਿਵੀਊ-ਹੁਣ ਧੀਆਂ ਦੀ ਵਾਰੀ (ਸੁਰਿੰਦਰ ਗਿੱਲ)/ਜਸਬੀਰ(ਸਫਾ 77); ਰਿਵੀਊ-ਘਰ ਦਾ ਜੀਆ (ਜਸਵਿੰਦਰ ਸਿੰਘ)/ਜਸਬੀਰ (ਸਫਾ 80); ਰਿਵੀਊ-ਖੈਰ ਪੰਜਾਂ ਪਾਣੀਆਂ ਦੀ (ਗੁਰਭਜਨ ਗਿੱਲ)/ਰਾਜਿੰਦਰਪਾਲ ਸਿੰਘ (ਸਫਾ 82); ਰਿਵੀਊ - ਆਸ਼ਰਮ (ਸਵਰਨਜੀਤ ਸਵੀ)/ਰਾਜਿੰਦਰਪਾਲ ਸਿੰਘ (ਸਫਾ 85); ਰਿਵੀਊ-ਸ਼ਹੀਦ (ਦਰਸ਼ਨ ਸਿੰਘ ਗਿੱਲ)/ ਟੀ. ਆਰ. ਵਿਨੋਦ (ਸਫਾਂ 88); ਪ੍ਰਾਪਤ ਪੁਸਤਕਾਂ (ਸਫਾ 91); ਪੱਤਰ-ਸੁਰਜੀਤ ਹਾਂਸ, ਰਬਿੰਦਰ ਸਰਾ, ਗੁਰਨਾਮ ਢਿੱਲੋਂ, ਗਿਆਨ ਸਿੰਘ ਬੱਲ, ਕਾਨਾ, ਸਤਪਾਲ ਭੀਖੀ, ਕਸ਼ਮੀਰ ਨੀਰ, ਬਿੱਕਰ ਸਿੰਘ ਅਜ਼ਾਦ, ਬਲਬੀਰ ਕੌਰ ਰਹਲ, ਭੁਪਿੰਦਰ ਫੌਜੀ, ਦਲਜੀਤ ਸਿੰਘ ਅਤੇ ਜੈਪਾਲ ਦੇ ਖੱਤ (ਸਫਾ 94-96)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this