ਸਿਰਜਣਾ (73) ਜਨਵਰੀ-ਮਾਰਚ 1989-Sirjana ( 73) Jan: March 1989
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ (73) ਜਨਵਰੀ-ਮਾਰਚ 1989-Sirjana ( 73) Jan: March 1989
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- sirjana-73-jan-march-1989
- PDF file
- Sirjana (73) Jan:March 1989 _text.pdf
- File size
- 18.2 MB
- Subjects
- ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਸਿਰਜਣਾ (73) ਜਨਵਰੀ-ਮਾਰਚ 1989 ਤਤਕਰਾ-(ਮੁੱਖ ਕਵਰ ਅੰਦਰਲਾ ਪਾਸਾ); ਕਵਿਤਾ-ਰੋ ਮੇਰੇ ਪੰਜਾਬ ਰੋ/ਸੁਰਜੀਤ ਰਾਮਪੁਰੀ (ਸਫਾ 1); ਕਵਿਤਾ-ਅਕਤੂਬਰ ਇਨਕਲਾਬ/ਹਰਭਜਨ ਹੁੰਦਲ (ਸਫਾ 2); ਕਵਿਤਾ-ਲੋਰੀ/ਪਿਆਰਾ ਸਿੰਘ ਸਹਿਰਾਈ (ਸਫਾ 4); ਚਾਰ ਕਵਿਤਾਵਾਂ- ਲੈਂਡ ਸਕੇਪ, ਜ਼ਖਮ, ਗੀਤ, ਦਹਿਸ਼ਤ /ਸੁਰਿੰਦਰ ਗਿੱਲ (ਸਫਾ 5,6); ਕਵਿਤਾ-ਕਵਿਤਾ ਦਾ ਜੁੱਗ ਕਦੀ ਨਹੀਂ ਬੀਤਦਾ/ਧਰਮ ਕੰਮੇਆਣਾ (ਸਫਾ 7); ਦੋ ਗਜ਼ਲਾਂ/ਕਮਲ ਇਕਾਰਸ਼ੀ (ਸਫਾ 8); ਕਹਾਣੀ-ਕੀੜਾ/ਰਘੁਬੀਰ ਢੰਡ (ਸਫਾ 9); ਕਹਾਣੀ-ਜੜ੍ਹ/ਲਾਲ ਸਿੰਘ (ਸਫਾ 18); ਕਹਾਣੀ-‘ਸ਼ਾਮ-ਏ-ਗਰੀਬਾਂ/ਹਿੰਮਤ ਸਿੰਘ ਸੋਢੀ (ਸਫਾ 38); ਗਜ਼ਲ-/ਰੁਪਿੰਦਰ ਮਾਨ (ਸਫਾ 49); ਲੇਖ-ਭੂਮਿਕਾ ਸ਼ੇਸ਼-ਸ਼ਤਾਬਦੀ ਦੀ/ਭੂਸ਼ਨ (ਸਫਾ 50); ਕਵਿਤਾ-ਚੇਤਨਾ ਬਨਾਮ ਰਚਨਾ/ਅਮਰਦੀਪ ਗਿੱਲ (ਸਫਾ 58); ਲੇਖ-ਸੁਤੰਤਰਤਾ ਸੰਗਰਾਮ ਤੇ ਪੰਜਾਬੀ ਲੇਖਕ/ਰਘਬੀਰ ਸਿੰਘ (ਸਫਾ 60); ਲੇਖ-ਨਿਰਮਲ ਅਰਪਨ ਦੀ ‘ਤੂਲਿਕਾ’/ਹਰਭਜਨ ਸਿੰਘ ਹੁੰਦਲ (ਸਫਾ 72); ਰਿਵੀਊ- ਅਕੱਥਾ ਕਥਾ (ਰਵਿੰਦਰ ਰਵੀ)/ਬ੍ਰਹਮਜਗਦੀਸ਼ ਸਿੰਘ (ਸਫਾ 78); ਰਿਵੀਊ-ਵਿਵਿਧਾ (ਦੇਵਿੰਦਰ ਕੌਰ)/ ਅਵਤਾਰ ਜੌੜਾ( ਸਫਾ 82); ਰਿਵੀਊ-ਵੱਖਰੇ ਵੱਖਰੇ ਫੋਕਸ (ਗੁਰਮੁੱਖ ਸਿੰਘ ਜੀਤ)/ ਬ੍ਰਹਮਜਗਦੀਸ਼ ਸਿੰਘ ( ਸਫਾ 84); ਰਿਵੀਊ-ਹਯਾਤੀ ਦੀ ਹੂਕ (ਨਿਰੰਜਨ ਸਿੰਘ ਨੂਰ)/ ਹਰਭਜਨ ਸਿੰਘ ਹੁੰਦਲ ( ਸਫਾ 87); ਰਿਵੀਊ-ਥਿਏਟਰ (ਹਰਸਰਨ ਸਿੰਘ)/ ਬਖਸ਼ੀਸ਼ ਸਿੰਘ ( ਸਫਾ 89); ਰਿਵੀਊ-ਮੈਨੂੰ ਸੀਤਾ ਨਾ ਕਹੋ (ਅਮਰ ਜਯੋਤੀ)/ ਰਘਬੀਰ ਸਿੰਘ ( ਸਫਾ 92); ਰਿਵੀਊ-ਮਾਰਕਸਵਾਦ ਤੇ ਸਾਹਿਤ (ਸੁਰਜੀਤ ਗਿੱਲ)/ਰਘਬੀਰ ਸਿੰਘ ( ਸਫਾ 95); ਸੂਚੀ-ਪ੍ਰਾਪਤ ਪੁਸਤਕਾਂ ( ਸਫਾ 97)।
Read this book
Open it in the library reader. Pages are fetched as you turn them, so it starts quickly even on a slow connection.