Punjabibooks
Cover of ਸਿਰਜਣਾ-ਜੁਲਾਈ-ਸਤੰਬਰ, 2007 (ਅੰਕ 145) Sirjana-July September 2007 (145)

ਸਿਰਜਣਾ-ਜੁਲਾਈ-ਸਤੰਬਰ, 2007 (ਅੰਕ 145) Sirjana-July September 2007 (145)

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ-ਜੁਲਾਈ-ਸਤੰਬਰ, 2007 (ਅੰਕ 145) Sirjana-July September 2007 (145)
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-145-july-september-2007
PDF file
Sirjana 145 July-September-2007_text.pdf
File size
19.3 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜੁਲਾਈ-ਸਤੰਬਰ, 2007 (ਅੰਕ 145) ਸੰਪਾਦਕੀ-ਪੰਜਾਬੀ ਲਈ ਸੰਘਰਸ਼/ਰਘਬੀਰ ਸਿੰਘ (ਸਫਾ 1); ਤਿੰਨ ਕਵਿਤਾਵਾਂ-ਆਦਿ ਅੰਤ ਤੋਂ ਮੁਕਤ, ਗਲੋਬਲ ਵਾਰਮਿੰਗ, ਮਹਾਂ ਪਰਲੋ ਦੇ ਆਉਣ ਤੋਂ ਪਹਿਲਾਂ/ਰਵਿੰਦਰ ਰਵੀ (ਸਫਾ 3); ਕਵਿਤਾ-ਸੁਪਨਿਆਂ ਦਾ ਜਸ਼ਨ/ਅਮਰਦੀਪ ਗਿੱਲ (ਸਫਾ 5); ਕਵਿਤਾ-ਗਰੇਵਜ਼ ਐਂਡ/ਭੁਪਿੰਦਰਪ੍ਰੀਤ (ਸਫਾ 6); ਤਿੰਨ ਕਵਿਤਾਵਾਂ-ਇਮਾਰਤ, ਬੱਚਾ, ਇਕਾਈ/ਜੋਗਿੰਦਰ ਸਿੰਘ ਪਾਂਧੀ (ਸਫਾ 7); ਕਵਿਤਾ-ਨਾਸਤਕ ਸੋਚ/ਅੰਮ੍ਰਿਤ ਦੀਵਾਨਾ (ਸਫਾ 8); ਕਵਿਤਾ-ਮੈਂ ਪੰਜਾਬੋਂ ਜਾ ਰਿਹਾਂ/ਜੋਗੇ ਭੰਗਲ (ਸਫਾ 9); ਕਹਾਣੀ-ਇਕ ਘਰ ਆਜ਼ਾਦ ਹਿੰਦੀਆਂ ਦਾ/ਬਲਵਿੰਦਰ ਸਿੰਘ ਗਰੇਵਾਲ (ਸਫਾ 11); ਕਹਾਣੀ-ਤਫਰੀਹ/ਸੰਤੋਸ਼ ਸਾਹਨੀ (ਸਫਾ 41); ਕਹਾਣੀ-ਲੈਣਾ ਦੇਣਾ/ਬਲਦੇਵ ਸਿੰਘ ਲੰਡਨ (ਸਫਾ 48); ਲੇਖ-ਬਿਰਹਾ ਦਾ ਸੁਲਤਾਨ-ਸ਼ਿਵ ਕੁਮਾਰ/ਪ੍ਰੇਮ ਕੁਮਾਰ (ਸਫਾ 52); ਲੇਖ-ਨਾਵਲਕਾਰ ਗਿਆਨੀ ਕੇਸਰ ਸਿੰਘ/ਰਘਬੀਰ ਸਿੰਘ (ਸਫਾ 68); ਟਿੱਪਣੀ-'ਦਰਗਾਹ ਸ਼ਰੀਫ ਮੇਂ ਔਰਤ ਕਾ ਦਾਖਲਾ ਮਮਨੂਹ ਹੈ'/ਗੁਰਨਾਇਬ ਸਿੰਘ (ਸਫਾ 77); ਰਿਵੀਊ-ਉੱਡ ਕਲਾਵੇ ਆਵਾਂ (ਕਾਨਾ ਸਿੰਘ)/ਗੁਲਜ਼ਾਰ ਸਿੰਘ ਸੰਧੂ (ਸਫਾ 79); ਰਿਵੀਊ-ਸਾਡਾ ਸਾਹਿਤ ਅਤੇ ਧਰਮ (ਸੁਰਜੀਤ ਹਾਂਸ)/ਜਸਬੀਰ (ਸਫਾ 81); ਰਿਵੀਊ-ਚੁੱਪ ਦੇ ਟੁੱਕੜੇ (ਹਰਜਿੰਦਰ ਕੰਗ)/ ਅਮਨਦੀਪ ਸਿੰਘ (ਸਫਾ 84); ਜੁਗਨੂਆਂ ਦੀ ਦੌੜ (ਮੁਸ਼ਤਾਕ)/ ਚੰਦਰ ਮੋਹਨ (ਸਫਾ 86);ਰਿਵੀਊ-ਲਾਵਾਰਸ (ਸ਼ਿਵਚਰਨ ਸਿੰਘ ਗਿੱਲ)/ਪੁਸ਼ਵਿੰਦਰ ਕੌਰ (ਸਫਾ 89); ਰਿਵੀਊ- Hegemony Or Survival: America’s Quest For Global Domination (Noam Chomsky) / /ਸੁਰਜੀਤ ਹਾਂਸ (ਸਫਾ 92); ਪ੍ਰਾਪਤ ਪੁਸਤਕਾਂ (ਸਫਾ 94)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this