Punjabibooks
Cover of ਸਿਰਜਣਾ (1), ਜੁਲਾਈ-ਸਤੰਬਰ 1965- Sirjana (1) July-September 1965

ਸਿਰਜਣਾ (1), ਜੁਲਾਈ-ਸਤੰਬਰ 1965- Sirjana (1) July-September 1965

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ (1), ਜੁਲਾਈ-ਸਤੰਬਰ 1965- Sirjana (1) July-September 1965
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
sirjana-july-september-1965
PDF file
Sirjana July-September 1965.pdf
File size
15.5 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ; ਸੁਖਵੰਤ ਹੁੰਦਲ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪ੍ਰੈਲ - ਜੂਨ, 2015 (ਅੰਕ 176) ਇਸ ਅੰਕ ਦੇ ਲੇਖਕ (ਕਵਰ); ਤਤਕਰਾ (ਸਫਾ 1); ਸੰਪਾਦਕੀ-ਪ੍ਰਗਤਿਵਾਦੀ ਧਾਰਾ ਦਾ ਪੁਨਰ ਸੰਗਠਨ/ਰਘਬੀਰ ਸਿੰਘ (ਸਫਾ 2); ਸ਼ਰਧਾਂਜਲੀ-ਗਿ: ਦਰਦ - ਪੰਜਾਬੀ ਸਾਹਿਤ ਦੀ ਅੱਧੀ ਸਦੀ (ਸਫਾ 6); ਗਜ਼ਲ/ਮੋਹਨ ਸਿੰਘ (ਸਫਾ 7); ਕਵਿਤਾ-ਕੰਵਲ-ਸਰ/ਬਾਵਾ ਬਲਵੰਤ (ਸਫਾ 8); ਕਵਿਤਾ-ਅੱਟਣ/ਸ. ਸ. ਮੀਸ਼ਾ (ਸਫਾ 11); ਕਵਿਤਾ-ਬਣਦੀਆਂ ਮਿਟਦੀਆਂ ਰੇਖਾਵਾਂ/ਮੋਹਨਜੀਤ (ਸਫਾ 12); ਕਵਿਤਾ-ਇਕ ਦੁਖਾਂਤ/ਮੋਹਨਜੀਤ (ਸਫਾ 15); ਕਵਿਤਾ-ਪੰਛੀ ਤੇ ਭਾਂਬੜ/ਜੋਗਾ ਸਿੰਘ (ਸਫਾ 16); ਕਵਿਤਾ-ਬਾਰੂਦ ਪਨੀਰੀ/ਅਮਰਜੀਤ ਸਿੰਘ; ਕਵਿਤਾ-ਸੰਕੇਤ/ਅਮਰ ਚਿਤਰਕਾਰ (ਸਫਾ 18); ਕਵਿਤਾ-ਦਰਦਾਂ ਵਾਲੇ ਹੰਝੂ/ਸੁਰਜੀਤ ਹਾਂਸ (ਸਫਾ 19); ਕਵਿਤਾ-ਪੰਛੀ ਜਿਸ ਦਾ ਚਾਅ ਬਾਕੀ ਹੈ/ਫਤਿਹਜੀਤ (ਸਫਾ 22); ਕਵਿਤਾ-ਮਜਬੂਰੀਆਂ/ਪ੍ਰੀਤਮ ਸਿੰਘ ਰਾਹੀ (ਸਫਾ 23); ਕਵਿਤਾ-ਲਾਸ਼/ਸੁਰਿੰਦਰਜੀਤ (ਸਫਾ 24); ਕਵਿਤਾ-ਭੁੱਖ/ਸਰਬੰਸ (ਸਫਾ 25); ਕਵਿਤਾ-ਹੱਡੀਆਂ ਤੇ ਪਾਣੀ/ਹਮਦਰਦਵੀਰ ਨੌਸ਼ਹਿਰਵੀ (ਸਫਾ 26); ਕਵਿਤਾ-ਮਹਿਕ ਦੀ ਮੌਤ/ਸੁਰਜੀਤ ਰਾਮਪੁਰੀ (ਸਫਾ 27); ਕਵਿਤਾ-ਹਿਜਰ ਦੀ ਰਾਤ ਹੈ ਰੱਜਕੇ ਸੌਣ ਨੂੰ/ਗੁਰਦੀਪ (ਸਫਾ 28); ਕਹਾਣੀ-ਸੜਕਾਂ ਦਾ ਤਿਰਸ਼ੂਲ/ਸੁਖਬੀਰ (ਸਫਾ 29); ਕਹਾਣੀ-ਕਸੁੰਭੜੇ ਦਾ ਰੰਗ/ਪਿਆਰਾ ਸਿੰਘ ਭੋਗਲ (ਸਫਾ 34); ਕਹਾਣੀ- ਮੌਤ ਦੇ ਗਲਿEਂ ਪਾਰ/ਗੁਰਚਰਨ ਸਿੰਘ ਸਹਿੰਸਰਾ (ਸਫਾ 41); ਨਿਬੰਧ-ਬੁਧੀਜੀਵੀ ਵਰਗ ਤੇ ਰਾਜ ਸਤਾ/ਸੰਤ ਸਿੰਘ ਸੇਖੋਂ (ਸਫਾ 49); ਪੁਸਤਕ ਬਾਰੇ ਮੈਕਸਿਮ ਗੋਰਕੀ ਦੀ ਇਕ ਟੂਕ (ਸਫਾ 52); ਦੇਸ਼ ਭਗਤੀ- ਇਕ ਦ੍ਰਿਸ਼ਟੀਕੋਣ/ਆੜਾ. ਛੱਛਾ (ਸਫਾ 53); ਲੇਖ-ਕਲਾਕਾਰ ਤੇ ਅੱਗੇ ਵਧੂ ਸਮਾਜਿਕ ਪ੍ਰਬੰਧ/ਫੈਜ਼ ਅਹਿਮਦ ਫੈਜ਼ (ਸਫਾ 58); ਪੁਸਤਕ ਪੜਚੋਲ-ਪੰਜਾਬੀ ਕਵਿਤਾ ਵਿੱਚ "ਕਾਗਜ਼ ਦਾ ਰਾਵਣ" (ਜਸਵੀਰ ਸਿੰਘ ਆਹਲੂਵਾਲੀਆ)/ਸੁਰਜਨ ਜ਼ੀਰਵੀ, (ਸਫਾ 62); ਦਰਦ ਦਾ ਮਾਰਗ/ਨ.ਕ.ਜੋਸ਼ੀ; "ਮੜ੍ਹੀ' ਤੇ 'ਮਿੱਟੀ'/ਰਘਬੀਰ ਸਿੰਘ (ਸਫਾ 73); ਚਿੱਤਰਕਲਾ-ਕੇਟ ਕੋਲਵਿਟਜ਼ (ਸਫਾ 78); ਚੱਲਦੇ ਚੱਲਦੇ-ਡਾਇਰੀ ਦੀ ਡਾਇਰੀ/ਜਗੀਰ ਸਿੰਘ ਜਗਤਾਰ (ਸਫਾ 81); ਤੁਸਾਂ ਲਿਖਿਆ ਵਿੱਚ ਸੰਤ ਸਿੰਘ ਸੇਖੋਂ, ਬਾਵਾ ਬਲਵੰਤ, ਗੁਰਚਰਨ ਸਿੰਘ, ਸੁਖਬੀਰ; ਸੁਰਜੀਤ ਹਾਂਸ, ਐਸ. ਸਵਰਨ, ਪ੍ਰੋਫੈਸਰ ਕਿਸ਼ਨ ਸਿੰਘ, ਗੁਰਦਿਆਲ ਸਿੰਘ, ਹਰਬੀਰ ਸਿੰਘ ਭੰਵਰ, ਐਨ. ਕੌਰ, ਜੋਗਿੰਦਰ ਸਿੰਘ ਬਿੜੰਗ, ਫਤਿਹਜੀਤ, ਈਸ਼ਰ ਸਿੰਘ ਤਾਂਘ, ਮਿਹਰ ਚੰਦ ਕੌਸਰ, ਅਮਰ ਹਾਂਡਾ, ਅਜਮੇਰ ਸਿੰਘ ਔਲਖ, ਹਮਦਰਦਵੀਰ ਨੁਸ਼ਹਿਰਵੀ, ਦਰਸ਼ਨ ਨੱਤ, ਮੋਹਨਜੀਤ, ਹਰਨਾਮ ਸਿੰਘ, ਜਰਨੈਲ ਪੁਰੀ, ਕੇਵਲ ਸੂਦ, ਅਤੇ ਅਵਤਾਰ ਜੌਹਲ ਦੇ ਖੱਤ (ਸਫਾ 84-87)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this