Punjabibooks
Cover of ਸਿਰਜਣਾ ਅਪ੍ਰੈਲ-ਜੂਨ 1968- Sirjana April-June 1968

ਸਿਰਜਣਾ ਅਪ੍ਰੈਲ-ਜੂਨ 1968- Sirjana April-June 1968

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ ਅਪ੍ਰੈਲ-ਜੂਨ 1968- Sirjana April-June 1968
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
sirjana-april-june-1968
PDF file
Sirjana-April-June-1968.pdf
File size
17.8 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪ੍ਰੈਲ-ਜੂਨ 1968 ਇਸ ਅੰਕ ਦੀ ਸੰਖੇਪ ਝਾਤ (ਕਵਰ); ਇਸ ਅੰਕ ਵਿੱਚ (ਸਫਾ 4); ਦੋ ਕਵਿਤਾਵਾਂ- ਸੀਮਾਂ ਅਤੇ ਵਿਦ੍ਰੋਹੀ (ਸਫਾ 5); ਗਜ਼ਲ/ਗੁਰਚਰਨ ਸਿੰਘ (ਸਫਾ 8); ਕਵਿਤਾ-ਸ਼ਹਿਰ ਤੇ ਮੈਂ/ਫਤਿਹ ਜੀਤ (ਸਫਾ 9); ਇਕ ਕਵਿਤਾ/ਨਿਰਮਲ ਅਰਪਨ (ਸਫਾ 10); ਕਵਿਤਾ- ਆਥਣ/ਲਾਲ ਸਿੰਘ ਦਿਲ (ਸਫਾ 11); ਕਵਿਤਾ-ਫੋਇਨਿਕਸ/ਜਸਵੰਤ ਸਿੰਘ ਵਿਰਦੀ (ਸਫਾ 13); ਕਵਿਤਾ- ਯਾਦ/ਮੋਹਨ ਸਿੰਘ ਜੌਹਲ (ਸਫਾ 16); ਕਵਿਤਾ-ਮੁਫਲਿਸ/ਸ਼ਮਸ਼ੇਰ ਨਿਰਮਲ (ਸਫਾ 15); ਕਵਿਤਾ-ਭੁੱਖੇ/ਬਲਜੀਤ "ਬਾਸੀ" (ਸਫਾ 16); ਕਵਿਤਾ-ਪਤਾ ਹੈ ਮੈਨੂੰ/ਗੁਰਨਾਮ ਢਿੱਲੋਂ (ਸਫਾ 17); ਜਰਮਨ ਕਵਿਤਾਵਾਂ (ਸਫਾ 18); ਕਹਾਣੀ-ਬੇਜ਼ੁਬਾਨੀ ਵੀ ਜ਼ੁਬਾਂ ਹੁੰਦੀ ਏ/ਰਤਨ ਸਿੰਘ (ਸਫਾ 19); ਕਹਾਣੀ - ਤਿੰਨ ਪੀੜ੍ਹੀਆਂ ਦੀਆਂ ਉਣੀਂਦੀਆਂ ਅੱਖਾਂ/ਗੁਰਦਿਆਲ ਸਿੰਘ (ਸਫਾ 24); ਕਹਾਣੀ-ਸ਼ਹਿਨਾਈ ਬੰਦ ਕਰੋ/ਬੂਟਾ ਸਿੰਘ (ਸਫਾ 30); ਫਰਾਂਸੀਸੀ ਕਹਾਣੀ- ਡਾਕਟਰ ਸਾਹਿਬ/ਜਾਂ ਪਾਲ ਸਾਰਤਰ (ਸਫਾ 35); ਲੰਮੀ ਕਵਿਤਾ-ਜੇਲ੍ਹ ਵਿਚੋਂ ਆਵਾਜ਼/ਦੇਵ (ਸਫਾ 40); ਇਕ ਕਵਿਤਾ/ਹਰਕੇਵਲ ਸਿੰਘ ਕੇਵਲ (ਸਫਾ 44); ਮੈਕਸਿਮ ਗੋਰਕੀ (ਸਫਾ 47); ਸ਼ਤਾਬਦੀ ਸ਼ਰਧਾਂਜਲੀ-ਮੈਕਸਿਮ ਗੋਰਕੀ/ਨਰਿੰਦਰ ਕ. ਜੋਸ਼ੀ (ਸਫਾ 48); ਮਨੁੱਖਤਾ ਦਾ ਸਾਹਿਤਕਾਰ/ਇਲੀਆ ਅਹਿਰਨਬਰਗ (ਸਫਾ 50); ਗੋਰਕੀ ਅਤੇ ਲੈਨਿਨ/ ਟ. ਰ. ਵਿਨੋਦ (ਸਫਾ 53); ਨਿਬੰਧ- ਕਲਾ ਵਿੱਚ ਪਰਤੱਖੀਕਰਣ/ਰੁਮੇਸ਼ ਕੁੰਤਲ ਸਿੰਘ (ਸਫਾ 57); ਨਿਬੰਧ - ਸ਼੍ਰੇਣੀ ਘੋਲ ਤੇ ਸਾਹਿਤ/ਪ੍ਰੀਤਮ ਸਿੰਘ (ਸਫਾ 68); ਨਿਬੰਧ - ਪ੍ਰਗਤਿਵਾਦ ਤੇ ਆਧੁਨਿਕਤਾ/ਅਮਰਜੀਤ ਸਿੰਘ (ਸਫਾ 87); ਪੁਸਤਕ ਪੜਚੋਲ -ਵਾਦ ਵਿਵਾਦ (ਪ੍ਰੀਤਮ ਸਿੰਘ)/ਤੇਜਵੰਤ ਸਿੰਘ ਗਿੱਲ (ਸਫਾ 90); ਪੁਸਤਕ ਪੜਚੋਲ -ਕੱਚਾ ਧਾਗਾ(ਰਾਮ ਸਰੂਪ ਅਣਖੀ)/ਇੰਦਰ ਸਿੰਘ ਖਾਮੋਸ਼ (ਸਫਾ 96); ਤੁਸਾਂ ਲਿਖਿਆ ਵਿੱਚ ਸੁਰਜੀਤ ਹਾਂਸ, ਅਮਰਜੀਤ ਸਿੰਘ, ਗੁਰਚਰਨ ਸਿੰਘ, ਗੁਰਦਿਆਲ ਸਿੰਘ, ਗੁਰਮੇਲ ਸਿੰਘ, ਗੁਰਨਾਮ ਢਿੱਲੋਂ, ਮਹਿਰਮ ਯਾਰ, ਗੁਰਵੇਲ ਪੰਨੂ, ਅਵਤਾਰ ਸਾਦਿਕ, ਪ੍ਰੀਤਮ ਸਿੰਘ ਅਤੇ ਰਵਿੰਦਰ ਰਵੀ ਦੇ ਖੱਤ (ਸਫਾ 99-104)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this