Punjabibooks
Cover of ਸਿਰਜਣਾ ਅਪ੍ਰੈਲ-ਜੂਨ 1969- Sirjana April June 1969.

ਸਿਰਜਣਾ ਅਪ੍ਰੈਲ-ਜੂਨ 1969- Sirjana April June 1969.

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ ਅਪ੍ਰੈਲ-ਜੂਨ 1969- Sirjana April June 1969.
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
sirjana-april-june-1969
PDF file
Sirjana-April-June-1969..pdf
File size
18.5 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪ੍ਰੈਲ-ਜੂਨ 1969 ਇਸ ਅੰਕ ਵਿਚ (ਸਫਾ 4); ਕਵਿਤਾ-ਨਿਆਂਸ਼ਾਲਾ ਵਿਚ ਲਿਆਂਦਾ ਗਿਆ ਦੋਸ਼ੀ/ਜਗਤਾਰ (ਸਫਾ 5); ਕਵਿਤਾ - ਤ੍ਰਿਸ਼ੰਕੂ/ਗੁਰਚਰਨ ਰਾਮਪੁਰੀ (ਸਫਾ 8); ਕਵਿਤਾ - ਆਕਾਸ਼ ਦੇਸ਼ ਦਾ ਨਾਟਕ/ਸੁਹੇਲ ਸਿੰਘ (ਸਫਾ 9); ਮੁਕਤੀ - ਇੱਛਕ ਅਪਰਾਧੀ/ਤ੍ਰੈਲੋਚਨ (ਸਫਾ 11); ਕਵਿਤਾ - ਸਾਥ/ਫਤਿਹਜੀਤ (ਸਫਾ 13); ਕਵਿਤਾ - ਕਿੱਥੇ ਗਏ ਮੇਰੇ ਰਾਮ ਜੀE/ਪ੍ਰੀਤਮ ਸਿੰਘ (ਸਫਾ 19); ਕਵਿਤਾ - ਬਦਲਦੇ ਮੁਖੌਟੇ/ਹਰਭਜਨ ਸਿੰਘ ਹੁੰਦਲ (15); ਕਵਿਤਾ-ਛੋਟੀ ਜਿਹੀ ਲੜਾਈ/ਕੁਮਾਰ ਵਿਕਲ (ਸਫਾ 17); ਪਾਕਿਸਤਾਨ ਕਵਿਤਾ- ਤਿੰਨ ਗੌਣ ਦੋ ਨਜ਼ਮਾਂ/ਅਹਿਮਦ ਸਲੀਮ (ਸਫਾ 18); ਕਹਾਣੀ - ਰੰਗੀਨ ਫਾਈਲਾਂ/ਜਸਵੰਤ ਸਿੰਘ ਵਿਰਦੀ (ਸਫਾ 19); ਕਹਾਣੀ - ਪੰਕਚਰ/ਗੁਲਜ਼ਾਰ ਸਿੰਘ ਸੰਧੂ (ਸਫਾ 25); ਕਹਾਣੀ - ਰੇਤੜ/ਤਰਸੇਮ ਸਿੰਘ (ਸਫਾ 29); ਕਹਾਣੀ - ਮਸ਼ੀਨਾਂ ਅਤੇ ਆਹਤਮਹੀਣ ਹੁੰਦੇ ਵਿਅਕਤੀ/ਰਵਿੰਦਰ ਰਵੀ (ਸਫਾ 39); ਕੁਲਵੰਤ ਸਿੰਘ ਵਿਰਕ ਨੂੰ ਸਾਹਿਤ ਅਕਾਦਮੀ ਦਾ ਇਨਾਮ (49); ਲਿਖਤੁਮ ਕੁਲਵੰਤ ਸਿੰਘ ਵਿਰਕ/ਪ੍ਰੇਮ ਪ੍ਰਕਾਸ਼ (ਸਫਾ 50); ਕਵੀ ਸਿਪਾਹੀ/ਰਘੁਬੀਰ ਢੰਡ (ਸਫਾ 54); ਚਾਰ ਕਵਿਤਾਵਾਂ/ਹੋ ਚੀ ਮਿੰਨ੍ਹ (ਸਫਾ 57); ਨਿਬੰਧ - ਪੰਜਾਬੀ ਸਾਹਿਤ ਦੇ ਪਸਾਰ ਦਾ ਮਸਲਾ/ ਤ. ਰ. ਵਿਨੋਦ (ਸਫਾ 58); ਲੇਖ - ਕ੍ਰਾਂਤੀਸ਼ੀਲ ਆਧੁਨਿਕਤਾ/ਤੇਜਵੰਤ ਗਿੱਲ (ਸਫਾ 67); ਗੋਸ਼ਟ - ਪੰਜਾਬੀ ਭਾਸ਼ਾ ਦੀ ਸਮੱਸਿਆ/ਸੰਤ ਸਿੰਘ ਸੇਖੋਂ (ਸਫਾ 80); ਗੋਸ਼ਟ - ਪੰਜਾਬੀ ਭਾਸ਼ਾ ਦੀ ਸਮੱਸਿਆ/ਹਰਕਿਸ਼ਨ ਸਿੰਘ ਸੁਰਜੀਤ (ਸਫਾ 86); ਵ. ੲ. ਲੈਨਿਨ (ਸਫਾ 93); ਲੈਨਿਨ ਜਨਮ ਸ਼ਤਾਬਦੀ - ਲੈਨਿਨ ਅਤੇ ਤਾਲਸਤਾਏ/ਅਨਾਤੋਲੀ ਵਿਰਬੀਤਸਕੀ (ਸਫਾ 94); ਤੁਸਾਂ ਲਿਖਿਆ ਵਿੱਚ ਪ੍ਰੀਤਮ ਸਿੰਘ, ਮੋਹਨਜੀਤ, ਅਹਿਮਦ ਸਲੀਮ, ਅਵਤਾਰ ਸਾਦਿਕ, ਅਜਾਇਬ ਕਮਲ, ਜਗਮੋਹਨ ਸਿੰਘ ਹਾਂਸ, ਤ੍ਰੈਲੋਚਨ ਅਤੇ ਰਵਿੰਦਰ ਰਵੀ ਦੇ ਖੱਤ (ਸਫਾ 99-106)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this