Punjabibooks
Cover of ਸਿਰਜਣਾ ਅਪ੍ਰੈਲ-ਜੂਨ 1976- Sirjana April-June 1976

ਸਿਰਜਣਾ ਅਪ੍ਰੈਲ-ਜੂਨ 1976- Sirjana April-June 1976

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ ਅਪ੍ਰੈਲ-ਜੂਨ 1976- Sirjana April-June 1976
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
sirjana-april-june-1976
PDF file
Sirjana April-June-1976.pdf
File size
13.9 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪ੍ਰੈਲ-ਜੂਨ1976 ਸੰਖੇਪ ਤਤਕਰਾ(ਮੁੱਖ ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ-ਸਮਕਾਲੀ ਸਾਹਿਤ ਤੇ ਯਥਾਰਥ/ਰਘਬੀਰ ਸਿੰਘ (ਸਫਾ 1); ਪੰਜ ਗੀਤ/ਅਮਿਤੋਜ (ਸਫਾ 3); ਕਵਿਤਾ-ਨਿੱਕੀ ਜਿਹੀ ਰੀਝ/ਜਗਤਾਰ (ਸਫਾ 7); ਕਹਾਣੀ - ਸ਼ੈਲਰ/ਜਸਵੰਤ ਸਿੰਘ ਵਿਰਦੀ (ਸਫਾ 9); ਕਹਾਣੀ - ਮੂੰਹ ਜਲੀ/ਸੋਹਣ ਸਿੰਘ ਹੰਸ (ਸਫਾ 12); ਕਹਾਣੀ - ਤੀਜੇ ਮੁੱਖ ਮੰਤਰੀ ਦੇ ਨਾਂ ਇਕ ਅਰਜ਼ੀ/ਜੋਗਾ ਸਿੰਘ (ਸਫਾ 23); ਕਵਿਤਾ- ਧੂਆਂ/ਸੁਰਜੀਤ ਰਾਮਪੁਰੀ (ਸਫਾ 26); ਦੋ ਲਘੂ ਕਹਾਣੀਆਂ - ਬਾਦਸ਼ਾਹ, ਚੰਦਨ ਅਤੇ ਸ਼ਾਹੂਕਾਰ/ਜਸਪਾਲ ਸਿੰਘ ਮਾਨ (ਸਫਾ 27); ਕਹਾਣੀ - ਕਵਿਤਾ ਦੀ ਧਰਤੀ/ਅਜਮੇਰ ਸਿੰਘ ਔਲਖ (ਸਫਾ 28); ਕਵਿਤਾ-ਕਥਾ ਮੇਰੀ/ਕੁਲਵੰਤ ਔਜਲਾ (ਸਫਾ 30); ਲੇਖ - ਕਵਿਤਾ ਤੇ ਗੱਦ ਵਿਚ ਭੇਦ/ਸੰਤ ਸਿੰਘ ਸੇਖੋਂ (ਸਫਾ 33); ਲੇਖ - ਇਕ ਨਿੱਕਾ ਜਿਹਾ ਸੰਵਾਦ/ਤੇਜਵੰਤ ਸਿੰਘ ਗਿੱਲ (ਸਫਾ 37); ਵਿਅਕਤੀ ਚਿੱਤਰ: ਫਤਿਹਜੀਤ/ਮੋਹਨਜੀਤ (ਸਫਾ 40); ਲੇਖ - ਮਸਲਾ ਮਧਕਲੀਨ ਸਾਹਿਤ ਦੀ ਖੋਜ ਦਾ/ਧਰਮ ਸਿੰਘ (ਸਫਾ 41); ਪ੍ਰਸੰਗ ਸਹਿਤ ਵਿਆਖਿਆ/ਭੂਸ਼ਨ (ਸਫਾ 45); ਲੇਖ - ਲੋਕਾਂ ਦਾ ਮਹਿਬੂਬ ਸ਼ਾਇਰ-ਨਾਜਿ਼ਮ ਹਿਕਮਤ/ਸੋਹਣ ਢੰਡ (ਸਫਾ 46); ਇਕ ਮੁਲਾਕਾਤ - ਸਿਆਲਕੋਟ ਦਾ ਸਰਜਨ ਅਦੀਬ/ਸੰਤੋਖ ਸਿੰਘ ਸੰਤੋਖ (ਸਫਾ 51); ਹਿੰਦੀ ਕਵਿਤਾ- ਵਿਪਾਸ਼ਾ/ਕੁਮਾਰ ਵਿਕਲ (ਸਫਾ 55); ਕਵਿਤਾ- ਲੋਕ ਸਰਜਰੀ/ਹਰਜੀਤ ਦੌਧਰੀਆ (ਸਫਾ 57); ਰੰਗ ਮੰਚ-ਕਾਕੇਸ਼ੀਅਨ ਚਾਕ ਸਰਕਲ ਉਰਫ ਪਰਾਈ ਕੁੱਖ/ਅਮਰੀਕ ਗਿੱਲ (ਸਫਾ 59); ਰੰਗ ਮੰਚ-ਮਿਰਜ਼ਾ ਸਾਹਿਬਾਂ/ ਬਲਜੀਤ ਬਾਸੀ (ਸਫਾ 61); ਰੀਵੀਊ-ਪੰਜਾਬੀ ਨਿਰੁਕਤੀ (ਜੀ. ਐੱਸ. ਰਿਆਲ)/ਬਲਜੀਤ ਬਾਸੀ (ਸਫਾ 63); ਰੀਵੀਊ-ਸੱਤ ਗੁਆਚੇ ਲੋਕ (ਫ਼ਖਰ ਜ਼ਮਾਂ)/ਰਘਬੀਰ ਸਿੰਘ (ਸਫਾ 66); ਰੀਵੀਊ-ਮੰਗਲੀਕ (ਤੇਜਿੰਦਰ ਮਾਨ)/ਬਲਜੀਤ ਬਾਸੀ (ਸਫਾ 70; ) ਰੀਵੀਊ-ਕੁਆਰੀ ਬਰਫ (ਜਨਮੀਤ)/ਬਲਜੀਤ ਬਾਸੀ (ਸਫਾ 72); ਰੀਵੀਊ-ਮੇਰੇ ਆਪਣੇ ਨਾਂ (ਜਗਦੀਸ਼ ਕੌਸ਼ਲ)/ਇਕਬਾਲ 'ਦੀਪ' (ਸਫਾ 73); ਪੱਤਰ ਵਿੱਚ ਅਫਦਲ ਗਫੂਰ ਕੁਰੈਸ਼ੀ, ਸੁਰਜੀਤ ਗਿੱਲ, ਹਰਭਜਨ ਹਲਵਾਰਵੀ, ਅਮਰਜੀਤ ਕਾਂਗ, ਸੁਰਿੰਦਰ ਤੇਜ, ਰਾਇ ਜਸਬੀਰ ਸਿੰਘ, ਬਲਬੀਰ ਬੇਦੀ, ਸੋਹਨ ਸਿੰਘ ਹੰਸ, ਸ਼ਹਰਯਾਰ ਅਤੇ ਹਰਜੀਤ ਦੌਧਰੀਆ ਦੇ ਖੱਤ (ਸਫਾ 75-77)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this