Punjabibooks
Cover of ਸਿਰਜਣਾ ਅਪ੍ਰੈਲ-ਜੂਨ 1977- Sirjana April-June 1977

ਸਿਰਜਣਾ ਅਪ੍ਰੈਲ-ਜੂਨ 1977- Sirjana April-June 1977

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ ਅਪ੍ਰੈਲ-ਜੂਨ 1977- Sirjana April-June 1977
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
sirjana-april-june-1977
PDF file
Sirjana-april-June-1977pdf.pdf
File size
14.5 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪ੍ਰੈਲ-ਜੂਨ 1977 ਸੰਖੇਪ ਤਤਕਰਾ (ਮੁੱਖ ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਸਾਹਿਤ ਦੀ ਵਿਸ਼ੇਸ਼ਤਾ-3/ਸੰਤ ਸਿੰਘ ਸੇਖੋਂ (ਸਫਾ 1); ਮੂੰਹ ਆਈ ਬਾਤ-ਚਵਰ੍ਹੀ/ਭੂਸ਼ਨ (ਸਫਾ 6); ਕਵਿਤਾ-ਤਲਾਸ਼ ਦਾ ਸਦਾਵਰਤ ਹੀ ਮੇਰੀ ਕਾਇਆ ਹੈ/ਮੋਹਨਜੀ (ਸਫਾ 11); ਕਵਿਤਾ - ਜੇਲ੍ਹ ਤਿੰਨ ਕਵਿਤਾਵਾਂ/ਹਰਭਜਨ ਸਿੰਘ ਹੁੰਦਲ (ਸਫਾ 13); ਹਿੰਦੀ ਕਵਿਤਾ- ਵਿਪਾਸ਼ਾ ਕੀ ਹਾਰ/ਕੁਮਾਰ ਵਿਕਲ (ਸਫਾ 15); ਕਹਾਣੀ - ਮੁਕਤੀ/ਸੋਹਨ ਸਿੰਘ ਹੰਸ (ਸਫਾ 17); ਕਹਾਣੀ - ਤਾਰ ਉੱਤੇ ਤੁਰਦਾ ਆਦਮੀ/ਵਰਿਆਮ ਸਿੰਘ ਸੰਧੂ (ਸਫਾ 25); ਕਵਿਤਾ - ਝੰਡਿਆਂ ਵਾਲਾ ਸ਼ਹਿਰ/ਰਾਜਿੰਦਰ ਸੋਢੀ (ਸਫਾ 40); ਕਹਾਣੀ - ਦੂਸਰੀ ਤੋਂ ਪਹਿਲੀ ਕਹਾਣੀ/ਜੋਗਿੰਦਰ ਸਿੰਘ ਨਿਰਾਲਾ (ਸਫਾ 41); ਕਵਿਤਾ- ਮੇਰਾ ਵਿਸ਼ਵਾਸ ਜ਼ਖਮੀ ਹੈ/ਫਤਿਹਜੀਤ (ਸਫਾ 44); ਕਹਾਣੀ - ਕਰਕ ਕਲੇਜੇ/ਬਲਦੇਵ ਸਿੰਘ (ਸਫਾ 45); ਲੇਖ - ਲੇਖਕ ਤੇ ਸਿਆਸੀ ਬਚਨ-ਬੱਧਤਾ/ਸੰਤੋਖ ਸਿੰਘ ਸੰਤੋਖ (ਸਫਾ 51); ਸਫਰਨਾਮਾ - ਲੋਕ ਚੀਨ ਵਿੱਚ ਕੀ ਵੇਖਿਆ?/ਤਾਰਾ ਚੰਦ ਗੁਪਤਾ (ਸਫਾ 55); ਤਿੰਨ ਕਵਿਤਾਵਾਂ/ਰਾਜਬੀਰ (ਸਫਾ 60); ਇਕ ਵਿਦਵਾਨ ਤੇ ਦੋ ਨਾਂਗੇ: ਭੁਪਿੰਦਰ ਸਿੰਘ ਖਹਿਰਾ, ਰਣਧੀਰ ਧਾਲੀਵਾਲ/ (ਸਫਾ 63); ਰੀਪੋਤਰਾਜ-ਸੱਤਵੀਂ ਸਰਬ-ਬਰਤਾਨੀਆ ਪੰਜਾਬੀ ਲੇਖਕ ਕਾਨਫਰੰਸ/ ਗੁਰਨਾਮ ਢਿੱਲੋਂ (ਸਫਾ 75); ਪੁਸਤਕ ਰੀਵੀਊ - ਗੁਰੂ ਤੇਗ ਬਹਾਦਰ ਜੀਵਨ ਅਤੇ ਸਿਰਜਣਾ (ਸੰਪਾਦਕ: ਮੋਹਨਜੀਤ, ਸਾਗਰ)/ਅਮਰਜੀਤ ਕਾਂਗ (ਸਫਾ 77); ਪੁਸਤਕ ਰੀਵੀਊ - ... ਤੇ ਜਿਹਲਮ ਵਗਦਾ ਰਿਹਾ (ਖਾਲਿਦ ਹਸੈਨ/ਸੁਰਜੀਤ ਗਿੱਲ (ਸਫਾ 80); ਪੁਸਤਕ ਰੀਵੀਊ - ਸਿਰਜਣਾ ਅਤੇ ਸਮੀਖਿਆ (ਅਮਰੀਕ ਸਿੰਘ ਪੂੰਨੀ)/ਜਗਜੀਤ ਸਿੰਘ(ਸਫਾ 82); ਪੁਸਤਕ ਰੀਵੀਊ - ਪਿਆਰੇ ਜੀE: ਭਾਈ ਵੀਰ ਸਿੰਘ ਜੀ ਦੀਆਂ ਚੋਣਵੀਂਆਂ ਚਿੱਠੀਆਂ (ਸੰਪਾਦਕ: ਡਾਕਟਰ ਵਿਸ਼ਵਾਨਾਥ ਤਿਵਾੜੀ)/ਲੋਕਨਾਥ (ਸਫਾ 84); ਅੰਤਿਕਾ/ਸੰਪਾਦਕ (ਸਫਾ 86)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this