Punjabibooks
Cover of ਸਿਰਜਣਾ ਅਪ੍ਰੈਲ-ਜੂਨ 1978-Sirjana April June 1978

ਸਿਰਜਣਾ ਅਪ੍ਰੈਲ-ਜੂਨ 1978-Sirjana April June 1978

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ ਅਪ੍ਰੈਲ-ਜੂਨ 1978-Sirjana April June 1978
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
sirjana-april-june-1978
PDF file
Sirjana-April - June 1978.pdf
File size
14.6 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪ੍ਰੈਲ-ਜੂਨ 1978 ਸੰਖੇਪ ਤਤਕਰਾ (ਮੁੱਖ ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ - ਕ੍ਰਾਂਤੀਕਾਰੀ ਸਾਹਿਤ/ਰਘਬੀਰ ਸਿੰਘ (ਸਫਾ 1); ਲੇਖ - ਆਲੋਚਨਾ: ਪ੍ਰਗਤਿਵਾਦੀ ਤੇ ਅਕਾਦਮਿਕ/ਸੰਤ ਸਿੰਘ ਸੇਖੋਂ (ਸਫਾ 2); ਕਵਿਤਾ- ਤੁਰਨਾ ਮਟਕ ਦੇ ਨਾਲ/ਤ੍ਰਿਲੋਕ ਕਾਲੜਾ (ਸਫਾ 9); ਕਹਾਣੀ -ਸੁਨਹਿਰੀ ਕਿਣਕਾ/ਵਰਿਆਮ ਸਿੰਘ ਸੰਧੂ (ਸਫਾ 11); ਕਵਿਤਾ-ਬਾਬਾ ਬੋਹੜ: ਸੰਤ ਸਿੰਘ ਸੇਖੋਂ/ਸ਼ੇਰ ਸਿੰਘ ਕੰਵਲ (ਸਫਾ 34); ਕਹਾਣੀ - ਗੋਰੀ ਫਸਲ ਦੇ ਸੌਦਾਗਰ/ਖਾਲਿਦ ਹੁਸੈਨ (ਸਫਾ 35); ਕਵਿਤਾ-ਰਾਤ ਦੇ ਇਕ ਪਾਸੇ/ਮਿੰਦਰ (ਸਫਾ 39); ਕਵਿਤਾ- ਤੌਖਲਾ/ਲਖਵਿੰਦਰ ਜੌਹਲ (ਸਫਾ 40); ਲੇਖ - ਸਾਹਿਤ ਅਤੇ ਰਾਜਨੀਤੀ/ ਟੀ. ਆਰ. ਵਿਨੋਦ (ਸਫਾ 41); ਕਵਿਤਾ - ਕੀ ਹਾਲ ਹੈ?/ਹਰਜੀਤ ਦੌਧਰੀਆ (ਸਫਾ 53); ਕਵਿਤਾ - ਹਰਨਾਕਸ਼/ ਸੀ. ਮਾਰਕੰਡਾ (ਸਫਾ 54); ਲੇਖ - ਗੋਬਿੰਦ ਧਾਰਾ ਦੀ ਸਿਆਸਤ/ਗੁਰਚਰਨ ਸਿੰਘ ਸਹਿੰਸਰਾ (ਸਫਾ 55); ਚਾਰ ਕਵਿਤਾਵਾਂ/ਅਜੀਤ ਸਿੰਘ ਚੰਦਨ (ਸਫਾ 64); ਕਵਿਤਾ - ਬਲਦੀਆਂ ਮਸ਼ਾਲਾਂ ਤੇ ਹਨੇਰੀ/ਅਜਮੇਰ ਗਿੱਲ (ਸਫਾ 65); ਰੰਗ ਮੰਚ - ਢਾਈ ਅੱਖਰ ਪ੍ਰੇਮ ਦੇ: ਪਰਸੂ ਪਰਸਾ ਪਰਸਾਰਾਮ/ਰੀਤਾ ਸ਼ਰਮਾ (ਸਫਾ 67); ਰੰਗ ਮੰਚ - ਬਗਾਨੇ ਬੋਹੜ ਦੀ ਛਾਂ/ਸੁਭਾਸ਼ (ਸਫਾ 70); ਲੇਖ - ਤਲਵਾਰ ਤੇ ਕਲਮ ਦਾ ਧਨੀ: ਨਿਕੋਲਾਈ ਅਸਤਰੋਵਸਕੀ/ਸੁਰਜੀਤ ਗਿੱਲ (ਸਫਾ 73); ਰੀਵੀਊ - ਭੁੱਬਲ ਦੀ ਅੱਗ (ਬਚਿੰਤ ਕੌਰ)/ਇਕਬਾਲਦੀਪ (ਸਫਾ 77); ਰੀਵੀਊ - ਅਜੰਤਾ ਦੇ ਬੁੱਤ (ਮੁਸ਼ਤਾਕ ਸਿੰਘ)/ਪਰਬਿੰਦਰ ਸਿੰਘ (ਸਫਾ 78); ਰੀਵੀਊ - ਕਾਲੇ ਪਹਿਰ(ਮੁਖਤਾਰ ਗਿੱਲ)/ਸੁਰਜੀਤ ਗਿੱਲ (ਸਫਾ 81); ਪੱਤਰ ਵਿੱਚ ਜਗਤਾਰ, ਹਰਜੀਤ ਦੌਧਰੀਆ, ਮੁਖਤਿਆਰ ਸਿੰਘ, ਜਸਵੰਤ ਕੰਗ, ਪ੍ਰੇਮ ਗੋਰਖੀ, ਕਿਰਪਾਲ ਸਿੰਘ, ਸੁਰਿੰਦਰਜੀਤ ਕਾਲੜਾ, ਐਸ. ਪੁਰਸ਼ੋਤਮ, ਕਰਿਸ਼ਨੀਵ ਅਤੇ ਮਲਕੀਤ ਦੇ ਖੱਤ (ਸਫਾ 83-85)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this