ਸਿਰਜਣਾ ਅਪ੍ਰੈਲ-ਜੂਨ 1979- Sirjana April-June 1979
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਅਪ੍ਰੈਲ-ਜੂਨ 1979- Sirjana April-June 1979
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-april-june-1979
- PDF file
- Sirjana-April-June-1979.pdf
- File size
- 14.4 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪ੍ਰੈਲ-ਜੂਨ 1979 ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਲੇਖ - ਸਾਹਿਤ ਰਚਨਾ ਦੇ ਪ੍ਰੇਰਕ/ਸੰਤ ਸਿੰਘ ਸੇਖੋਂ (ਸਫਾ 1); ਕਵਿਤਾ -ਮਾਣ-ਪੱਤਰ/ਸੁਭਾਸ਼ (ਸਫਾ 7); ਕਹਾਣੀ -ਖੜਸੁੱਕ ਰੁੱਖ ਦਾ ਪਰਛਾਵਾਂ/ਗੁਰਦਿਆਲ ਸਿੰਘ (ਸਫਾ 9); ਕਹਾਣੀ-ਚੌਥਾ ਬਾਂਦਰ/ਕੇ. ਐਲ. ਗਰਗ (ਸਫਾ 17); ਕਵਿਤਾ- ਚੰਡੀਗੜ੍ਹ/ਫਤਿਹਜੀਤ (ਸਫਾ 24); ਕਹਾਣੀ - ਹੌਲੀ ਹੌਲੀ ਸਰਕਦੀ ਧੁੱਪ/ਹਰਪ੍ਰੀਤ ਸਿੰਘ (ਸਫਾ 25); ਕਵਿਤਾ-ਏਕ ਨਾਸਤਕ ਕੇ ਪ੍ਰਾਰਥਨਾ ਗੀਤ/ਕੁਮਾਰ ਵਿਕਲ (ਸਫਾ 29); ਲੇਖ - ਪ੍ਰਗਤੀਵਾਦੀ ਪੰਜਾਬੀ ਕਵਿਤਾ/ਕੇਸਰ ਸਿੰਘ 'ਕੇਸਰ' (ਸਫਾ 33); ਕਵਿਤਾ - ਕਰੀਏ ਤਾਂ ਹੁਣ ਕੀ ਕਰੀਏ/ਤ੍ਰੈਲੋਚਨ (ਸਫਾ 44); ਲੇਖ - ਸੇਰੇਬੇਰੀਆਕੌਫ ਦੀ ਆਲੋਚਨਾਤਮਕ ਦ੍ਰਿਸ਼ਟੀ ਤੇ ਵਿਧੀ/ਤੇਜਵੰਤ ਸਿੰਘ ਗਿੱਲ (ਸਫਾ 45); ਕਵਿਤਾ - ਬੁਝੇ ਹੋਏ ਦੀਵਿਆਂ ਦੀ ਦਾਸਤਾਂ/ਗੁਰਪ੍ਰਤਾਪ ਸਿੰਘ ਗਿੱਲ (ਸਫਾ 52); ਲੇਖ - ਸਿੱਖ ਧਰਮ ਤੇ ਜੱਟ ਬੁੱਧੀਮਾਨ/ਅਮਰਜੀਤ ਸਿੰਘ (ਸਫਾ 53); ਕਵਿਤਾ - ਸੱਚ ਜਾਣੀਂ/ਗੁਰਚਰਨ ਚੀਮਾ (ਸਫਾ 55); ਲੇਖ - ਭਵਾਨੀ ਕੁਝ ਸਮੱਸਿਆਵਾਂ/ ਸੁਰਜੀਤ ਗਿੱਲ (ਸਫਾ 57); ਕਵਿਤਾ - ਗੁਆਚੇ ਘਰ ਦੀ ਤਲਾਸ਼/ਜਸਵੰਤ ਸਿੰਘ ਦੀਦ (ਸਫਾ 63); ਰੰਗ ਮੰਚ- ਨਾਟਕ ਮੇਲਾ: ਆਪਣੀਆਂ ਸਾਰੀਆਂ 'ਅਨਾਟਕੀ' ਮੁਦ੍ਰਾਵਾਂ ਸਮੇਤ/ਲੋਕ ਨਾਥ (ਸਫਾ 65); ਰੀਵੀਊ-ਅਰਬਦ ਨਰਬਦ ਧੁੰਧੂਕਾਰਾ (ਅਜਮੇਰ ਸਿੰਘ ਔਲਖ)/ਰਘਬੀਰ ਸਿੰਘ (ਸਫਾ 70); ਰੀਵੀਊ-Eਦਰੀ ਧੁੱਪ (ਰਵਿੰਦਰ ਭੱਠਲ)/ਹਰਭਜਨ ਹਲਵਾਰਵੀ (ਸਫਾ 72); ਰੀਵੀਊ-ਬਦਲਦੀ ਰੁੱਤ (ਕਰਨੈਲ ਸਿੰਘ ਨਿੱਝਰ)/ਸੁਰਜੀਤ ਗਿੱਲ (ਸਫਾ 74); ਰੀਵੀਊ-ਇਨਸਾਈਡ ਆਊਟਸਾਈਡ (ਨਿੰਦਰ ਗਿੱਲ)/ਸੁਰਜੀਤ ਗਿੱਲ (ਸਫਾ 76); ਰੀਵੀਊ-ਰੰਗਾਂ ਦੀ ਤਪਸ਼ (ਅਜੀਤ ਸਿੰਘ ਚੰਦਨ)/ਹਰਭਜਨ ਸਿੰਘ ਹੁੰਦਲ (ਸਫਾ 78); ਰੀਵੀਊ-ਲੋਹੇ ਦੇ ਮਰਦ(ਕਰਨੈਲ ਸਿੰਘ ਬਾਗੀ)/ਸੁਰਜੀਤ ਬਰਾੜ (ਸਫਾ 79); ਰੀਵੀਊ-ਤੁਰਦੇ ਜਾਵਣ ਪੈਰ, ਧਾਰ ਤੇ ਤੁਰਦੇ ਜਾਵਣ (ਮੁਸ਼ਤਾਕ ਸਿੰਘ)/ਹਰਭਜਨ ਹਲਵਾਰਵੀ (ਸਫਾ 81); ਰੀਵੀਊ-ਗੋਲ ਫਰੇਮ (ਸੁਲੱਖਣ ਮੀਤ)/ਮਨਜੀਤ ਸਿੰਘ (ਸਫਾ 82)।
Read this book
Open it in the library reader. Pages are fetched as you turn them, so it starts quickly even on a slow connection.