ਸਿਰਜਣਾ ਅਪ੍ਰੈਲ-ਜੂਨ 1981- Sirjana-April June 1981
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਅਪ੍ਰੈਲ-ਜੂਨ 1981- Sirjana-April June 1981
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-april-june-1981
- PDF file
- Sirjana-April-June 1981..pdf
- File size
- 15.8 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪ੍ਰੈਲ-ਜੂਨ 1981 ਅੰਦਰ ਦੀ ਚੋਣਵੀਂ ਝਾਤ (ਮੁੱਖ ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਲੇਖ - ਪੰਜਾਬੀ ਸਾਹਿਤ ਵਿੱਚ ਯਥਾਰਥਵਾਦ/ਸੰਤ ਸਿੰਘ ਸੇਖੋਂ (ਸਫਾ 1); ਪੁਰਸਕਾਰ ਤੇ ਸਨਮਾਨ ਅਤੇ ਕਰਨੈਲ ਬਾਗੀ ਦਾ ਵਿਛੋੜਾ/ਸੰਪਾਦਕ (ਸਫਾ 8); ਪੱਤਰ-ਵਿੱਚ ਅਮਰਜੀਤ ਕਾਂਗ, ਅਤਰਜੀਤ, ਅਵਤਾਰ ਜੌੜਾ, ਬਲਵੰਤ ਗਾਰਗੀ ਅਤੇ ਹਰਪਾਲਜੀਤ ਪਾਲੀ ਦੇ ਖੱਤ (ਸਫਾ 9- 10 ਫਿਰ 82-84); ਕਵਿਤਾ- ਗਲੀਆਂ ਵਿਚ ਉੱਡਦੇ ਪ੍ਰਸ਼ਨ/ਹਰਭਜਨ ਸਿੰਘ ਹੁੰਦਲ (ਸਫਾ 11); ਕਵਿਤਾ-ਹੁਣ ਮੈਂ ਨਟਖਤ ਸ਼ਰਾਰਤੀ ਕੁੱਕੂ ਨਹੀਂ ਹਾਂ/ਬਚਨਜੀਤ (ਸਫਾ 12); ਦੋ ਗਜ਼ਲਾਂ/ਰਾਜ ਕਸ਼ਮੀਰੀ (ਸਫਾ 14); ਕਹਾਣੀ - ਸ਼ਵੇਤਾਂਬਰ ਨੇ ਕਿਹਾ ਸੀ/ਪ੍ਰੇਮ ਪ੍ਰਕਾਸ਼ (ਸਫਾ 15); ਕਹਾਣੀ - ਸਾਹਸ/ਰਾਮ ਸਰੂਪ ਅਣਖੀ (ਸਫਾ 27); ਕਵਿਤਾ - ਘਰ/ਫਤਿਹਜੀਤ (ਸਫਾ 32); ਕਹਾਣੀ - ਹਥਿਆਰ/ਜਸਪਾਲ ਸਿੰਘ ਮਾਨ (ਸਫਾ 33); ਗਜ਼ਲ/ਇਕਬਾਲ ਸਿੰਘ ਢਿੱਲੋਂ (ਸਫਾ 37); ਕਵਿਤਾ-ਅੱਜ ਕੱਲ ਉਹ.../ਅਮਰੀਕ ਗਿੱਲ (ਸਫਾ 38); ਲੇਖ - ਪ੍ਰਗਤਿਵਾਦ ਕੱਲ੍ਹ, ਅੱਜ ਤੇ ਭਲਕ/ਗੁਰਬਖਸ਼ ਸਿੰਘ ਫਰੈਂਕ (ਸਫਾ 39); ਬਲਜੀਤ ਪੰਨੂ: ਜੀਵਨ ਤੇ ਯਾਦਾਂ/ਸੰਤੋਖ ਸਿੰਘ ਧੀਰ (ਸਫਾ 45); ਕਵਿਤਾ-ਚਿੜੀ/ਤਰਸੇਮ ਗੁਜਰਾਲ (ਸਫਾ 46); ਲੇਖ - ਇਤਿਹਾਸ ਤੋਂ ਪ੍ਰੇਰਨਾ ਕਿੰਨੀ ਕੁ/ਹਰਭਜਨ ਹਲਵਾਰਵੀ (ਸਫਾ 47); ਗਜ਼ਲ/ਦੇਵ ਰਾਊਕੇ (ਸਫਾ 51); ਕਵਿਤਾ - ਸੁਲਗਦੀ ਸੋਚ/ਤਰਲੋਚਨ ਸਮਾਧਵੀ (ਸਫਾ 52); ਬੁੱਧੀਜੀਵੀ ਸ਼੍ਰੇਣੀ: ਵਰਤੋਂ, ਕੁਵਰਤੋਂ ਅਤੇ ਅਣਗਹਿਲੀ/ਕਿਰਪਾਲ ਸਿੰਘ ਆਜ਼ਾਦ (ਸਫਾ 53); ਸੰਵਾਦ - ਤੱਥ ਅਤੇ ਰਣਜੀਤ ਗਰੇਵਾਲ/ਹਿੰਮਤ ਸਿੰਘ ਸੋਢੀ (ਸਫਾ 57); ਕਵਿਤਾ-ਖੁੰਢੀ ਤਲਵਾਰ/ਗੁਰਚਰਨ ਚੀਮਾ (ਸਫਾ 59); ਰੰਗ ਮੰਚ- ਆਧੇ ਅਧੂਰੇ/ ਰਮਨ(ਸਫਾ61); ਪੁਸਤਕ ਰੀਵੀਊ - ਨੰਗੀ ਧੁੱਪ (ਬਲਵੰਤ ਗਾਰਗੀ)/ਰਘਬੀਰ ਸਿੰਘ (ਸਫਾ 63); ਪੁਸਤਕ ਰੀਵੀਊ - ਹਵਾ ਮਹਿਲ ਤੇ ਹੋਰ ਨਾਟਕ (ਆਤਮਜੀਤ)/ਹਰਬੰਸ ਚਾਹਲ (ਸਫਾ 64); ਪੁਸਤਕ ਰੀਵੀਊ - ਆਪਣੇ ਆਪਣੇ ਰਾਹ (ਦਰਸ਼ਨ ਸਿੰਘ ਧੀਰ)/ਹਰਭਜਨ ਹਲਵਾਰਵੀ (ਸਫਾ 67); ਪੁਸਤਕ ਰੀਵੀਊ - ਨਿੱਕੀਆਂ ਬੇੜੀਆਂ ਨਿੱਕੇ ਚੱਪੂ (ਗੁਰਦੇਵ ਚੌਹਾਨ)/ਹਰਭਜਨ ਹਲਵਾਰਵੀ (ਸਫਾ 69); ਪੁਸਤਕ ਰੀਵੀਊ - ਧਰਤੀ ਤਾਂਬਾ ਹੋ ਗਈ (ਜਗੀਰ ਸੱਧਰ)/ਸੁਰਜੀਤ ਗਿੱਲ (ਸਫਾ 71); ਪੁਸਤਕ ਰੀਵੀਊ - ਵਿਦਰੋਹੀ (ਨਾਜ਼ਰ ਸਿੰਘ ਮੁਸਾਫਰ)/ਸੁਰਜੀਤ ਗਿੱਲ (ਸਫਾ 72); ਪੁਸਤਕ ਰੀਵੀਊ - ਆਪਣੇ ਸਨਮੁੱਖ (ਦਰਸ਼ਨ ਗਿੱਲ)/ਅਵਤਾਰ ਜੌੜਾ (ਸਫਾ 74); ਪੁਸਤਕ ਰੀਵੀਊ - ਦੂਜਾ ਪਾਸਾ(ਅਜਮੇਰ ਰੋਡੇ)/ਅਜਮੇਰ ਸਿੰਘ ਔਲਖ (ਸਫਾ 76); ਪੁਸਤਕ ਰੀਵੀਊ - ਸੋਗੀ ਸੰਗੀਤ ਦਾ ਜਾਦੂ (ਕੁਲਬੀਰ ਸਿੰਘ ਕਾਂਗ)/E. ਪੀ. ਗੁਪਤਾ (ਸਫਾ 78); ਪੁਸਤਕ ਰੀਵੀਊ - ਕਾਰਡ ਤੇ ਕੈਲੰਡਰ (ਅਜਾਇਬ ਸਿੰਘ ਹੁੰਦਲ)/ਲਖਵਿੰਦਰ ਜੌਹਲ (ਸਫਾ 80)।
Read this book
Open it in the library reader. Pages are fetched as you turn them, so it starts quickly even on a slow connection.