ਸਿਰਜਣਾ ਅਪ੍ਰੈਲ-ਜੂਨ 1985- Sirjana-April June 1985
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਅਪ੍ਰੈਲ-ਜੂਨ 1985- Sirjana-April June 1985
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-april-june-1985
- PDF file
- Sirjana-April-June-1985.pdf
- File size
- 14 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪ੍ਰੈਲ-ਜੂਨ 1985 ਚੋਣਵੀਂ ਝਾਤ (ਮੁੱਖ ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ-ਬੋਲੀ ਤੇ ਭਾਵਨਾਤਮਕ ਏਕਤਾ/ਸੰਤ ਸਿੰਘ ਸੇਖੋਂ (ਸਫਾ 1); ਦੋ ਕਵਿਤਾਵਾਂ/ਸੁਖਬੀਰ (ਸਫਾ 3); ਗਜ਼ਲ/ਸਿਰੀ ਰਾਮ ਅਰਸ਼ (ਸਫਾ 4); ਕਹਾਣੀ -ਬਲੌਰ/ਲਾਲ ਸਿੰਘ (ਸਫਾ 5); ਕਹਾਣੀ - ਫੈਸਲਾ/ਰਾਮ ਸਰੂਪ ਅਣਖੀ (ਸਫਾ 21); ਗਜ਼ਲ/ਸੁਰਜੀਤ ਰਾਮਪੁਰੀ (ਸਫਾ 28); ਗਜ਼ਲ/ਬਲਦੇਵ ਸਿੰਘ 'ਬੀਕਾ' (ਸਫਾ 28); ਕਹਾਣੀ - ਡਬਲ ਰਾਈਡਿਗ/ਸਾਧੂ ਸਿੰਘ (ਸਫਾ 29); ਕਹਾਣੀ - ਛੱਜੂ ਪਾਗਲ ਦੀ ਵਾਰਤਾ/ਜਸਪਾਲ ਸਿੰਘ ਮਾਨ (ਸਫਾ 39); ਕਵਿਤਾ - ਪੰਜਾਬ ਦੀ ਲਾਸ਼/ਰਵਿੰਦਰ ਰਵੀ (ਸਫਾ 42); ਲੇਖ - ਪਿਛਲੇ ਦਹਾਕੇ ਦੇ ਪੰਜਾਬੀ ਸਾਹਿਤ ਦੇ ਰੁਝਾਨ/ਰਘਬੀਰ ਸਿੰਘ (ਸਫਾ 43); ਕਵਿਤਾ - ਖਬਰ ਕੋਈ ਨਹੀਂ/ਦੇਵਿੰਦਰ ਬਿਮਰਾ (ਸਫਾ 52); ਲੇਖ - ਰਾਜਿੰਦਰ ਸਿੰਘ ਬੇਦੀ/ਸੁਰਿੰਦਰ ਸਿੰਘ ਨਰੂਲਾ (53); ਕਵਿਤਾ - ਬਦਲ ਚੁੱਕੇ ਬਹੁਤ ਕੁਝ/ਸੁਲੱਖਣ 'ਸਰਹੱਦੀ' (ਸਫਾ 60); ਗਜ਼ਲ/ਮੱਖਣ ਸਿੰਘ ਕੁਹਾੜ (ਸਫਾ 62); ਲੇਖ - ਵਰਤਮਾਨ ਪਰਿਸਥਿਤੀਆਂ ਵਿੱਚ ਪੰਜਾਬੀ ਕਵਿਤਾ/ਹਰਬੰਸ ਚਾਹਲ (ਸਫਾ 63); ਰੰਗ ਮੰਚ- ਨਾਟਕੀ ਮੈਟਾਫਰ ਦੀ ਤਲਾਸ਼ - 'ਫਰਸ਼ ਵਿੱਚ ਉੱਗਿਆ ਰੁੱਖ'/ਸਰਬਜੀਤ ਸਿੰਘ ਬੇਦੀ (ਸਫਾ 71); ਪੁਸਤਕ ਰੀਵੀਊ-ਭਗਤ ਸਿੰਘ ਦੀ ਵਾਪਸੀ (ਸਾਗਰ ਸਰਹੱਦੀ)/ਜਗਬੀਰ ਸਿੰਘ (ਸਫਾ 79); ਪੁਸਤਕ ਰੀਵੀਊ-ਧੁਖਦਾ ਸ਼ਹਿਰ (ਰਾਜਬੀਰ)/ਹਰਭਜਨ ਹਲਵਾਰਵੀ (ਸਫਾ 83); ਪੁਸਤਕ ਰੀਵੀਊ-ਧਰਤੀ ਲਹੂ-ਲੁਹਾਣ (ਗੁਰਮੇਲ ਮਡਾਹੜ)/ਲਾਲ ਸਿੰਘ (ਸਫਾ 85); ਪੁਸਤਕ ਰੀਵੀਊ-ਹਰ ਧੁਖਦਾ ਪਿੰਡ ਮੇਰਾ ਹੈ(ਗੁਰਭਜਨ ਗਿੱਲ)/ਸੁਰਜੀਤ ਗਿੱਲ (ਸਫਾ 87); ਪੁਸਤਕ ਰੀਵੀਊ-ਬਾਹਰਵਾਂ ਖਿਡਾਰੀ (ਵਜ਼ੀਰ ਆਗਾ)/ਬਲਜੀਤ ਬਾਸੀ (ਸਫਾ 89); ਪੁਸਤਕ ਰੀਵੀਊ-ਤਲਾਸ਼ (ਕੇ. ਐਲ. ਗਰਗ)/ਹਰਭਜਨ ਹਲਵਾਰਵੀ (ਸਫਾ 91)।
Read this book
Open it in the library reader. Pages are fetched as you turn them, so it starts quickly even on a slow connection.