Punjabibooks
Cover of ਸਿਰਜਣਾ - ਅਪ੍ਰੈਲ-ਜੂਨ-2019 -Sirjana-April-June- 2019

ਸਿਰਜਣਾ - ਅਪ੍ਰੈਲ-ਜੂਨ-2019 -Sirjana-April-June- 2019

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ - ਅਪ੍ਰੈਲ-ਜੂਨ-2019 -Sirjana-April-June- 2019
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
sirjana-april-june-2019
PDF file
Sirjana April-June 2019_text.pdf
File size
6.3 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ - ਅਪ੍ਰੈਲ-ਜੂਨ-2019 (ਅੰਕ 192) ਸੰਪਾਦਕ: ਰਘਬੀਰ ਸਿੰਘ ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ - ਕਲਾ, ਸਿਆਸਤ ਅਤੇ ਸੱਤਾ (ਸਫਾ 1); ਪੰਜ ਨਜ਼ਮਾਂ/ਉਂਕਾਰਪ੍ਰੀਤ (ਸਫਾ 3); ਕਵਿਤਾ - ਹੁਣ/ਅਜੀਤ ਪਿਆਸਾ (ਸਫਾ 8); ਦੋ ਕਾਵਿ ਰਚਨਾਵਾਂ/ਦੇਵਿੰਦਰ ਸੈਫੀ (ਸਫਾ 9); ਕਹਾਣੀ - ਆਸ ਨਿਰਾਸ/ਬਲਬੀਰ ਪਰਵਾਨਾ (ਸਫਾ 11); ਕਹਾਣੀ - ਕਾਸ਼!/ਦਰਸ਼ਨ ਸਿੰਘ (ਸਫਾ 17); ਕਹਾਣੀ - ਜਾਨਵਰ/ਹਰੀਸ਼ ਕੁਮਾਰ (ਸਫਾ 21); ਯਾਦਾਂ - ਮੇਰੀ ਭੈਣ ਆਈਰੀਨ/ਲਿਲੀ ਹੋਏ ਪਰਾਈਸ (ਸਫਾ 29); ਲਖਵਿੰਦਰ ਜੌਹਲ ਨਾਲ ਮੁਲਾਕਾਤ/ਅਵਤਾਰ ਬਿਲੰਿਗ (ਸਫਾ 36); ਸਵੈ-ਜੀਵਨੀ ਅੰਸ਼/ਹਰਜਿੰਦਰ ਸੂਰੇਵਾਲੀਆ (ਸਫਾ 47); ਖੂਨੀ ਵਿਸਾਖੀ: ਇਤਿਹਾਸਕ ਅਤੇ ਮਾਨਵੀ ਸਰੋਕਾਰ/ਹਰਿਭਜਨ ਸਿੰਘ ਭਾਟੀਆ (ਸਫਾ 56); ਲੇਖ - ਪੰਜਾਬੀ ਜ਼ਬਾਨ ਦਾ ਵਿਕਾਸ/ਸੁਰਜੀਤ ਸਿੰਘ ਹਾਂਸ (ਸਫਾ 66); ਬਲਬੀਰ ਮਾਧੋਪੁਰੀ ਦਾ 'ਛਾਂਗਿਆ ਰੁੱਖ'/ਚਰਨਜੀਤ ਸਿੰਘ ਪੰਨੂ (ਸਫਾ 73); ਪੁਸਤਕ ਰਿਵਿਊ - ਉਹ ਵੀ ਦਿਨ ਸਨ (ਆਪ ਬੀਤੀ-ਜੱਗ ਬੀਤੀ-ਗੁਰਚਰਨ ਸਿੰਘ ਸਹਿੰਸਰਾ)/ਗੁਲਜ਼ਾਰ ਸਿੰਘ ਸੰਧੂ (ਸਫਾ 77); ਪੁਸਤਕ ਰਿਵਿਊ - ਨਾਰੀ (ਨਾਵਲ-ਪਿਆਰਾ ਸਿੰਘ ਭੋਗਲ)/ਚੰਦਰ ਮੋਹਨ (ਸਫਾ 79); ਪੁਸਤਕ ਰਿਵਿਊ - ਕੁੰਭੀ ਨਰਕ (ਕਹਾਣੀ ਸੰਗ੍ਰਹਿ-ਭਗਵੰਤ ਰਸੂਲਪੁਰੀ)/ਚੰਦਰ ਮੋਹਨ (ਸਫਾ 82); ਪੁਸਤਕ ਰਿਵਿਊ -ਘੋਰਕੰਡੇ (ਕਹਾਣੀ ਸੰਗ੍ਰਹਿ-ਸਿਮਰਨ ਧਾਲੀਵਾਲ)/ਲਾਲ ਸਿੰਘ (ਸਫਾ 85); ਪੁਸਤਕ ਰਿਵਿਊ - ਮੁਰਗਾਬੀਆਂ (ਕਹਾਣੀ ਸੰਗ੍ਰਹਿ-ਗੁਰਮੀਤ ਪਨਾਗ)/ਪੁਸ਼ਵਿੰਦਰ ਕੌਰ(ਸਫਾ 87); ਪੁਸਤਕ ਰਿਵਿਊ - ਹਰਫ਼ਾਂ ਦੀ ਹਾਜ਼ਰੀ (ਕਾਵਿ-ਸੰਗ੍ਰਹਿ - ਮਲਕੀਤ ਜੌੜਾ)/ਗੁਰਦੀਪ ਕੌਰ(ਸਫਾ 90); ਪੁਸਤਕ ਰਿਵਿਊ - ਗਿਆਰਾਂ ਰੰਗ (ਕਹਾਣੀ ਸੰਗ੍ਰਹਿ - ਸੁਕੀਰਤ)/(ਸਫਾ 92); ਪੱਤਰ ਵਿੱਚ ਸ਼ਸ਼ੀ ਸਮੁੰਦਰਾ ਅਤੇ ਹਰਿੰਦਰ ਸਿੰਘ ਦੇ ਖੱਤ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this