Punjabibooks
Cover of ਸਿਰਜਣਾ-ਅਪ੍ਰੈਲ-ਜੂਨ 2022 - Sirjana April June 2022

ਸਿਰਜਣਾ-ਅਪ੍ਰੈਲ-ਜੂਨ 2022 - Sirjana April June 2022

by ਸੁਖਵੰਤ ਹੁੰਦਲ- Sukhwant Hundal

Free to read No login, no payment.

Details

Title
ਸਿਰਜਣਾ-ਅਪ੍ਰੈਲ-ਜੂਨ 2022 - Sirjana April June 2022
Author
ਸੁਖਵੰਤ ਹੁੰਦਲ- Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
sirjana-april-june-2022
PDF file
Sirjana-April-June 2022.pdf
File size
2.1 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ- ਅਪ੍ਰੈਲ-ਜੂਨ 2022 (ਅੰਕ 204) ਸੰਪਾਦਕ: ਰਘਬੀਰ ਸਿੰਘ ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ - ਤਬਦੀਲੀ ਦੀ ਤਾਂਘ (ਸਫਾ 1); ਦੇਵ ਦੀਆਂ ਕਵਿਤਾਵਾਂ (ਸਫਾ 3); ਤਿੰਨ ਕਵਿਤਾਵਾਂ/ਰਵਿੰਦਰ ਰਵੀ (ਸਫਾ 8); ਕਹਾਣੀ - ਲੱਛੂ ਪੰਡਿਤ/ਗੁਰਮੀਤ ਕੜਿਆਲਵੀ (ਸਫਾ 11); ਕਹਾਣੀ - ਉਹ, ਤੇ ਉਹ/ਸੁਕੀਰਤ (ਸਫਾ 25); ਕਹਾਣੀ - ਪੱਖਾ/ਮਖ਼ਦੂਮ ਟੀਪੂ ਸਲਮਾਨ (ਸਫਾ 34); ਕਹਾਣੀ - ਡ੍ਰੀਮ ਲੈਂਡ/ਬਲਦੇਵ ਸਿੰਘ ਗਰੇਵਾਲ (ਸਫਾ 36); ਕਹਾਣੀ - ਅਜਨਬੀ/ਨਿਰਮਲ ਜਸਵਾਲ (ਸਫਾ 44); ਸ਼ਬਦ ਚਿੱਤਰ - ਸਿੱਕੇਬੰਦ ਕਾਮਰੇਡ ਸੀ ਕ੍ਰਿਸ਼ਨ ਭਾਰਦਵਾਜ/ਬਲਬੀਰ ਪਰਵਾਨਾ (ਸਫਾ 52); ਲੇਖ - ਬਾਵਾ ਬਲਵੰਤ ਦੀ ਵਾਰਤਕ ਦੀ ਵਿਸ਼ਵ ਦ੍ਰਿਸ਼ਟੀ/ਮਨਮੋਹਨ (ਸਫਾ 59); ਸ਼ਬਦ ਝਰੋਖਾ - ਗੁਰੂਆਂ ਦਾ ਦੇਵ/ਬਲਜੀਤ ਬਾਸੀ (ਸਫਾ 70); ਲੇਖ - 'ਦਿ ਲੈਨਿਨਜ਼ ਫਰੌਮ ਕਲੋਨ ਵੈਲੀ' ਦਾ ਸਿਆਸੀ ਅਵਚੇਤਨ/ਸਤਿੰਦਰਪਾਲ ਸਿੰਘ ਬਾਵਾ (ਸਫਾ 73); ਪੁਸਤਕ ਰਿਵਿਊ - ਤੇਰਾ ਆਪਣਾ (ਗਜ਼ਲ ਸੰਗ੍ਰਹਿ-ਆਦੇਸ਼ ਅੰਕੁਸ਼)/ਗੁਲਜ਼ਾਰ ਸਿੰਘ ਸੰਧੂ (ਸਫਾ 77); ਪੁਸਤਕ ਰਿਵਿਊ - ਕੋਈ ਲੀਕ ਮੇਰੀ ਵੀ (ਕਵਿਤਾ ਸੰਗ੍ਰਹਿ-ਮੋਹਨਜੀਤ)/ਜਸਬੀਰ(ਸਫਾ 79); ਪੁਸਤਕ ਰਿਵਿਊ - ਬੰਦਾ ਸਮੁੰਦਰ ਨਹੀਂ ਹੁੰਦਾ (ਕਹਾਣੀ ਸੰਗ੍ਰਹਿ-ਜੋਗੇ ਭੰਗਾਲ)/ਜੇ. ਬੀ. ਸੇਖੋਂ(ਸਫਾ 82); ਪੁਸਤਕ ਰਿਵਿਊ - ਥੈਂਕ ਯੂ ਬਾਪੂ (ਕਹਾਣੀ ਸੰਗ੍ਰਹਿ-ਬਲਬੀਰ ਪਰਵਾਨਾ)/ਡਾ: ਹਰਿੰਦਰ ਸਿੰਘ (ਸਫਾ 84); ਪੁਸਤਕ ਰਿਵਿਊ -ਡਬੋਲੀਆ (ਕਹਾਣੀ ਸੰਗ੍ਰਹਿ-ਬਲਵਿੰਦਰ ਗਰੇਵਾਲ)/ਪਰਗਟ ਸਿੰਘ ਬਰਾੜ (ਸਫਾ 87); ਪੁਸਤਕ ਰਿਵਿਊ - ਮਸਤ (ਕਹਾਣੀ ਸੰਗ੍ਰਹਿ-ਹਰਜੀਤ ਅਟਵਾਲ)/ਡਾ: ਹਰਿੰਦਰ ਸਿੰਘ (ਸਫਾ 89); ਪੁਸਤਕ ਰਿਵਿਊ - ਝਾਂਜਰਾ ਵਾਲੇ ਪੈਰ (ਕਹਾਣੀ ਸੰਗ੍ਰਹਿ-ਅਰਵਿੰਦਰ ਕੌਰ ਧਾਲੀਵਾਲ)/ਪੁਸ਼ਵਿੰਦਰ ਕੌਰ (ਸਫਾ 92); ਪ੍ਰਾਪਤ ਪੁਸਤਕਾਂ (ਸਫਾ 95)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ- Sukhwant Hundal

More like this