Punjabibooks
Cover of ਵਤਨੋਂ ਦੂਰ-ਮਾਰਚ 1978 - Watno Dur March 1978

ਵਤਨੋਂ ਦੂਰ-ਮਾਰਚ 1978 - Watno Dur March 1978

by ਸੁਖਵੰਤ ਹੁੰਦਲ- Sukhwant Hundal

Free to read No login, no payment.

Details

Title
ਵਤਨੋਂ ਦੂਰ-ਮਾਰਚ 1978 - Watno Dur March 1978
Author
ਸੁਖਵੰਤ ਹੁੰਦਲ- Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurmar1978
PDF file
wdurmar1978_text.pdf
File size
3 MB
Subjects
ਵਤਨੋਂ ਦੂਰ; ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਵਿੱਚ ਪੰਜਾਬੀ ਸਾਹਿਤਕ ਮੈਗਜ਼ੀਨ; ਸਾਧੂ ਬਿਨਿੰਗ; ਸੁਖਵੰਤ ਹੁੰਦਲ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ; ਪਰਵਾਸੀ ਪੰਜਾਬੀ ਸਾਹਿਤ
Uploaded by
[email protected]

About this book

ਵਤਨੋਂ ਦੂਰ-ਮਾਰਚ 1978 ਇਸ ਅੰਕ ਵਿੱਚ (ਸਫਾ 4); ਸੰਪਾਦਕੀ/ਸਾਧੂ (ਸਫਾ 5); ਕਵਿਤਾ-ਖਬਰ/ਅਰੁਣ ਕਮਲ (ਸਫਾ 6); ਕਵਿਤਾ-ਸਾਜ਼ ਅਤੇ ਜਿ਼ੰਦਗੀ/ਅਜੀਤ ਸਿੰਘ ਚੰਦਨ (ਸਫਾ 6); ਕਵਿਤਾ-ਮਮਤਾ/ਸੁਰਜੀਤ ਰਾਮਪੁਰੀ (ਸਫਾ 6); ਗਜ਼ਲ/ਕੁਲਵੰਤ ਜਗਰਾਉਂ (ਸਫਾ 6); ਕਵਿਤਾ-ਹਰਜੀਤ ਦੌਧਰੀਆ (ਸਫਾ 7); ਕਵਿਤਾ-ਕਿਸ ਦੀ ਗੱਲ ਕਰਦੇ ਹੋ/ਸਰਵਣ ਬੋਲ (ਸਫਾ 8); ਕਵਿਤਾ-ਜਿ਼ੰਦਗੀ ਦੀ ਤਲਾਸ਼/ਹਰਜਿੰਦਰ ਰਾਣਾ (ਸਫਾ 8); ਲੇਖ-ਭਗਤ ਸਿੰਘ ਨਾਲ ਮੇਰੀਆਂ ਮੁਲਾਕਾਤਾਂ/ਸੋਹਣ ਸਿੰਘ ਜੋਸ਼ (ਸਫਾ 9); ਕਹਾਣੀ-ਅਸ਼ੀਰਵਾਦ/ਸਾਧੂ (ਸਫਾ 15); ਸੂਚਨਾ-ਅੱਠ ਮਾਰਚ ਨੂੰ ਔਰਤ ਦਿਵਸ ਮਨਾਉਣ ਬਾਰੇ (ਸਫਾ 16); ਲੇਖ-ਕਮਿਊਨਿਟੀ ਮਸਲੇ/ਉੱਜਲ ਦੋਸਾਂਝ (ਸਫਾ 18); ਸਥਾਈ ਕਾਲਮ ਦਰਪਣ ਵਿੱਚ-ਗੁਰਨਾਮ ਸਿੰਘ ਤੀਰ, ਅਜੀਤ ਸਿੰਘ ਚੰਦਨ, ਅਮਰਜੀਤ ਸੰਧੂ, ਤੇਜਿੰਦਰ ਕੌਰ ਗੁਜਰਾਲ, ਸੁਖਵੰਤ ਹੁੰਦਲ ਅਤੇ ਅਵਤਾਰ ਗਿੱਲ ਦੇ ਖੱਤ (ਸਫਾ 20); ਸਥਾਈ ਕਾਲਮ ਇੰਝ ਵੀ ਹੁੰਦਾ ਹੈ ਵਿੱਚ ਮਿੰਨੀ ਕਹਾਣੀ-ਮਾਲਕ/ਸੁਖਵੰਤ ਹੁੰਦਲ (ਸਫਾ 22); ਲੇਖ-ਇੰਗਲੈਂਡ ਵਿੱਚ ਭਾਰਤੀ ਮਾਪਿਆਂ ਅਤੇ ਬੱਚਿਆਂ ਵਿਚਕਾਰ ਟੱਕਰ/ਪ੍ਰੀਤਮ ਸਿੱਧੂ (ਸਫਾ 23); ਲੇਖ-ਆਗੇ ਆਗੇ ਦੇਖੀਏ...!/ਹਿੰਮਤ ਸਿੰਘ ਸੋਢੀ (ਸਫਾ 31); ਸਥਾਈ ਕਾਲਮ ਸੰਜੀਵਨੀ ਬੂਟੀ ਵਿੱਚ-ਸਦਕੇ ਜਾਈਏ ਮੂਰਖਾਂ ਤੋਂ/ਅਨੰਤ ਸਿੰਘ ਕਾਬਲੀ (ਸਫਾ 34); ਕਹਾਣੀ-ਚਾਚੀ/ਦੇਵ ਜਟਾਣਾ (ਸਫਾ 36); ਸਥਾਈ ਕਾਲਮ ਆਪਣੇ ਲੋਕ ਬਾਰੇ ਇਕ ਪ੍ਰਤੀਕਿਰਿਆ/ਸ਼ਮਸ਼ੇਰ ਭੱਟੀ (ਸਫਾ 37); ਦਾਗਿਸਤਾਨੀ ਲਘੂ ਕਥਾ-ਕਵੀ ਦੀ ਕਸੌਟੀ/ਰਸੂਲ ਹਮਜ਼ਾਤੋਵ (ਸਫਾ 38); ਮਿੰਨੀ ਕਹਾਣੀ-ਇੱਕ ਸੱਚ/ਮਾਨ ਭਾਰਤੀ (ਸਫਾ 38)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ- Sukhwant Hundal

More like this