Punjabibooks
Cover of ਵਤਨੋਂ ਦੂਰ ਅਗਸਤ-ਸਤੰਬਰ 1976 - Watno Dur August/September 1976

ਵਤਨੋਂ ਦੂਰ ਅਗਸਤ-ਸਤੰਬਰ 1976 - Watno Dur August/September 1976

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨੋਂ ਦੂਰ ਅਗਸਤ-ਸਤੰਬਰ 1976 - Watno Dur August/September 1976
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wduraugsep1976
PDF file
wduraugsep1976_text.pdf
File size
2.9 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋਂ ਦੂਰ ਅਗਸਤ-ਸਤੰਬਰ 1976 ਸੰਪਾਦਕੀ-ਪਾਣੀ ਤੇ ਪੁਲ/ਸੁਰਿੰਦਰ ਧੰਜਲ (ਸਫਾ 7); ਰਿਪੋਰਟ-ਪੰਜਾਬੀ ਲਿਟਰੇਰੀ ਐਸੋਸੀਏਸ਼ਨ-ਆਲਮ ਲੌਹਾਰ-ਯਮਲਾ ਜੱਟ ਸ਼ਾਮ ਅਤੇ ਨਾਟਕਕਾਰ ਗੁਰਦਿਆਲ ਸਿੰਘ ਖੋਸਲਾ ਸ਼ਾਮ/ਸੁਰਿੰਦਰ ਧੰਜਲ (ਸਫਾ 8); ਕਹਾਣੀ-ਤੁਸੀਂ ਲੋਕ/ਰਘਬੀਰ ਢੰਡ (ਸਫਾ 11); ਕਵਿਤਾ-ਗਲਵਕੜੀ/ਗੁਰਚਰਨ ਰਾਮਪੁਰੀ (ਸਫਾ 12); ਕਵਿਤਾ-ਸ਼ਹੀਦ ਦਾ ਬੁੱਤ/ਹਰਦੇਵ ਵੜੈਚ (ਸਫਾ 13); ਕਵਿਤਾ-ਪੂਰਨ ਸੁਤੰਤਰਤਾ ਦੀ ਤਲਾਸ਼ ਵਿੱਚ ਪੰਜ ਪ੍ਰਭਾਵ/ਰਵਿੰਦਰ ਰਵੀ (ਸਫਾ 14); ਕਵਿਤਾ-ਅੰਤਰ-ਮੁਖਤਾ: ਰਵਿੰਦਰ ਰਵੀ ਦੀ ਕਵਿਤਾ ‘ਪੂਰਨ ਸੁਤੰਤਰਤਾ ਦੀ ਤਲਾਸ਼ ਵਿੱਚ ਪੰਜ ਪ੍ਰਭਾਵ ਦੇ ਨਾਂ”/ਸੂਫੀ ਅਮਰਜੀਤ ਬੱਸੀਆਂ (ਸਫਾ 15); ਕਵਿਤਾ-ਹਰ ਔਰਤ ਮਾਂ ਹੁੰਦੀ ਹੈ/ਹਰਪਾਲ ਸੰਧੂ (ਸਫਾ 16); ਕਵਿਤਾ-ਨੀ ਮੈਂ ਕਮਲੀ ਆਂ/ਮਹਿੰਦਰ ਸਿੰਘ ਦੋਸਾਂਝ (ਸਫਾ 17); ਸਥਾਈ ਕਾਲਮ ਇੰਝ ਵੀ ਹੁੰਦਾ ਹੈ ਵਿੱਚ-1. ਕੁੱਤਾ, ਸੱਪ ਤੇ ਪੰਛੀ/ਚਰਨਜੀਤ ਸਿੱਧੂ 2. ਗੁਲਾਮ ਤੇ ਮਾਲਕ/ਸੁਰਿੰਦਰ ਧੰਜਲ (ਸਫਾ 19); ਰਿਪੋਰਟ-ਹੈਬੀਟੈਟ: ਅੰਤਲੀ ਟੱਕਰ/ਸੁਰਿੰਦਰ ਧੰਜਲ (ਸਫਾ 20); ਯੂ ਐੱਨ ਓ-ਜਨਰਲ ਅਸੈਂਬਲੀ ਦਾ ਮਤਾ/ਅਨੁਵਾਦ ਉੱਜਲ ਦੋਸਾਂਝ (ਸਫਾ 20); ਹੈਬੀਟੈਟ ਕਵੀ ਦਰਬਾਰ/ਅਜਮੇਰ ਰੋਡੇ (ਸਫਾ 21); ਰਿਪੋਰਟ-ਹੈਬੀਟੈਟ ਕਾਨਫਰੰਸ ਵਿੱਚ ਭਾਰਤੀ ਸੰਗੀਤ ਪ੍ਰੋਗਰਾਮ/ਸੁਰਜੀਤ ਕਲਸੀ (ਸਫਾ 21); ਰਿਪੋਰਟ-ਟੈਗੋਰ ਦਾ ਨਾਟਕ ਮਾਲਿਨੀ/ਸੁਰਿੰਦਰ ਧੰਜਲ (ਸਫਾ 22); ਸਥਾਈ ਕਾਲਮ ਆਪਣੇ ਲੋਕ/ਅਜਮੇਰ ਰੋਡੇ (ਸਫਾ 24); ਲੇਖ-ਕਸ਼ਮੀਰਾ ਸਿੰਘ ਚਮਨ: ਇਕ ਰਾਇ/ਚਰਨਜੀਤ ਸਿੱਧੂ (ਸਫਾ 27); ਕਹਾਣੀ-ਸਰਪੰਚੀ/ਅਤਰਜੀਤ (ਸਫਾ 29)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this