ਵਤਨੋ ਦੂਰ ਮਈ/ਜੂਨ 1983 - Watno Dur May/June 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋ ਦੂਰ ਮਈ/ਜੂਨ 1983 - Watno Dur May/June 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurmayjune1983
- PDF file
- wdurmayjune1983_text.pdf
- File size
- 3.1 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ; ਸੁਰਿੰਦਰ ਧੰਜਲ
- Uploaded by
- [email protected]
About this book
ਵਤਨੋ ਦੂਰ ਮਈ/ਜੂਨ 1983 ਗੀਤ-ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿE/ਯੁਜੀਨ ਪੋਤੀਏ (ਕਵਰ); ਯੁਜੀਨ ਪੋਤੀਏ/ਸੁਰਿੰਦਰ ਧੰਜਲ (ਸਫਾ 3); ਲੇਖ-ਨਾਟਕਕਾਰ ਗੁਰਸ਼ਰਨ ਸਿੰਘ/ਸੁਰਿੰਦਰ ਧੰਜਲ (ਸਫਾ 4); ਕਹਾਣੀ-ਪੋਲੀਟੀਕਲ ਅਸਾਇਲਮ/ਕੇਸਰ ਸਿੰਘ ਨਾਵਲਿਸਟ (ਸਫਾ 8); ਸਥਾਈ ਕਾਲਮ-ਵਤਨ ਦੀ ਵਾਅ/ਸਤਵੰਤ, ਲਾਟ, ਸੁਰਿੰਦਰ (ਸਫਾ 10); ਦਲਜਿੰਦਰ ਦੀਆਂ ਪੰਜ ਕਵਿਤਾਵਾਂ-ਉਡੀਕ, ਕਾਗਜ਼ੀ ਕ੍ਰਾਂਤੀਕਾਰੀ, ਬੇਜਿ਼ਕਰੇ ਹਾਦਸੇ, ਵਾਪਸੀ, ਆਪਣੇ (ਸਫਾ 13); ਕਵਿਤਾ-ਭਾਬੀ ਅਤੇ ਗਵਾਂਢੀ ਮੁੰਡਾ/ਸੁਰਿੰਦਰ ਧੰਜਲ (ਸਫਾ 15); ਕਵਿਤਾ-ਪਹਿਚਾਣ/ਸੁਖਿੰਦਰ (ਸਫਾ 15); ਕਵਿਤਾ-ਅੰਤਰ ਤੋਂ ਮੰਤਰ ਤੱਕ/ਲਾਟ ਭਿੰਡਰ (ਸਫਾ 16); ਸਥਾਈ ਕਾਲਮ ਦੂਰੋਂ ਨੇੜਿEਂ ਵਿੱਚ-ਕੈਨੇਡਾ ਵਿੱਚ ਨਸਲਵਾਦ ਬਾਰੇ ਸੀ. ਬੀ. ਸੀ ਦੀ ਫਿਲਮ/ਹਰੀ ਸ਼ਰਮਾ ਦੀ ਅੰਗਰੇਜ਼ੀ `ਚ ਲਿਖੀ ਲਿਖਤ ਦਾ ਸਤਵੰਤ ਦੀਪਕ ਵਲੋਂ ਸੁਤੰਤਰ ਅਨੁਵਾਦ ਅਤੇ ਸੰਖੇਪ (ਸਫਾ 19); ਸਥਾਈ ਕਾਲਮ ਸਾਹਿਤਕ ਖਬਰਸਾਰ ਵਿੱਚ- ਤੀਜੇ ਵਿਸ਼ਵ ਪੰਜਾਬੀ ਸੰਮੇਲਨ ਸੰਬੰਧੀ ਬਰਤਾਨਵੀ ਪੰਜਾਬੀ ਲੇਖਕ ਕਿੱਥੇ ਖੜ੍ਹੇ ਹਨ, ਵਤਨੋ ਦੂਰ ਦਾ ਦਸਵਾਂ ਸਾਲਾਨਾ ਅੰਕ, ਆਰਸੀ ਲੇਖਕ ਸਹਾਇਤਾ ਫੰਡ, ਪੰਜਾਬੀ ਸਾਹਿਤ ਅਕਾਡਮੀ ਦਾ ਲੇਖਕ ਕੋਸ਼, ਪੰਜਾਬੀ ਸਾਹਿਤ ਤੇ ਸਭਿਆਚਾਰਕ ਸਭਾ ਵਿਨੀਪੈੱਗ, ਜਸਵੰਤ ਸਿੰਘ ਕੰਵਲ ਅਤੇ ਡਾ: ਜਸਵੰਤ ਗਿੱਲ, ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੈਨਕੂਵਰ/ਸੁਰਿੰਦਰ ਧੰਜਲ (ਸਫਾ 21); ਕਹਾਣੀ-ਸਮੇਂ ਦਾ ਦਿਉ/ਦੇਵਿੰਦਰ ਸੇਖੋਂ (ਸਫਾ 22); ਵਿਚਾਰ ਚਰਚਾ-ਕਾਰਲ ਮਾਰਕਸ ਅਤੇ ਸਿੱਖ ਧਰਮ: ਅਰਦਮਨ ਸਿੰਘ ਦੇ ਲੇਖ ਦਾ ਉੱਤਰ/ਸਿ਼ੰਦਰ ਪੁਰੇਵਾਲ (ਸਫਾ 26); ਸਥਾਈ ਕਾਲਮ ਦਰਪਣ ਵਿੱਚ-ਪ੍ਰੀਤਮ ਸਿੰਘ (ਸੰਪਾਦਕ ਆਰਸੀ), ਲੱਖਾਂ ਸਿੰਘ ਤੂਰ, ਕੇਸਰ ਸਿੰਘ (ਨਾਵਲਿਸਟ), ਤਰਸੇਮ ਨੀਲਗਰੀ/ਅਵਤਾਰ ਜੰਡਿਆਲਵੀ, ਹਰਜੀਤ ਕੁਲਾਰ, ਸੁਖਿੰਦਰ ਅਤੇ ਸਿ਼ੰਦਰ ਪੁਰੇਵਾਲ ਦੇ ਖੱਤ (ਸਫਾ 30); ਲੇਖ-ਪੰਜਾਬੀਆਂ ਦਾ ਮਨੋਰੰਜਨ ਤੇ ਵੀਡੀE/ਵੈਨਕੂਵਰ ਸੱਥ (ਸਫਾ 33)।
Read this book
Open it in the library reader. Pages are fetched as you turn them, so it starts quickly even on a slow connection.