ਵਤਨੋ ਦੂਰ ਸਤੰਬਰ/ਦਸੰਬਰ 1983 - Watno Dur September/December 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋ ਦੂਰ ਸਤੰਬਰ/ਦਸੰਬਰ 1983 - Watno Dur September/December 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdursept-dec1983
- PDF file
- wdursept-dec1983_text.pdf
- File size
- 3.7 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ; ਸੁਰਿੰਦਰ ਧੰਜਲ
- Uploaded by
- [email protected]
About this book
ਵਤਨੋ ਦੂਰ ਸਤੰਬਰ/ਦਸੰਬਰ 1983 ਇਸ ਅੰਕ ਵਿੱਚ (ਕਵਰ); ਸਮਰਪਣ/ਸੁਰਿੰਦਰ ਧੰਜਲ (ਸਫਾ 2); ਸੰਪਾਦਕੀ/ਸੁਰਿੰਦਰ ਧੰਜਲ (ਸਫਾ 3); ਸਾਧੂ ਦੀਆਂ ਪੰਜ ਕਵਿਤਾਵਾਂ-ਬੀਮਾਰੀ ਦੇ ਲੱਛਣ, ਪਿE ਪੁੱਤਰ, ਇੰਡੀਅਨ ਰਿਜ਼ਰਵ, ਉੱਚੇ ਕਿਲੇ ਦੇ ਵਾਸਿ਼ੰਦੇ, ਦੁਨੀਆ ਦੀ ਅੱਧੀ ਤਾਕਤ (ਸਫਾ 4); ਕਵਿਤਾ-ਕਾਹਦੀ ਖਾਤਰ/ਤੇਜੀ ਨਿੱਜਰ (ਸਫਾ 6); ਸਿੱਠਣੀਆਂ/ਸੰਤ ਰਾਮ ਉਦਾਸੀ (ਸਫਾ 7); ਲੇਖ-ਪੰਜਾਬੀ ਅਵਾਸੀ ਅਤੇ ਉਨ੍ਹਾਂ ਨੂੰ ਮਿਲਦੇ ਕੰਮ/ਵੈਨਕੂਵਰ ਸੱਥ (ਸਫਾ 9); ਮੇਰੇ ਗੀਤ/ਗਿਆਨ ਚਿੱਟੀ (ਸਫਾ 15); ਕਹਾਣੀ-ਕਲਯੁੱਗ/ਤੇਜ ਸੰਧੂ ਸਮਾਧਵੀ (ਸਫਾ 16); ਕਹਾਣੀ-ਕਦੋਂ ਤੱਕ/ਅਜਾਇਬ ਟੱਲੇਵਾਲੀਆ (ਸਫਾ 19); ਪ੍ਰਗਤੀਵਾਦ ਤੇ ਬਰਤਾਨੀਆਂ ਦੇ ਪੰਜਾਬੀ ਲੇਖਕ/ਸੰਤੋਖ ਸਿੰਘ ਸੰਤੋਖ (ਸਫਾ 21); ਸੰਤ ਰਾਮ ਉਦਾਸੀ ਦੇ ਨਾਉਂ ਖੱਤ/ਕੁਲਦੀਪ ਸਿੰਘ (ਸਫਾ 23); ਕੈਨੇਡਾ ਵਿੱਚ ਸ: ਗੁਰਸ਼ਰਨ ਸਿੰਘ ਅਤੇ ਉਹਦੇ ਨਾਟਕ/ਸਾਧੂ (ਸਫਾ 24); ਗੁਰਸ਼ਰਨ ਸਿੰਘ ਦੇ ਡਰਾਮਿਆਂ ਬਾਰੇ ਇਕ ਪ੍ਰਭਾਵ/ਨੁਜ਼ਹੱਤ ਸਦੀਕੀ (ਸਫਾ 25); ਗੁਰਸ਼ਰਨ ਸਿੰਘ ਅਤੇ ਵੈਨਕੂਵਰ ਦਾ ਸਥਾਨਕ ਰੰਗਮੰਚ/ਅਜਮੇਰ ਰੋਡੇ (ਸਫਾ 26); ਸਥਾਈ ਕਾਲਮ ਵਤਨ ਦੀ ਵਾਅ/ਗੁਰਸ਼ਰਨ ਸਿੰਘ (ਸਫਾ 28); ਰਿਵੀਊ-ਛੱਟਾ ਚਾਨਣਾਂ ਦਾ/ਲਾਟ ਭਿੰਡਰ (ਸਫਾ 29); ਲੇਖ-ਮਨੋਰੰਜਨ ਦੀਆਂ ਤਕਨੀਕੀ ਈਜਾਦਾਂ ਦਾ ਸਾਡੇ ਸਭਿਆਚਾਰ ਤੇ ਪ੍ਰਭਾਵ/ਗੁਰਬਖਸ਼ ਜੱਸ (ਸਫਾ 31); ਸਥਾਈ ਕਾਲਮ ਸਾਹਿਤਕ ਖਬਰਸਾਰ ਵਿੱਚ-ਆਲ ਇੰਡੀਆ ਲੀਗ ਆਫ ਰੈਵੋਲੂਸ਼ਨਰੀ ਕਲਚਰ ਦੀ ਸਥਾਪਨਾ/ਸੁਰਿੰਦਰ ਧੰਜਲ (ਸਫਾ 39); ਸਥਾਈ ਕਾਲਮ ਸਾਹਿਤਕ ਖਬਰਸਾਰ ਵਿੱਚ-ਜਸਵੰਤ ਸਿੰਘ ਕੰਵਲ ਜਵਾਬ ਦੇਵੇ/ਪੰਜਾਬੀ ਲਿਟਰੇਰੀ ਐਸੋਸੀਏਸ਼ਨ (ਸਫਾ 40); ਸਥਾਈ ਕਾਲਮ ਸਾਹਿਤਕ ਖਬਰਸਾਰ ਵਿੱਚ-“ਅਗਾਂਹਵਧੂ”! ਜਸਵੰਤ ਸਿੰਘ ਕੰਵਲ /ਕਨਵੀਨਰ ਪੰਜਾਬੀ ਸਾਹਿਤ ਤੇ ਸਭਿਆਚਾਰਕ ਸਭਾ ਵਿਨੀਪੈੱਗ (ਸਫਾ 40); ਸਥਾਈ ਕਾਲਮ ਸਾਹਿਤਕ ਖਬਰਸਾਰ ਵਿੱਚ-ਸਾਹਿਤਕ ਮੀਟਿੰਗ/ਹਰਜਿੰਦਰ ਚੀਮਾ (ਸਫਾ 40); ਰਿਵੀਊ-ਵਤਨੋਂ ਦੂਰ ਦਾ ਦਸਵਾਂ ਸਾਲਾਨਾ ਅੰਕ/ਅਜਮੇਰ ਰੋਡੇ (ਸਫਾ 41); ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਕੈਨੇਡਾ ਫੇਰੀ/ਸੁਰਿੰਦਰ ਧੰਜਲ (ਸਫਾ 43); ਸਥਾਈ ਕਾਲਮ ਦਰਪਣ ਵਿੱਚ – ਗੁਰਸ਼ਰਨ ਸਿੰਘ, ਸੁਰਿੰਦਰ ਕੈਲੇ, ਗੁਰਬਖਸ਼ ਜੱਸ, ਤੇਜੀ ਨਿੱਜਰ, ਕੁਲਦੀਪ ਸਿੰਘ, ਸੁਖਿੰਦਰ, ਸਰਬਜੀਤ ਹੁੰਦਲ, ਦੇਵਿੰਦਰ ਸੇਖੋਂ, ਜਗਦੇਵ ਜਟਾਣਾ, ਦੀਪ ਸਿੰਘ, ਗੁਰਮੀਤ ਕੰਗ, ਸੰਤੋਖ ਸਿੰਘ ਸੰਤੋਖ, ਅਵਤਾਰ ਸਿੰਘ ਢਿੱਲੋਂ, ਹਰੀਪਾਲ, ਅਤੇ ਅਵਤਾਰ ਰੋਡੇ ਦੇ ਖੱਤ (ਸਫਾ 44-46)।
Read this book
Open it in the library reader. Pages are fetched as you turn them, so it starts quickly even on a slow connection.