Punjabibooks
Cover of ਮੰਚਣ-20 -Manchan-20

ਮੰਚਣ-20 -Manchan-20

by ਸੁਖਵੰਤ ਹੁੰਦਲ- Sukhwant Hundal

Free to read No login, no payment.

Details

Title
ਮੰਚਣ-20 -Manchan-20
Author
ਸੁਖਵੰਤ ਹੁੰਦਲ- Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
manchan-20
PDF file
Manchan-20_text.pdf
File size
17.4 MB
Subjects
ਪੰਜਾਬੀ ਰੰਗਮੰਚ; ਪੰਜਾਬੀ ਥੀਏਟਰ; ਮੰਚਣ; ਡਾ: ਆਤਮਜੀਤ; ਡਾ: ਸਤੀਸ਼ ਕੁਮਾਰ ਵਰਮਾ; ਸੁਖਵੰਤ ਹੁੰਦਲ; ਪੰਜਾਬੀ ਥੀਏਟਰ ਬਾਰੇ ਮੈਗਜ਼ੀਨ; ਪੰਜਾਬੀ ਰੰਗਮੰਚ ਦਾ ਇਤਿਹਾਸ
Uploaded by
[email protected]

About this book

ਮੰਚਣ ਪੁਸਤਕ ਲੜੀ ਨੰਬਰ 20 (1991 ਦੇ ਮੈਗਸਸੇ ਐਵਾਰਡ ਜੇਤੂ ਰੰਗਕਰਮੀ ਕੇ. ਵੀ. ਸੁਬੱਨਾ ਬਾਰੇ ਵਿਸ਼ੇਸ਼ ਅੰਕ) ਨਿਨਾਸਮ ਵਿਚ ਤਿਆਰ ਹੋਏ ਦੋ ਨਾਟਕਾਂ ਦੇ ਦ੍ਰਿਸ਼ (ਮੂਹਰਲੇ ਕਵਰ ਦਾ ਅੰਦਰਲਾ ਸਫਾ); ਸੁਬੱਨਾ ਬਾਰੇ ਗਿਰੀਸ਼ ਕਾਰਨਾਡ ਅਤੇ ਬੀ. ਵੀ. ਕਾਰੰਥ ਦੀਆਂ ਸੰਖੇਪ ਟਿੱਪਣੀਆਂ (ਸਫਾ 2); ਤੱਤਕਰਾ (ਸਫਾ 3); ਇਸ ਅੰਕ ਦੇ ਲੇਖਕ ਅਤੇ ਅਨੁਵਾਦਕ (ਸਫਾ 4); ਮਹਿਮਾਨ ਸੰਪਾਦਕ ਸੰਬੰਧੀ/ਆਤਮਜੀਤ (ਸਫਾ 6); ਮਹਿਮਾਨ ਸੰਪਾਦਕ ਵੱਲੋਂ/ਕੇ. ਐਸ. ਪੂਰਨਿਮਾ (ਸਫਾ 7); ਲੇਖ-ਸਭਿਆਚਾਰਕ ਨਾਇਕ: ਸੁਬੱਨਾ/ਯੂ ਆਰ ਆਨੰਥਮੂਰਤੀ (ਡਾ:) (ਸਫਾ 9); ਕੇ. ਵੀ. ਸੁਬੱਨਾ: ਜੀਵਨ ਖਾਕਾ/ਜਸ਼ਵੰਥ ਜਾਧਵ (ਸਫਾ 10); ਮੁਲਾਕਾਤ-ਸੁਬੱਨਾ ਨਾਲ ਸੰਵਾਦ/ਪੀ. ਵੀ. ਸੁਬਰਈਆ (ਸਫਾ 14); ਸੁਬੱਨਾ ਦਾ ਭਾਸ਼ਨ (ਸਫਾ 24); ਲੇਖ-ਨਿਨਾਸਮ: ਸਮਾਨਅੰਤਰ ਸਭਿਅਤਾ ਦੀ ਉਸਾਰੀ ਵਲ ਕਦਮ/ਟੀ. ਪੀ. ਅਸ਼ੋਕ (ਸਫਾ 42); ਲੇਖ-ਨਿਨਾਸਮ: ਕਲਾ ਅਤੇ ਸਭਿਆਚਾਰ ਦੀ ਨਵੀਂ ਨੁਹਾਰ/ਰੁਸਤਮ ਭਾਰੁਚਾ (ਸਫਾ 47); ਲੇਖ- ਲੋਕ ਸ਼ਕੁੰਤਲਾ/ਕੇ. ਵੀ. ਸੁਬੱਨਾ (ਸਫਾ 58); ਆਧੁਨਿਕ ਕੰਨੜ ਤੇ ਰੰਗਮੰਚ/ਕੇ. ਵੀ. ਸੁਬੱਨਾ (ਸਫਾ 75); ਲੇਖ-ਨਿਨਾਸਮ ਦੀ ਤੀਰਥ-ਯਾਤਰਾ/ਆਤਮਜੀਤ (ਸਫਾ 83); ਸੁਬੱਨਾ ਦੁਆਰਾ ਨਿਰਦੇਸ਼ਤ ਦੋ ਨਾਟਕਾਂ ਦੇ ਦ੍ਰਿਸ਼ (ਪਿਛਲੇ ਕਵਰ ਦਾ ਅੰਦਰਲਾ ਸਫਾ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ- Sukhwant Hundal

More like this