ਮੰਚਣ-21 - Manchan 21
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਮੰਚਣ-21 - Manchan 21
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- manchan-21
- PDF file
- Manchan-21_text.pdf
- File size
- 14.9 MB
- Subjects
- ਪੰਜਾਬੀ ਰੰਗਮੰਚ; ਪੰਜਾਬੀ ਥੀਏਟਰ; ਮੰਚਣ; ਡਾ: ਆਤਮਜੀਤ; ਡਾ: ਸਤੀਸ਼ ਕੁਮਾਰ ਵਰਮਾ; ਸੁਖਵੰਤ ਹੁੰਦਲ; ਪੰਜਾਬੀ ਥੀਏਟਰ ਬਾਰੇ ਮੈਗਜ਼ੀਨ; ਪੰਜਾਬੀ ਰੰਗਮੰਚ ਦਾ ਇਤਿਹਾਸ
- Uploaded by
- [email protected]
About this book
ਮੰਚਣ ਪੁਸਤਕ ਲੜੀ ਨੰਬਰ 21 ਡਾ: ਫੁੱਲ ਮੈਮੋਰੀਅਲ ਮੰਚਣ ਪੁਰਸਕਾਰ ਅਤੇ ਪਹਿਲਾ ਨਾਟ-ਬੁਝਾਰਤ ਮੁਕਾਬਲਾ (ਮੁੱਖ ਕਵਰ ਦਾ ਅੰਦਰਲਾ ਸਫਾ); ਤਤਕਰਾ (ਸਫਾ 1); ਇਸ ਅੰਕ ਦੇ ਲੇਖਕ (ਸਫਾ 2); ਸੰਪਾਦਕੀ- ਪੰਜਾਬੀ ਰੰਗਮੰਚ ਦੀ ਇਤਿਹਾਸਕਾਰੀ (ਸਫਾ 3); ਨਾਟਕ- ਮੁਨਸ਼ੀ ਖਾਨ/ਗੁਰਸ਼ਰਨ ਸਿੰਘ (ਸਫਾ 5); ਨਾਟਕ- ਨਵੀਂ ਰੌਸ਼ਨੀ/ਪ੍ਰਭਜੋਤ ਸਿੰਘ (ਸਫਾ 23); ਲੇਖ- ਸੰਗੀਤ ਤੇ ਨਾਟਕ ਦਾ ਪੰਜਾਬੀ ਲੋਕ-ਮਨ ਨਾਲ ਰਿਸ਼ਤਾ/ਡਾ: ਤਰਲੋਕ ਸਿੰਘ ਕੰਵਰ (ਸਫਾ 27); ਵਾਰਤਾਲਾਪ-ਰੰਗ ਮੰਚ ਦੀ ਕਲਾ: ਪਹਿਲਾ ਵਾਰਤਾਲਾਪ/ਐਡਵਰਡ ਗੋਰਦਨ ਕਰੇਗ (ਸਫਾ 33); ਲੇਖ-ਐਬਸਰਡ ਦਾ ਥੀਏਟਰ ਅਤੇ ਸੁਰਜੀਤ ਸਿੰਘ ਸੇਠੀ/ ਡਾ: ਕਮਲਜੀਤ ਕੌਰ (ਸਫਾ 41); ਲੇਖ- 1940 ਤੋਂ 1947 ਤੱਕ ਦਾ ਪੰਜਾਬੀ ਨਾਟਕ-ਭਾਗ 1/ਡਾ: ਸਬਿੰਦਰਜੀਤ ਸਾਗਰ (ਸਫਾ 45); ਪੁਸਤਕ ਰੀਵੀਊ- ਸ਼ੈਕਸਪੀਅਰ ਦੀ ਧੀ (ਚਰਨ ਦਾਸ ਸਿੱਧੂ)/ਡਾ: ਕਮਲੇਸ਼ ਉੱਪਲ (ਸਫਾ 59); ਪੁਸਤਕ ਰੀਵੀਊ- ਪੰਜਾਬੀ ਨਾਟ ਚਿੰਤਨ (ਸਤੀਸ਼ ਕੁਮਾਰ ਵਰਮਾ)/ਡਾ: ਮਨਜੀਤ ਪਾਲ ਕੌਰ (ਸਫਾ 63); ਪੁਸਤਕ ਰੀਵੀਊ- ਮੱਖਣ ਸ਼ਾਹ (ਗੁਰਚਰਨ ਸਿੰਘ ਜਸੂਜਾ)/ਚਰਨਜੀਤ ਸਿੰਘ 'ਜਲਾਜਣ' (ਸਫਾ 68); ਪ੍ਰੋਡਕਸ਼ਨਾਂ- ਇਕ ਕੁੜੀ ਇਕ ਬੇਰੀ ਤੇ ਇਕ ਮਾਂ ਦੋ ਮੁਲਕ ਦਾ ਮੰਚਣ/ਜੇ. ਐੱਸ. ਜੱਸ (ਸਫਾ 71); ਪ੍ਰੋਡਕਸ਼ਨਾਂ- ਸੰਤ ਸਿੰਘ ਸੇਖੋਂ ਦੇ ਦੋ ਨਾਟਕਾਂ ਦੀ ਪੇਸ਼ਕਾਰੀ/ਸੁਰਿੰਦਰ ਕੈਲੇ(ਸਫਾ 72); ਪ੍ਰੋਡਕਸ਼ਨਾਂ- ਮੇਰੀ ਕਹਾਣੀ ਸਾਡੀ ਕਹਾਣੀ: ਭਾਵਪੂਰਤ ਪੇਸ਼ਕਾਰੀ/ ਬੀ. ਪੀ. ਸਿੰਘ (ਸਫਾ 75); ਪ੍ਰੋਡਕਸ਼ਨਾਂ- 'ਸੱਤ ਬਗਾਨੇ' ਦੀ ਸਫਲ ਪੇਸ਼ਕਾਰੀ /ਦਲਬੀਰ ਸਿੰਘ (ਸਫਾ 76); ਪ੍ਰੋਡਕਸ਼ਨਾਂ- 'ਸੱਤੇ ਕੁਆਰੀਆਂ' ਤੇ 'ਹਮਾਇਤੀ' ਦਾ ਮੰਚਣ/ਜੇ. ਐੱਸ. ਜੱਸ (ਸਫਾ 77); ਪ੍ਰੋਡਕਸ਼ਨਾਂ- ਕੈਨੇਡਾ ਵਿੱਚ ਗੁਰਸ਼ਰਨ ਸਿੰਘ ਦੇ ਨਾਟਕਾਂ ਦੀ ਪੇਸ਼ਕਾਰੀ/ਰਾਜ ਕੈਲਗਰੀ (ਸਫਾ 79); ਪ੍ਰੋਡਕਸ਼ਨਾਂ- ਅੰਮ੍ਰਿਤਸਰ ਵਿੱਚ 'ਫਾਸਲੇ'/ਬੀ. ਪੀ. ਸਿੰਘ (ਸਫਾ 80); ਪ੍ਰੋਡਕਸ਼ਨਾਂ- ਅੰਧਾ ਯੁੱਗ/ਆਤਮਜੀਤ (ਸਫਾ 81); ਪ੍ਰੋਡਕਸ਼ਨਾਂ- ਗੁਰਸ਼ਰਨ ਸਿੰਘ ਦਾ 'ਇਤਿਹਾਸ'/ਆਤਮਜੀਤ (ਸਫਾ 82); ਪ੍ਰੋਡਕਸ਼ਨਾਂ- ਨੱਕਾਲਾਂ ਦੇ ਪਰੰਪਰਾਗਤ ਨਾਟਕ /ਆਤਮਜੀਤ (ਸਫਾ 83); ਲੇਖ-ਰੰਗਮੰਚ ਲਈ ਨਵੀਨ ਲੇਖਣ/ਸ਼ੈਕੀ ਬਰਕ ਅਤੇ ਰਾਬਰਟ ਹੈਡਲੇ (ਸਫਾ 84); ਯਾਦਾਂ-ਸੁਖਦੇਵ ਪ੍ਰੀਤ: ਅਭਿਨੇਤਾ, ਨਿਰਦੇਸ਼ਕ ਤੇ ਨਾਟਕਾਰ/ਆਤਮਜੀਤ (ਸਫਾ 90); ਯਾਦਾਂ-ਸਾਧੂ ਰਾਮ: ਰੰਗਮੰਚ ਦਾ ਮੂਕ ਕਰਮੀ/ਬੀ. ਪੀ. ਸਿੰਘ (ਸਫਾ 92); ਡਾ: ਫੁੱਲ ਮੈਮੋਰੀਅਲ ਮੰਚਣ ਐਵਾਰਡ: ਹੁਣ ਤੱਕ ਪ੍ਰਾਪਤ ਹੋਈ ਰਕਮ ਦਾ ਵੇਰਵਾ (ਪਿਛਲੇ ਕਵਰ ਦਾ ਅੰਦਰਲਾ ਸਫਾ)।
Read this book
Open it in the library reader. Pages are fetched as you turn them, so it starts quickly even on a slow connection.