ਮੰਚਣ-11 - Manchan 11
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਮੰਚਣ-11 - Manchan 11
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- manchan-11
- PDF file
- Manchan-11_text.pdf
- File size
- 18.1 MB
- Subjects
- ਮੰਚਣ; ਪੰਜਾਬੀ ਰੰਗਮੰਚ; ਪੰਜਾਬੀ ਥੀਏਟਰ; ਡਾ: ਆਤਮਜੀਤ; ਡਾ: ਸਤੀਸ਼ ਕੁਮਾਰ ਵਰਮਾ; ਸੁਖਵੰਤ ਹੁੰਦਲ; ਪੰਜਾਬੀ ਰੰਗਮੰਚ ਦਾ ਇਤਿਹਾਸ
- Uploaded by
- [email protected]
About this book
ਮੰਚਣ ਪੁਸਤਕ ਲੜੀ ਨੰਬਰ 11 (ਵਿਸ਼ੇਸ਼ ਅੰਕ: ਪੰਜਾਬ ਦੀ ਲੋਕ-ਨਾਟ ਪਰੰਪਰਾ-2) ਸੰਪਾਦਕੀ (ਸਫਾ 1); ਤਸਵੀਰ ਦਾ ਤੀਜਾ ਪਾਸਾ-ਸ਼ੂਕਦਾ ਮਾਰੂਥਲ: ਮਣੀ ਮਧੁਕਰ/ਅਵਤਾਰ ਜੌੜਾ (ਸਫਾ 4); ਲੇਖ-ਸੂਤਰਧਾਰ ਅਤੇ ਕਠਪੁਤਲੀ ਤਮਾਸ਼ਾ/ਕਿਰਪਾਲ ਕਜ਼ਾਕ (ਸਫਾ 9); ਲੇਖ-ਪੰਜਾਬ ਦਾ ਲੋਕ-ਨਾਟ: ਪੁਨਰ ਵਿਚਾਰ/ਮਨਜੀਤ ਪਾਲ (ਡਾ:); ਲੇਖ-ਲੋਕ-ਨਾਟ ਅਤੇ ਪੰਜਾਬੀ ਲੋਕ-ਨਾਟ ਪਰੰਪਰਾ/ਪਰਮਜੀਤ ਢੀਂਗਰਾ (ਸਫਾ 26); ਲੇਖ-ਨਾਟਕ, ਸੰਗੀਤ ਅਤੇ ਲੋਕ/ਦੇਵਿੰਦਰ ਸਿੰਘ 'ਵਿਦਿਆਰਥੀ' (ਡਾ:) (ਸਫਾ 32); ਲੇਖ-ਲੋਕ-ਵਾਰਤਕ-ਬ੍ਰਿਤਾਂਤ ਵਿਚ ਨਾਟਕੀ ਤੱਤ/ਜੋਗਿੰਦਰ ਸਿੰਘ ਕੈਰੋਂ (ਡਾ:) (ਸਫਾ 38); ਲੇਖ-ਨਾਟਕ ਅਤੇ ਲੋਕ-ਗੀਤ/ਸ਼ਹਰਯਾਰ (ਡਾ:) (ਸਫਾ 44); ਲੇਖ-ਰਾਮ ਨਗਰ ਦੀ ਰਾਮ-ਲੀਲ੍ਹਾ/ਬ. ਸ. ਰਤਨ (ਡਾ:) (ਸਫਾ 47); ਲੇਖ-ਮਨੀਪੁਰੀ ਥੀਏਟਰ-ਅਤੀਤ ਅਤੇ ਵਰਤਮਾਨ/ਜੇ. ਐਨ. ਕੌਸ਼ਲ (ਸਫਾ 58); ਲੇਖ-ਮੇਰੇ ਨਾਟਕਾਂ ਵਿਚ ਲੋਕ-ਤੱਤਾਂ ਦੀ ਵਰਤੋਂ/ਚਰਨ ਦਾਸ ਸਿੱਧੂ (ਸਫਾ 63); ਪੰਜਾਬੀ ਨਾਟਕ ਦਾ ਇਤਿਹਾਸ-ਪੰਜਾਬੀ ਨਾਟਕ ਤੇ ਈਸ਼ਵਰ ਚੰਦਰ ਨੰਦਾ: ਮੁੜ-ਮੁਲੰਕਣ/ਸਬਿੰਦਰਜੀਤ ਸਾਗਰ (ਡਾ:) (ਸਫਾ 65); ਯਾਦਾਂ-ਮਹਿੰਦਰ ਮਸਤੀ (ਮਰਹੂਮ)/ਆਤਮਜੀਤ (ਸਫਾ 75); ਯਾਦਾਂ-ਰਮਣ ਦੂਬੇ: ਜਨਮ ਜਾਤ ਕਲਾਕਾਰ/ਕਿਰਪਾਲ ਸਿੰਘ ਕਸਾਲੀ (ਸਫਾ 77); ਵਿਊ ਰਿਵੀਊ-ਨਾਟਕ ਦਾ ਨਿਰਦੇਸ਼ਨ (ਆਤਮਜੀਤ)/ਬ. ਸ. ਰਤਨ (ਡਾ:) (ਸਫਾ 80); ਵਿਊ ਰਿਵੀਊ-ਜਜ਼ਬਿਆਂ ਦੇ ਆਰ ਪਾਰ (ਕੇਵਲ ਧਾਲੀਵਾਲ)/ਦਲਬੀਰ ਗਿੱਲ (ਸਫਾ 82); ਪ੍ਰੋਡਕਸ਼ਨਾਂ-ਧਰਤੀ ਦੀ ਰੂਹ ਪੰਜਾਬ/ਜੇ. ਐੱਸ. ਜੱਸ (ਸਫਾ 86); ਪ੍ਰੋਡਕਸ਼ਨਾਂ-ਤੁਹਾਡਾ ਕੀ ਖਿਆਲ ਹੈ/ਨਿਰਮਲ ਜੌੜਾ (ਸਫਾ 87); ਪ੍ਰੋਡਕਸ਼ਨਾਂ-ਖਿਲੌਨਾ ਦੀ ਖੇਡ/ਕਮਲੇਸ਼ ਉੱਪਲ (ਸਫਾ 89); ਤਿਮਾਹੀਨਾਮਾ/ਸ. ਕ. ਵ (ਸਫਾ 91)।
Read this book
Open it in the library reader. Pages are fetched as you turn them, so it starts quickly even on a slow connection.