ਮੰਚਣ-17 -Manchan 17
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਮੰਚਣ-17 -Manchan 17
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- manchan-17
- PDF file
- Manchan-17_text.pdf
- File size
- 15.5 MB
- Subjects
- ਮੰਚਣ; ਪੰਜਾਬੀ ਰੰਗਮੰਚ; ਪੰਜਾਬੀ ਥੀਏਟਰ; ਡਾ: ਆਤਮਜੀਤ; ਡਾ: ਸਤੀਸ਼ ਕੁਮਾਰ ਵਰਮਾ; ਸੁਖਵੰਤ ਹੁੰਦਲ; ਪੰਜਾਬੀ ਰੰਗਮੰਚ ਦਾ ਇਤਿਹਾਸ
- Uploaded by
- [email protected]
About this book
ਮੰਚਣ ਪੁਸਤਕ ਲੜੀ ਨੰਬਰ 17 ਡਾ: ਫੁੱਲ ਮੈਮੋਰੀਅਲ ਮੰਚਣ ਅਵਾਰਡ (ਮੁਹਰਲੇ ਕਵਰ ਦਾ ਅੰਦਰਲਾ ਸਫਾ); ਇਸ ਅੰਕ ਦੇ ਲੇਖਕ (ਸਫਾ 2); ਸੰਪਾਦਕੀ- ਪੰਜਾਬੀ ਨਾਟਕ ਦੀ ਇਤਿਹਾਸਕਾਰੀ (ਸਫਾ 3); ਲੇਖ-ਹਮ ਔਰਤੋਂ ਕੀ ਬੀਵੀਏਂ ਨਹੀਂ ਹੋਤੀ: ਨਾਦਿਰਾ ਜ਼ਹੀਰ ਬੱਬਰ/ਸਤੀਸ਼ ਕੁਮਾਰ ਵਰਮਾ (ਸਫਾ 5); ਨਾਟਕ- ਉੱਠੀਂ ਵੇ ਮਿਰਜਿ਼ਆ ਸੁੱਤਿਆ/ਰਮਨ ਰਤਨ (ਸਫਾ 11); ਨਾਟਕ-ਲੱਤਾਂ ਦੇ ਭੂਤ/ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ (ਸਫਾ 21); ਲੇਖ-ਸਟੇਟ ਅਤੇ ਥੀਏਟਰ ਦਾ ਰਿਸ਼ਤਾ/ਗੁਰਸ਼ਰਨ ਸਿੰਘ (ਸਫਾ 44); ਲੇਖ-ਕੀ ਭਾਰਤੀ ਥੀਏਟਰ ਸੰਕਟ ਦਾ ਸਿ਼ਕਾਰ ਹੈ?/ਜੇ. ਐਨ. ਕੌਸ਼ਲ (ਸਫਾ 48); ਮੇਰੀ ਰਚਨਾ-ਪ੍ਰਕਿਰਿਆ/ਹਰਸਰਨ ਸਿੰਘ (ਸਫਾ 51); ਪੰਜਾਬੀ ਨਾਟਕ ਦਾ ਇਤਿਹਾਸ- 1934 ਤੋਂ 1940 ਦਾ ਸਮਾਂ: ਪੰਜਾਬੀ ਨਾਟਕ ਵਿੱਚ ਨਵਾਂ ਮੋੜ/ਸਬਿੰਦਰਜੀਤ ਸਿੰਘ ਸਾਗਰ (ਡਾ:) (ਸਫਾ 62); ਲੇਖ-ਅਭਿਨੈ ਦੀ ਕਲਾ/ਸੁਖਮਿੰਦਰ ਸਿੰਘ ਸੇਖੋਂ (ਸਫਾ75); ਲੇਖ-ਨੁੱਕੜ ਨਾਟਕ ਤੇ ਲੋਕ-ਚੇਤਨਾ/ਰਾਜਿੰਦਰ ਭੋਗਲ (ਸਫਾ 79); ਵਿਊ ਰੀਵਿਊ-ਸਾਹਿਬਾਂ/ਮਨਜੀਤ ਪਾਲ ਕੌਰ (ਡਾ:) (ਸਫਾ 82); ਪ੍ਰੋਡਕਸ਼ਨਾਂ-ਨਾਟ ਸਮਰੋਹ 90/ਵਰਿਆਮ ਮਸਤ (ਸਫਾ 88); ਵਿਊ ਰੀਵੀਊ-'ਨਾਗ ਛਾਇਆ' ਦੀ ਪੇਸ਼ਕਾਰੀ/ ਬ. ਸ. ਰ. (ਸਫਾ 92); ਰੰਗ-ਮੰਚ ਦੀ ਕਲਾ: ਪਹਿਲਾ ਵਾਰਤਾਲਾਪ (3)/ਐਡਵਰਡ ਗੋਰਦਨ ਕਰੇਗ-ਅਨੁਵਾਦ ਨਰਿੰਦਰ ਸਿੰਘ ਕਪੂਰ (ਡਾ:) (ਸਫਾ 94)।
Read this book
Open it in the library reader. Pages are fetched as you turn them, so it starts quickly even on a slow connection.