Punjabibooks
Cover of ਮੰਚਣ-16 -Manchan 16

ਮੰਚਣ-16 -Manchan 16

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਮੰਚਣ-16 -Manchan 16
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
manchan-16
PDF file
Manchan-16_text.pdf
File size
13 MB
Subjects
ਮੰਚਣ; ਪੰਜਾਬੀ ਰੰਗਮੰਚ; ਪੰਜਾਬੀ ਥੀਏਟਰ; ਡਾ: ਆਤਮਜੀਤ; ਡਾ: ਸਤੀਸ਼ ਕੁਮਾਰ ਵਰਮਾ; ਸੁਖਵੰਤ ਹੁੰਦਲ; ਪੰਜਾਬੀ ਰੰਗਮੰਚ ਦਾ ਇਤਿਹਾਸ
Uploaded by
[email protected]

About this book

ਮੰਚਣ ਪੁਸਤਕ ਲੜੀ ਨੰਬਰ 16 ਤਤਕਰਾ (ਸਫਾ 1); ਇਸ ਅੰਕ ਦੇ ਲੇਖਕ (ਸਫਾ 2); ਸੰਪਾਦਕੀ-ਸੰਗੀਤ ਨਾਟਕ ਅਕਾਦਮੀ ਦਾ ਰੰਗਮੰਚ ਮੇਲਾ (ਸਫਾ 3); ਨਾਟਕ-ਲੋਕ ਨਾਟਕ/ਪਾਲੀ ਭੁਪਿੰਦਰ ਸਿੰਘ (ਸਫਾ 5); ਨਾਟਕ-ਟਾਈਮ ਕੋਚ/ਰੇਸ਼ਮ ਸਿੰਘ (ਸਫਾ 26); ਨਾਟਕ-ਆਮ ਜਹੇ ਲੋਕ/ਜਸਬੀਰ ਸਿੰਘ ਆਹਲੂਵਾਲੀਆ (ਸਫਾ 30); ਲੇਖ-ਲੋਕ-ਨਾਟਕ ਦੀ ਪ੍ਰਕਿਰਤੀ ਅਤੇ ਪੰਜਾਬੀ ਲੋਕ ਨਾਟ/ਤੇਜਵੰਤ ਸਿੰਘ ਗਿੱਲ (ਡਾ:) (ਸਫਾ 43); ਸਾਡੇ ਨਾਟਕਕਾਰ-ਭਾਗ ਸਿੰਘ/ਕਮਲੇਸ਼ ਸਿੰਘ ਉੱਪਲ (ਡਾ:) (ਸਫਾ 49); ਪੰਜਾਬੀ ਨਾਟਕ ਦਾ ਇਤਿਹਾਸ-ਕਿਰਪਾ ਸਾਗਰ ਦੀ ਵਿਚਾਰਧਾਰਕ ਪ੍ਰਤਿਬੱਧਤਾ: ਸੀਮਾਂ ਤੇ ਸੰਭਾਵਨਾਵਾਂ/ਸਬਿੰਦਰਜੀਤ ਸਾਗਰ (ਡਾ:)(ਸਫਾ 55); ਵਿਊ ਰੀਵਿਊ-ਸਿ਼ਰੀ ਪਦ ਰੇਖਾ ਗ੍ਰੰਥ (ਚਰਨ ਦਾਸ ਸਿੱਧੂ)/ਡਾ: ਮਨਜੀਤ ਪਾਲ ਕੌਰ (ਸਫਾ 64); ਵਿਊ ਰੀਵਿਊ-ਇਕਾਂਗੀ ਨਾਟਕ-ਸਿਧਾਂਤ ਅਤੇ ਤਕਨੀਕ (ਗੁਰਚਰਨ ਸਿੰਘ ਜਸੂਜਾ)/ਕਮਲੇਸ਼ ਉੱਪਲ (ਸਫਾ 66); ਵਿਊ ਰੀਵਿਊ-ਤੇ! ਕੁਰਸੀ ਬੋਲ ਪਈ (ਰਾਜਿੰਦਰ ਬਿੱਲਾ)/ਗੁਲਵਿੰਦਰ ਕੌਰ (ਸਫਾ 67); ਪ੍ਰੋਡਕਸ਼ਨਾਂ-ਆਦਮ ਤੇ ਹਵਾ: ਸਪਰੂ ਹਾਊਸ ਦੀ ਪੁਨਰ-ਸੁਰਜੀਤੀ/ਡਾ: ਸਤਿੰਦਰ ਸਿੰਘ ਨੂਰ (ਸਫਾ 70); ਪ੍ਰੋਡਕਸ਼ਨਾਂ-ਦਿਲਾਵਰ ਮਾਂ: ਬਰੈਖਤੀਅਨ ਪਹੁੰਚ-ਵਿਧੀ ਦੀ ਘਾਟ/ਡਾ: ਕਮਲੇਸ਼ ਉੱਪਲ(ਸਫਾ 72); ਪ੍ਰੋਡਕਸ਼ਨਾਂ-ਛਵ੍ਹੀਆਂ ਦੀ ਰੁੱਤ: ਹਾਲੇ ਖਤਮ ਨਹੀਂ ਹੋਈ/ਪਰਮਿੰਦਰ ਤੱਗੜ (ਸਫਾ 75); ਪ੍ਰੋਡਕਸ਼ਨਾਂ-ਬੱਕਰੀ: ਸਮਕਾਲੀ ਰਾਜਨੀਤੀ ਦੀ ਕਥਾ/ਦਲਜੀਤ ਸ਼ਾਹੀ (ਸਫਾ 77); ਪ੍ਰੋਡਕਸ਼ਨਾਂ-ਅਜੀਤ ਰਾਮ: ਗੈਰ-ਪੰਜਾਬੀ ਦਰਸ਼ਕਾਂ ਤੱਕ ਪਹੁੰਚ /ਦੇਸ਼ ਬੰਧੂ ਸ਼ੁਕਲਾ (ਸਫਾ 80); ਪ੍ਰੋਡਕਸ਼ਨਾਂ-ਬਦਲੇ ਖੋਰੀਆਂ ਰਾਤਾਂ: ਵਰਤਮਾਨ ਸਮਾਜ ਦੀ ਪੇਸ਼ਕਾਰੀ/ਪਵਨਦੀਪ (ਸਫਾ 81); ਪ੍ਰੋਡਕਸ਼ਨਾਂ-ਆਦਮਖੋਰ: ਲੂ-ਸ਼ੁਨ ਦੀ ਕਹਾਣੀ ਦਾ ਰੂਪਾਂਤਰ/ਰ. ਮ. ਸ਼ਰਮਾ (ਸਫਾ 83); ਪ੍ਰੋਡਕਸ਼ਨਾਂ-ਦੁੱਲਾ ਭੱਟੀ: ਕਮਜ਼ੋਰ ਨਿਰਦੇਸ਼ਨ /ਦਲਬੀਰ ਗਿੱਲ (ਸਫਾ 85); ਸੂਚਨਾ-ਅਜਮੇਰ ਔਲਖ ਅਤੇ ਸਤੀਸ਼ ਵਰਮਾ ਨੂੰ ਇਨਾਮ (ਸਫਾ 86); ਡਾ: ਫੁੱਲ ਮੈਮੋਰੀਅਲ ਪੁਰਸਕਾਰ (ਸਫਾ 87)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this