ਸਿਰਜਣਾ-ਅਪ੍ਰੈਲ-ਜੂਨ-2023- Sirjana-April-June 2023
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ-ਅਪ੍ਰੈਲ-ਜੂਨ-2023- Sirjana-April-June 2023
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- sirjana-april-june-2023
- PDF file
- Sirjana-April-June 2023.pdf
- File size
- 1.5 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ- ਅਪ੍ਰੈਲ-ਜੂਨ 2023 (ਅੰਕ 208) ਸੰਪਾਦਕ: ਰਘਬੀਰ ਸਿੰਘ ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ - 'ਇਕ ਦੇਸ਼ ਇਕ ਭਾਸ਼ਾ' ਦੀ ਚੁਣੌਤੀ (ਸਫਾ 1); ਛੇ ਕਵਿਤਾਵਾਂ/ਮਨਦੀਪ ਔਲਖ (ਸਫਾ 3); ਸੱਤ ਕਵਿਤਾਵਾਂ/ਪ੍ਰੇਮ ਸਾਹਿਲ (ਸਫਾ 8); ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਉਸਰਈਏ/ਗੁਲਜ਼ਾਰ ਸਿੰਘ ਸੰਧੂ (ਸਫਾ 17); ਯਾਤਰਾ - ਪੁਰਖਿਆਂ ਦੀਆਂ ਪੈੜਾਂ ਤਲਾਸ਼ਦਿਆਂ/ਸੁਕੀਰਤ (ਸਫਾ 21); ਮੁਲਾਕਾਤ - ਅਮਨਪਾਲ ਸਾਰਾ ਨਾਲ/ਹਰਪ੍ਰੀਤ ਸੇਖਾ (ਸਫਾ 27); ਕਹਾਣੀ - ਝਾਂਜਰਾ ਦਾ ਜੋੜਾ/ਸਿਮਰਨ ਧਾਲੀਵਾਲ (ਸਫਾ 41); ਕਹਾਣੀ - ਮਾਰੂਥਲ/ਅਨੇਮਨ ਸਿੰਘ (ਸਫਾ 47); ਕਹਾਣੀ - ਸ਼ਾਂਤੀ ਬਹਾਲ/ਮੇਜਰ ਮਾਂਗਟ (ਸਫਾ 55); ਕਹਾਣੀ - ...ਤੇ ਮੈਂ/ਜਸਬੀਰ ਮਾਨ (ਸਫਾ 63); ਕਹਾਣੀ - ਸਿ਼ਕੰਜਾ/ਰਵਿੰਦਰ ਰੁਪਾਲ (ਸਫਾ 68); ਮਿੱਟੀ ਬੋਲ ਪਈ: ਵਾਸਤਵਿਕਤਾ ਤੋਂ ਕਲਾਤਮਕਤਾ ਦਾ ਸਫ਼ਰ/ਗੁਰਮੇਲ ਸਿੰਘ (ਸਫਾ 75); ਪੁਸਤਕ ਰਿਵਿਊ - ਕਹੋ ਰੁਕਮਣੀ (ਕਹਾਣੀ ਸੰਗ੍ਰਹਿ - ਮਨਮੋਹਨ ਬਾਵਾ)/ਡਾ: ਜੇ. ਬੀ. ਸੇਖੋਂ (ਸਫਾ 86); ਪੁਸਤਕ ਰਿਵਿਊ - ਇਸ਼ਕ ਨਾ ਮੰਨੇ ਵਾਟ (ਨਾਵਲ-ਬਖਸਿ਼ੰਦਰ)/ਡਾ: ਹਰਿੰਦਰ ਸਿੰਘ (ਸਫਾ 88); ਪੁਸਤਕ ਰਿਵਿਊ - ਚਾਨਣ ਦੇ ਪਰਛਾਂਵੇਂ (ਕਵਿਤਾਵਾਂ - ਦਰਸ਼ਨ ਬੁਲੰਦਵੀ)/ਹਰਵਿੰਦਰ ਸਿੰਘ (ਸਫਾ 90); ਪੁਸਤਕ ਰਿਵਿਊ - ਦਿਆਰਾਂ `ਚੋਂ ਲੰਘਦੀ ਹਵਾ (ਕਹਾਣੀ ਸੰਗ੍ਰਹਿ-ਕੰਵਲ ਕਸ਼ਮੀਰੀ)/ਪਰਗਟ ਸਿੰਘ (ਸਫਾ 93); ਪ੍ਰਾਪਤ ਪੁਸਤਕਾਂ (ਸਫਾ 95)।
Read this book
Open it in the library reader. Pages are fetched as you turn them, so it starts quickly even on a slow connection.