ਸਿਰਜਣਾ (3), ਜਨਵਰੀ-ਮਾਰਚ 1966- Sirjana (3) January-March 1966
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ (3), ਜਨਵਰੀ-ਮਾਰਚ 1966- Sirjana (3) January-March 1966
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-january-march-1966
- PDF file
- Sirjana January-March 1966.pdf
- File size
- 14.8 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜਨਵਰੀ-ਮਾਰਚ 1966 (ਅੰਕ 3) ਤਤਕਰਾ (ਸਫਾ 1); ਸੰਪਾਦਕੀ-ਸਾਹਿਤ, ਰੁਮਾਂਸ ਤੇ ਬੌਧਿਕਤਾ/ਰਘਬੀਰ ਸਿੰਘ (ਸਫਾ 2); ਵਿਲੀਅਮ ਸਮਰਸੈਟ ਮਾਮ (ਸਫਾ 7); ਕਵਿਤਾ-ਸਵਾਗਤ/ਸ. ਸ. ਮੀਸ਼ਾ (ਸਫਾ 8); ਕਵਿਤਾ-ਚਿਹਰਾ/ਸੁਖਬੀਰ (ਸਫਾ 10); ਜੰਗ ਦੇ ਪਰਛਾਵੇਂ-ਦੋ ਕਵਿਤਾਵਾਂ-ਸ਼ਰਨਾਰਥੀ ਅਤੇ ਵਿਲਕਦੀ ਮਾਂ ਦਾ ਗੀਤ/ਮੋਹਨਜੀਤ (ਸਫਾ 13); ਦੋ ਕਵਿਤਾਵਾਂ/ਹਰਭਜਨ ਹੁੰਦਲ (ਸਫਾ 16); ਕਵਿਤਾ-ਆਪਣੀ ਅੱਗ ਪਰਾਇਆ ਸੇਕ/ਰਵਿੰਦਰ ਰਵੀ (ਸਫਾ 14); ਦੋ ਕਵਿਤਾਵਾਂ/ਸੁਰਿੰਦਰ ਗਿੱਲ (ਸਫਾ 21); ਤਿੰਨ ਕਵਿਤਾਵਾਂ/ਗੁਰਦੀਪ (ਸਫਾ 23); ਕਵਿਤਾ-ਸਾਵਿਆਂ ਦਾ ਮੇਲ ਵਰਜਿਤ/ਸੁਰਜੀਤ ਰਾਮਪੁਰੀ (ਸਫਾ 25); ਕਵਿਤਾ-ਪੁਲਾੜ ਤੇ ਅਣੂ/ਜੋਗਾ ਸਿੰਘ (ਸਫਾ 26); ਕਵਿਤਾ-ਪਾਲਾ/ਨਿਰਮਲ ਅਰਪਨ (ਸਫਾ 26); ਕਵਿਤਾ- ਇੱਥੇ ਕਵਿਤਾ ਨਹੀਂ ਸੁਣੀਂਦੀ/ਸੁਰਜਨ ਸਿੰਘ ਫਰਿਆਦੀ (ਸਫਾ 27); ਕਵਿਤਾ-ਦੁਬਿਧਾ/ਸਿ਼ਵ ਨਾਥ (ਸਫਾ 28); ਕਵਿਤਾ-ਗਵਾਹੀ/ਨਿਰੰਜਨ ਸ਼ਰਮਾ ਸੇਖਾ (ਸਸਫਾ 28); ਕਵਿਤਾ- ਯੁੱਗ ਦਾ ਗੌਤਮ/ਗੁਰਦੀਪ ਗਰੇਵਾਲ (ਸਫਾ 29); ਬਾਰਾਂ ਕਵਿਤਾਵਾਂ/ਕਾਰੇਲਿਨ ਕਾਇਜ਼ੇਰ (ਸਫਾ 30); ਕਹਾਣੀ-ਖੁਸ਼ਬੂਆਂ ਦੀ ਰੁੱਤ/ਦਲੀਪ ਕੌਰ ਟਿਵਾਨਾ (ਸਫਾ 33); ਕਹਾਣੀ-ਸਾਂਝੀ ਮਾਂ/ਗੁਲਜ਼ਾਰ ਸੰਧੂ (ਸਫਾ 36); ਕਹਾਣੀ-ਡੇਰਾ/ਗੁਰਚਰਨ ਸਿੰਘ ਸਹਿੰਸਰਾ (ਸਫਾ 40); ਕਹਾਣੀ-ਕੁਝ ਨਹੀਂ ਲੁਕਦਾ/ਜਰਨੈਲ ਪੁਰੀ (ਸਫਾ 50); ਕਹਾਣੀ-ਮੈਂ ਬਾਪ ਕਦੋਂ ਬਣਾਂਗਾ?/ਜਗਦੀਸ਼ ਨੀਲੋਂ (ਸਫਾ 53); ਮਿਖਾਇਲ ਸ਼ੋਲੋਖੋਵ (ਸਫਾ 56); ਕਹਾਣੀ- ਵਛੇਰਾ/ਮਿਖਾਇਲ ਸ਼ੋਲੋਖੋਵ (ਸਫਾ 57); ਕਹਾਣੀ-ਮੋਰਚੇ ਵੱਲ ਜਾਂਦਿਆਂ/ਮਿਖਾਇਲ ਸ਼ੋਲੋਖੌਵ (ਸਫਾ 62); ਲੇਖਕਾਂ ਦਾ ਪੰਨਾ-ਰੇਖਾ ਚਿੱਤਰ: ਮਹਿਰਮ ਯਾਰ-'ਸ਼ਰਾਬ ਦੀ ਬੋਤਲ ਮਿੱਟੀ ਦਾ ਤੇਲ'/ਕਪਿਲ ਦੇਵ (ਸਫਾ 67); ਨਿਬੰਧ-ਬੁੱਧੀ-ਜੀਵੀ ਵਰਗ ਤੇ ਰਾਜ ਸੱਤਾ-2/ਸੰਤ ਸਿੰਘ ਸੇਖੋਂ (ਸਫਾ 74); ਸੱਤ ਸਮੁੰਦਰ/ਸੁਰਜਨ ਜ਼ੀਰਵੀ (ਸਫਾ 79); ਲੇਖ-ਮਾਰਕਸਵਾਦੀ ਆਲੋਚਨਾ ਦੀ ਊਣਤਾਈ/ਪ੍ਰੀਤਮ ਸਿੰਘ (ਸਫਾ 84); ਗੋਸ਼ਟ-ਵਿਚਾਰ ਅਤੇ ਸਾਹਿਤ/ਗੁਰਚਰਨ ਸਿੰਘ (ਸਫਾ 98); ਚਿਤਰ ਕਲਾ-ਕਣਕ ਮ੍ਰਿਗ ਦਾ ਅੰਤ: ਅਪੂਰਤ ਚਿੱਤਰ ਕਲਾ/ਵਿਜੈ ਰੰਚਨ (ਸਫਾ 105); ਪੁਸਤਕ ਪੜਚੋਲ-ਨੀਲ ਦੀ ਕੁੜੀ (ਜਰਨੈਲ ਪੁਰੀ)/ਜੋਗਾ ਸਿੰਘ; ਪੁਸਤਕ ਪ੍ਰੀਚਯ-ਸਿਲੇਹਾਰ (ਅਜੀਤ ਸਿੰਘ ਰਾਹੀ)/ਸੁਰਿੰਦਰ ਗਿੱਲ (ਸਫਾ 112); ਤੁਸਾਂ ਲਿਖਿਆ ਵਿੱਚ ਗੁਰਚਰਨ ਸਿੰਘ ਸਹਿੰਸਰਾ, ਮਹਿਰਮ ਯਾਰ ਅਤੇ ਬਾਵਾ ਬਲਵੰਤ ਦੇ ਖੱਤ (ਸਫਾ 114-119)।
Read this book
Open it in the library reader. Pages are fetched as you turn them, so it starts quickly even on a slow connection.