ਸਿਰਜਣਾ ਜਨਵਰੀ-ਮਾਰਚ 1968- Sirjana January-March 1968
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਜਨਵਰੀ-ਮਾਰਚ 1968- Sirjana January-March 1968
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-january-march-1968
- PDF file
- Sirjana-January-March-1968.pdf
- File size
- 15.4 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜਨਵਰੀ-ਮਾਰਚ 1968 ਇਸ ਅੰਕ ਦੀ ਸੰਖੇਪ ਝਾਤ (ਕਵਰ); ਇਸ ਅੰਕ ਵਿੱਚ (ਸਫਾ 4); ਸੰਪਾਦਕੀ- ਬੌਧਿਕ ਕ੍ਰਾਂਤੀਸ਼ੀਲਤਾ/ਰਘਬੀਰ ਸਿੰਘ (ਸਫਾ 5); ਸਿ਼ਵ ਕੁਮਾਰ (ਸਫਾ 8); ਕਵਿਤਾ-ਸੋਗ/ਸਿ਼ਵ ਕੁਮਾਰ (ਸਫਾ 9); ਕਵਿਤਾ-ਝੱਖੜ/ਸੰਤੋਖ ਸਿੰਘ ਧੀਰ (ਸਫਾ 11); ਕਵਿਤਾ-ਇਕ ਕਵੀ ਦੀ ਮੌਤ/ਸੁਰਿੰਦਰ ਗਿੱਲ (ਸਫਾ 13); ਕਵਿਤਾ-ਜੰਗ ਦਾ ਕਾਰਖਾਨਾ/ਹਰਨਾਮ ਸਿੰਘ ਨਾਜ਼ (ਸਫਾ 15); ਕਵਿਤਾ-ਬੇਦਾਵਾ/ਹਰਭਜਨ ਸਿੰਘ ਹੁੰਦਲ (ਸਫਾ 17); ਕਵਿਤਾ-ਪਾਤਰ/ਗੁਰਨਾਮ ਸਿੰਘ ਢਿੱਲੋਂ (ਸਫਾ 18); ਕਵਿਤਾ-ਇਨਕਲਾਬ/ਗੁਰਚਰਨ ਸਿੰਘ-ਡਾਕਟਰ (ਸਫਾ 19); ਕਵਿਤਾ-ਹਾਥੀ/ਹਿੰਮਤ ਸਿੰਘ ਸੋਢੀ (ਸਫਾ 20); ਕਵਿਤਾ - ਹੱਕ/ਦੇਵ (ਸਫਾ 21); ਕਵਿਤਾ-ਵੀਤਨਾਮ/ਜੁਗਿੰਦਰ ਸ਼ਮਸ਼ੇਰ (ਸਫਾ 22); ਕਵਿਤਾ-ਮੇਰਾ ਇਸ਼ਕ/ਮੋਹਨ ਸਿੰਘ ਜੌਹਲ (ਸਫਾ 26); ਕਵਿਤਾ- ਸਮਾਂ/ਕਰਮਜੀਤ ਭਾਰਤੀ (ਸਫਾ 27); ਕਵਿਤਾ-ਖੁੱਲ੍ਹੀ ਤਾਕੀ/ਮਨਮੋਹਨ ਸਿੰਘ (ਦਾਊਂ) (ਸਫਾ 28); ਕਵਿਤਾ- ਇੱਕ ਗੁੰਮ ਆਵਾਜ਼/ਕਸ਼ਮੀਰ ਕਾਦਰ (ਸਫਾ 29); ਕਵਿਤਾ-ਛਾਂ/ਜੁਗਿੰਦਰ ਅਮਰ (ਸਫਾ 29); ਇਕ ਕਵਿਤਾ/ਬਲਦੇਵ (ਸਫਾ 30); ਕਵਿਤਾ- ਸੂਰਜ, ਬੱਦਲ, ਪਰਛਾਵੇਂ ਤੇ ਮੈਂ/ਰਵਿੰਦਰ ਰਵੀ (ਸਫਾ 31); ਕਹਾਣੀ- ਪੰਜਾਂ ਕਹਾਣੀਆਂ ਦੀ ਕਹਾਣੀ/ਸੁਖਬੀਰ (ਸਫਾ 35); ਕਹਾਣੀ- ਤਾਰੇ ਤੋੜਨਾ/ਜਸਵੰਤ ਸਿੰਘ ਵਿਰਦੀ (ਸਫਾ 40); ਕਹਾਣੀ - ਪੀੜ੍ਹੀ ਥੱਲੇ ਸੋਟਾ/ਗੁਰਵੇਲ ਸਿੰਘ ਪੰਨੂ (ਸਫਾ 47); ਹਿੰਦੀ ਕਹਾਣੀ-ਆਪਣੇ ਦੇਸ ਦੇ ਲੋਕ/ਕਮਲੇਸ਼ਵਰ (ਸਫਾ 51); ਨਿਬੰਧ-'ਜਦੋਂ ਕਿ ਦਿਮਾਗ ਖਾਲੀ ਹੈ'/ਹਜ਼ਾਰੀ ਪ੍ਰਸਾਦ ਦਿਵੇਦੀ (ਸਫਾ 57); ਲੇਖ- ਸਮੀਖਿਆ ਦਾ ਇਤਿਹਾਸਵਾਦੀ ਸਿਧਾਂਤ/ਸੰਤ ਸਿੰਘ ਸੇਖੋਂ (ਸਫਾ 61); ਨਿਬੰਧ - ਸਾਹਿੱਤਕ ਆਲੋਚਨਾ ਵਿੱਚ ਮਨੋਵਿਗਿਆਨਕ ਦ੍ਰਿਸ਼ਟੀਕੋਣ ਦਾ ਸਥਾਨ/ ਤੇਜਵੰਤ ਸਿੰਘ ਗਿੱਲ (ਸਫਾ 71); ਨਿਬੰਧ- ਸਾਹਿਤ ਵਿੱਚ ਯਥਾਰਥ-ਨਵੀਂਆਂ ਪ੍ਰਸਥਿਤੀਆਂ ਵਿੱਚ ਨਵੀਂ ਵਿਆਖਿਆ/ਚੰਦਰਬਲੀ ਸਿੰਘ (ਸਫਾ 84); ਪੁਸਤਕ ਪੜਚੋਲ- ਦੁੱਕੀ ਤਿੱਕੀ ਪੰਜੀ (ਦਿਲਜੀਤ)/ਅਮਰਜੀਤ ਸਿੰਘ (ਸਫਾ 90); ਪੁਸਤਕ ਪੜਚੋਲ- ਟੁੱਟੀਆਂ ਤੰਦਾਂ-ਨਾਵਲ (ਸੁਰਿੰਦਰ ਸਿੰਘ ਜੌਹਰ)/ਅਮਰਜੀਤ ਸਿੰਘ (ਸਫਾ 93); ਪੁਸਤਕ ਪੜਚੋਲ- ਕੱਲ੍ਹ ਵੀ ਸੂਰਜ ਨਹੀਂ ਚੜ੍ਹੇਗਾ-ਨਾਵਲ (ਸੁਰਜੀਤ ਸਿੰਘ ਸੇਠੀ)/ (ਸਫਾ 95); ਪੁਸਤਕ ਪੜਚੋਲ- ਖੂਨ ਸ਼ਹੀਦਾਂ ਦਾ (ਸੰਪਾਦਕ: ਅਜਮੇਰ ਸਿੰਘ ਅਤੇ ਚ. ਸ. ਚੰਨ)/ਰਘਬੀਰ ਸਿੰਘ (ਸਫਾ 98); ਪੁਸਤਕ ਪੜਚੋਲ- ਕੰਜਕਾਂ-ਕਾਵਿ ਸੰਗ੍ਰਹਿ (ਪ੍ਰੀਤਮ ਸਿੰਘ ਰਾਹੀ)/ਨਰਿੰਦਰ ਕ. ਜੋਸ਼ੀ (ਸਫਾ 102); ਬਾਵਾ ਬਲਵੰਤ ਦਾ ਸਨਮਾਨ (ਸਫਾ 105)।
Read this book
Open it in the library reader. Pages are fetched as you turn them, so it starts quickly even on a slow connection.