Punjabibooks
Cover of ਸਿਰਜਣਾ ਜਨਵਰੀ-ਮਾਰਚ 1975- Sirjana January-March 1975

ਸਿਰਜਣਾ ਜਨਵਰੀ-ਮਾਰਚ 1975- Sirjana January-March 1975

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ ਜਨਵਰੀ-ਮਾਰਚ 1975- Sirjana January-March 1975
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
sirjana-january-march-1975
PDF file
Sirjana January-March-1975.pdf
File size
14 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜਨਵਰੀ-ਮਾਰਚ 1975 ਸੰਖੇਪ ਤਤਕਰਾ (ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਲੇਖ - ਪੰਜਾਬੀ ਸਾਹਿਤ ਦਾ ਵਿਰਸਾ ਅਤੇ ਮਾਰਕਸਵਾਦ/ਪਰੇਮ ਸਿੰਘ (ਸਫਾ 1); ਸੋਹਣ ਸਿੰਘ ਸੀਤਲ/ਸੰਪਾਦਕ (ਸਫਾ 14); ਗਜ਼ਲ/ਜਗਤਾਰ (ਸਫਾ 15); ਗਜ਼ਲ/ਸ਼ੇਰ ਸਿੰਘ ਕੰਵਲ (ਸਫਾ 16); ਕਵਿਤਾ- ਇਹ ਘਰ ਵੀ ਤੇਰਾ ਆਪਣਾ ਹੈ/ਫਤਿਹਜੀਤ (ਸਫਾ 17); ਕਹਾਣੀ- ਗਤੀ/ਮੋਹਨ ਭੰਡਾਰੀ (ਸਫਾ 19); ਕਹਾਣੀ-ਜੇ ਸ਼ਾਰਕਾਂ ਮਨੁੱਖ ਬਣ ਜਾਣ/ਬਤੋਲ ਬਰੈਖਤ (ਸਫਾ 26); ਕਹਾਣੀ-ਦੇਵਕੀ/ਪ੍ਰੇਮ ਗੋਰਖੀ (ਸਫਾ 28); ਗੀਤ/ਸੁਲੱਖਣ ਮੀਤ (ਸਫਾ 34); ਕਹਾਣੀ-ਵੀਰਾ!/ਗੁਰਚਰਨ ਸਿੰਘ ਸਹਿੰਸਰਾ (ਸਫਾ 35); ਗੁਰੂ ਨਾਨਕ ਦਰਸ਼ਨ ਦੇ ਆਧਾਰ `ਤੇ ਉਸਾਰ/ਜੋਗਾ ਸਿੰਘ (ਸਫਾ 43); ਤੇਜਵੰਤ ਦੀ ਆਲੋਚਨਾ/ਬਲਜੀਤ ਬਾਸੀ (ਸਫਾ 51); ਇਕ ਅਮੌਲਿਕ ਸਰਵੇਖਣ-ਐਸੋ ਪਾਠਕ ਕਹਾਂ ਪਾਈਏ!/ਭੂਸ਼ਨ (ਸਫਾ 57); ਕਵਿਤਾ- ਕਾਗਜ਼ ਦਾ ਪਰਾਉਂਠਾ/ਜਸਵੰਤ ਸਿੰਘ (ਸਫਾ 64); ਪੁਸਤਕ ਪੜਚੋਲ - ਕੋਲਾਜ ਕਿਤਾਬ (ਸੁਰਜੀਤ ਪਾਤਰ, ਜੁਗਿੰਦਰ ਕੈਰੋਂ ਤੇ ਪ੍ਰਮਿੰਦਰਜੀਤ)/ (ਡਾ:) ਅਮਰਜੀਤ ਸਿੰਘ (ਸਫਾ 65); ਪੁਸਤਕ ਪੜਚੋਲ- ਲੋਹੇ ਲਾਖੇ (Eਮ ਪਰਕਾਸ਼ ਗਾਸੋ)/ਸੁਰਜੀਤ ਗਿੱਲ (ਸਫਾ 67); ਪੁਸਤਕ ਪੜਚੋਲ- ਹੋ ਚੀ ਮਿੰਨ੍ਹ-ਮਹਾਂ ਕਾਵਿ (ਨਿਰੰਜਨ ਸਿੰਘ ਨੂਰ)/ਸੋਹਣ ਢੰਡ (ਸਫਾ 70); ਪੁਸਤਕ ਪੜਚੋਲ- ਕੱਚੀ ਮਿੱਟੀ ਦੇ ਬੌਨੇ (ਫਤਿਹਜੀਤ)/ ਭਗਵਾਨ ਸਿੰਘ (ਸਫਾ 74); ਪੁਸਤਕ ਪੜਚੋਲ- ਬਾਬਾ ਆਸਮਾਨ (ਸੰਤ ਸਿੰਘ ਸੇਖੋਂ)/ਰਘਬੀਰ ਸਿੰਘ (ਸਫਾ 76); ਪੱਤਰ ਵਿੱਚ ਹਰਿਭਜਨ ਹਲਵਾਰਵੀ, ਸੁਰਜੀਤ ਪਾਤਰ, ਅਤੇ ਪ੍ਰੀਤਮ ਬੇਲੀ ਦੇ ਖੱਤ (ਸਫਾ 80-81)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this