ਸਿਰਜਣਾ ਜਨਵਰੀ-ਮਾਰਚ 1977- Sirjana-January- March 1977
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਜਨਵਰੀ-ਮਾਰਚ 1977- Sirjana-January- March 1977
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-january-march-1977
- PDF file
- January-March 1977.pdf
- File size
- 15.1 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜਨਵਰੀ-ਮਾਰਚ 1977 ਸੰਖੇਪ ਤਤਕਰਾ (ਮੁੱਖ ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ - ਸਾਹਿਤ ਤੇ ਸਾਹਿਤਕਾਰ ਦਾ ਕਰਤੱਵ/ਰਘਬੀਰ ਸਿੰਘ (ਸਫਾ 1); ਕਵਿਤਾ - ਸਮੁੰਦਰ ਪਾਰੋਂ - ਏਅਰ ਮੇਲ/ਅਜਾਇਬ ਕਮਲ (ਸਫਾ 3); ਲੇਖ - ਪੰਜਾਬੀ ਸਾਹਿਤ ਵਿੱਚ ਮਾਨਵ ਦਾ ਸੰਕਲਪ/ਅਤਰ ਸਿੰਘ (ਸਫਾ 5); ਲੇਖ - ਸੰਤ ਸਿੰਘ ਸੇਖੋਂ ਅਤੇ ਹੀਰ ਸਾਹਿਤ/ਅਮਰਜੀਤ ਸਿੰਘ (ਸਫਾ 16); ਲੇ਼ਖ - ਸਭਿਆਚਾਰ ਦੇ ਮਸਲੇ/ਸੁਰਜੀਤ ਗਿੱਲ (ਸਫਾ 26); ਕਵਿਤਾ - ਸ਼ਾਇਦ/ਹਰਨਾਮ ਸਿੰਘ ਨਾਜ਼ (ਸਫਾ 31); ਕਵਿਤਾ-ਡੱਡੂ ਅਤੇ ਨਾਗ ਪੰਚਮੀ/ਪ੍ਰੀਤਮ ਸਿੰਘ (ਸਫਾ 33); ਕਵਿਤਾ - ਪੰਜ ਜ਼ਰਬੇ ਵੀਹ ਦੀ ਸੜਕ/ਤਿਲੋਕ ਕਾਲੜਾ (ਸਫਾ 35); ਕਵਿਤਾ - ਬੰਦ-ਕਮਰੇ/ਪ੍ਰੀਤਮ ਬੇਲੀ (ਸਫਾ 36); ਕਹਾਣੀ - ਮੱਛੀ/ਪ੍ਰੇਮ ਪ੍ਰਕਾਸ਼ (ਸਫਾ 37); ਕਵਿਤਾ - ਖਾਮੋਸ਼ ਰਹੋ/ਇਬਨੇ ਇਨਸ਼ਾ (ਸਫਾ 48); ਕਹਾਣੀ - ਦੋ ਵਾਧੂ ਸ਼ਬਦ/ਗੁਰਦਿਆਲ ਸਿੰਘ (ਸਫਾ 49); ਕਵਿਤਾ - ਦਰਦ ਤੇਰਾ ਰੁਸਿਆ ਏ ਜਾਨ ਨਾਲ/ਗੁਰਦੀਪ (ਸਫਾ 54); ਕਹਾਣੀ - ਮੰਜੇ ਦੀ ਬਾਹੀ/ਅਜਮੇਰ ਔਲਖ (ਸਫਾ 55); ਕਵਿਤਾ - ਆਬਦੇ ਜਾਣੀ ਤਾਂ/ਗੁਰਮੇਲ ਸਿੱਧੂ (ਸਫਾ 60); ਕਹਾਣੀ - ਸੀਖਾਂ ਦੇ ਅੰਦਰ-ਸੀਖਾਂ ਦੇ ਬਾਹਰ/ਗੁਰਮੇਲ ਮਡਾਹੜ (ਸਫਾ 61); ਕਵਿਤਾ - ਪੀੜ੍ਹੀ ਦਰ ਪੀੜ੍ਹੀ/ਪ੍ਰਦੀਪ ਬੌਸ (ਸਫਾ 68); ਰੰਗ ਮੰਚ-ਕੇਸਰੋ/ਲੋਕ ਨਾਥ (ਸਫਾ 69); ਨੋਟ - ਲੋਕ ਸਾਹਿਤ ਦੀ ਸਾਹਿੱਤਕਤਾ/ਇਕਬਾਲਦੀਪ (ਸਫਾ 71); ਆਪਣੇ ਆਲੋਚਕ ਨੂੰ/ਗੁਰਚਰਨ ਸਿੰਘ ਸਹਿੰਸਰਾ (ਸਫਾ 73); ਕਵਿਤਾ - ਉੱਡਣ ਤੋਂ ਪਹਿਲਾਂ/ਅਜੀਤ ਸਿੰਘ ਚੰਦਨ (ਸਫਾ 76); ਰੀਵੀਊ - ਪਤਝੜ ਮਾਰੇ (ਸੁਰਿੰਦਰ ਰਾਮਪੁਰੀ)/ ਨਾਹਰ ਸਿੰਘ (ਸਫਾ 77); ਰੀਵੀਊ-ਟੁੱਟਦੇ ਬਣਦੇ ਰਿਸ਼ਤੇ (ਅਤਰਜੀਤ)/ਹਰਿਭਜਨ ਹਲਵਾਰਵੀ (ਸਫਾ 79); ਪੰਜਾਬੀ ਸਾਹਿਤ ਅਕਾਡਮੀ ਦਾ ਬੰਬਈ ਸਮਾਗਮ (ਸਫਾ 81); ਪੱਤਰ ਵਿੱਚ ਸੁਰਜੀਤ ਬਰਾੜ ਘੋਲੀਆ, ਅਜਾਇਬ ਸਿੰਘ ਅਤੇ ਗੁਰਿੰਦਰ ਬੇਦੀ ਦੇ ਖੱਤ (ਸਫਾ 82 -83)।
Read this book
Open it in the library reader. Pages are fetched as you turn them, so it starts quickly even on a slow connection.