Punjabibooks
Cover of ਸਿਰਜਣਾ ਜਨਵਰੀ-ਮਾਰਚ 1978- Sirjana January-March 1978

ਸਿਰਜਣਾ ਜਨਵਰੀ-ਮਾਰਚ 1978- Sirjana January-March 1978

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ ਜਨਵਰੀ-ਮਾਰਚ 1978- Sirjana January-March 1978
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
sirjana-january-march-1978
PDF file
Sirjana-January-March 1978.pdf
File size
15.2 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜਨਵਰੀ-ਮਾਰਚ 1978 ਸੰਖੇਪ ਤਤਕਰਾ (ਮੁੱਖ ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਐਮਰਜੰਸੀ ਦੌਰਾਨ ਲਿਖੀਆਂ ਕਵਿਤਾਵਾਂ/ਮੋਹਨ ਸਿੰਘ (ਸਫਾ 1); ਲੇਖ - ਸਮਾਜਵਾਦੀ ਸਾਹਿਤਕ ਦ੍ਰਿਸ਼ਟੀ ਤੇ ਸਰੰਚਨਾਵਾਦ/ਸੰਤ ਸਿੰਘ ਸੇਖੋਂ (ਸਫਾ 3); ਸ. ਸ. ਮੀਸ਼ਾ ਨੂੰ ਸਾਹਿਤ ਅਕਾਡਮੀ ਦਾ ਇਨਾਮ/ਸੰਪਾਦਕ (ਸਫਾ11); ਕਵਿਤਾ-ਉਹ ਸਿਰਫ ਮੁਸਕਰਾਉਂਦਾ ਹੈ/ਜਗਤਾਰ (ਸਫਾ 13); ਦੋ ਕਵਿਤਾਵਾਂ/ਪ੍ਰੀਤਮ ਬੇਲੀ (ਸਫਾ 15); ਕਹਾਣੀ - ਅੰਨ੍ਹੀ ਗੁਫਾ/ਮੁਖਤਾਰ ਗਿੱਲ (ਸਫਾ 17); ਕਵਿਤਾ-ਅੱਜ ਦੇ ਦਿਨ/ਹਰਭਜਨ ਹਲਵਾਰਵੀ (ਸਫਾ 24); ਕਹਾਣੀ - ਕੋਈ ਹੋਰ ਉਪਾ ਕਰੋ/ਬਲਦੇਵ ਸਿੰਘ (ਸਫਾ 25); ਕਹਾਣੀ - ਖੁਦਕਸ਼ੀ ਤੋਂ ਪਿੱਛੋਂ/ਮੁਸ਼ਤਾਕ ਸਿੰਘ (ਸਫਾ 31); ਕਹਾਣੀ -ਬਿਨਾਂ ਦਰਜਾ/ਜਸਪਾਲ ਸਿੰਘ ਮਾਨ (ਸਫਾ 37); ਕਵਿਤਾ- ਆਕਾਸ਼ ਚੀਕਦਾ ਹੈ/ਗੁਰਚਰਨ ਚੀਮਾ (ਸਫਾ 43); ਗਜ਼ਲ/ਜਸਵੰਤ ਸਿੰਘ ਦੀਦ (ਸਫਾ 44); ਲੇਖ - 1960 ਤੋਂ ਬਾਅਦ ਦੀ ਪੰਜਾਬੀ ਆਲੋਚਨਾ/ਪ੍ਰੀਤਮ ਸਿੰਘ (ਸਫਾ 45); ਕਵਿਤਾ- ਕਾਫਲਾ ਵੱਧਦਾ ਜਾਵੇਗਾ/ਸੁਰਜੀਤ ਬਰਾੜ (ਸਫਾ 58); ਲੇਖ - ਕੁਝ ਸਿੱਖ ਕਲਚਰ ਬਾਰੇ/ਸੁਰਜੀਤ ਗਿੱਲ (ਸਫਾ 59); ਦੋ ਕਵਿਤਾਵਾਂ/ਸ਼ੰਕਰ ਜੋਸ਼ੀਲਾ (ਸਫਾ 63); ਲੇਖ-ਮਾਰਕਸਵਾਦ ਅਤੇ ਰੂਹਾਨੀਅਤ/ਅਜਮੇਰ ਸਿੰਘ ਔਲਖ (ਸਫਾ 65); ਲੇਖ - ਭਾਰਤੀ ਸਾਹਿਤ ਉੱਤੇ ਅਕਤੂਬਰ ਇਨਕਲਾਬ ਦਾ ਪ੍ਰਭਾਵ/ਈ. ਚੈਲੀਸ਼ੇਵ (ਸਫਾ 69); ਲੇਖ - ਗੁਰਬਖਸ਼ ਸਿੰਘ - ਇਕ ਉਦਾਰਵਾਦੀ ਲੇਖਲ/ਹਰਿਭਜਨ ਹਲਵਾਰਵੀ (ਸਫਾ 72); ਰੰਗਮੰਚ - ਦਮਨ ਦਾ ਰਸੋਈ ਘਰ/ਤਾਰਾ ਚੰਦ ਗੁਪਤਾ (ਸਫਾ 75); ਰੀਵੀਊ - ਸੱਚੇ ਮਾਰਗ ਚਲਦਿਆਂ (ਹਰਜੀਤ ਦੌਧਰੀਆ)/ ਹਰਭਜਨ ਸਿੰਘ ਹੁੰਦਲ (ਸਫਾ 77); ਰੀਵੀਊ - ਡੁੱਬਦੇ ਸੂਰਜ ਨਹੀਂ ਵੇਖੀਦੇ (ਰਾਜਬੀਰ)/ ਇਕਬਾਲਦੀਪ (ਸਫਾ 80); ਰੀਵੀਊ - ਸਾਹਿਤ ਅਧਿਐਨ ਪ੍ਰਣਾਲੀਆਂ / ਜਗਜੀਤ ਸਿੰਘ (ਸਫਾ 82) ਪੱਤਰ ਵਿੱਚ ਪ੍ਰੀਤਮ ਸਿੰਘ, ਪ੍ਰੋ: ਮੋਹਨ ਸਿੰਘ, ਹਰਭਜਨ ਸਿੰਘ ਹੁੰਦਲ, ਗੁਰਚਰਨ ਚੀਮਾ, ਕੁਲਦੀਪ ਜੋਸ਼ੀ, ਫਤਿਹਜੀਤ ਅਤੇ ਮਨਜੀਤ ਸਿੰਘ ਦੀਪ ਦੇ ਖੱਤ (ਸਫਾ 85-86)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this