ਸਿਰਜਣਾ ਜਨਵਰੀ-ਮਾਰਚ 1981-Sirjana January-March 1981
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਜਨਵਰੀ-ਮਾਰਚ 1981-Sirjana January-March 1981
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-january-march-1981
- PDF file
- Sirjana-January-March-1981..pdf
- File size
- 15.9 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜਨਵਰੀ-ਮਾਰਚ 1981 ਸੰਖੇਪ ਤਤਕਰਾ (ਮੁੱਖ ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ: ਸਮਕਾਲੀ ਸਾਹਿਤ ਦਾ ਹਾਂ-ਪੱਖੀ ਰੁਝਾਨ/ਰਘਬੀਰ ਸਿੰਘ (ਸਫਾ 1); ਕਵਿਤਾ - ਚਾਰ ਸੰਵਾਦ ਚਿੱਤਰ/ਮੋਹਨਜੀਤ (ਸਫਾ 3); ਕਹਾਣੀ - ਯਮਰਾਜ ਦਾ ਵਾਹਨ/ਜਸਵੰਤ ਸਿੰਘ ਵਿਰਦੀ (ਸਫਾ 4); ਕਵਿਤਾ - ਫਿਕਰ ਤੇ ਆਮ ਆਦਮੀ/ਰਵਿੰਦਰ ਭੱਠਲ (ਸਫਾ 10); ਕਹਾਣੀ - ਉਚਾਣਾਂ ਨਿਵਾਣਾਂ/ਮੋਹਨ ਲਾਲ (ਸਫਾ 11); ਕਹਾਣੀ - ਅੱਖਾਂ ਦੀ ਦਾਰੂ/ਅਤਰਜੀਤ (ਸਫਾ 21); ਲੇਖ - ਪੁਨਰ ਉਥਾਨ ਤੇ ਮਾਰਕਸਵਾਦ/ਹਰਭਜਨ ਹਲਵਾਰਵੀ (ਸਫਾ 33); ਕਵਿਤਾ - ਅੱਗ ਦਾ ਕਿਰਦਾਰ/ਬਖਸਿ਼ੰਦਰ (ਸਫਾ 38); ਗਜ਼ਲ/ਸੁਲੱਖਣ ਸਿੰਘ ਸਰਹੱਦੀ (ਸਫਾ 40); ਤੱਥ ਤਾਂ ਕੀ ਕਹਿੰਦੇ ਹਨ/ਰਣਜੀਤ ਗਰੇਵਾਲ (ਸਫਾ 41); ਲੇਖ - ਅੰਗ ਸੰਗ ਦਾ ਸਿ਼੍ਰੰਖਲਾਬਧ ਅਧਿਐਨ/ਸਾਧੂ ਸਿੰਘ (ਸਫਾ 45); ਕਵਿਤਾ - ਸਾਊ ਪਿੰਡ ਦੀ ਗਾਥਾ/ਬਲਬੀਰ ਬੇਦੀ (ਸਫਾ 52); ਲੇਖ - ਪੰਜਾਬੀ ਕਹਾਣੀ ਵਿੱਚ ਬਦਲ ਰਹੇ ਸਮਾਜਕ ਮੁੱਲ ('ਹੀਰ' ਦੀ ਤੁਲਨਾ ਵਿੱਚ ਤਿੰਨ ਕਹਾਣੀਆਂ ਦਾ ਅਧਿਐਨ)/ਗੁਰਮੀਤ ਸਿੰਘ ਬਸਰਾ (ਸਫਾ 53); ਕਵਿਤਾ - ਅਰਜਨ ਜਾਣਦਾ ਹੈ/ਰਣਜੀਤ ਸਿੰਘ (ਸਫਾ 60); ਰੰਗ ਮੰਚ- ਲੇਖਕ ਦੀ ਤਲਾਸ਼ ਵਿੱਚ ਛੇ ਪਾਤਰ ਅਤੇ ਲੌਂਗ ਦਾ ਲਿਸ਼ਕਾਰਾ/ਰਮਨ (ਸਫਾ 61); ਰੀਵੀਊ - ਜੰਮੂ ਕਸ਼ਮੀਰ ਅਕੈਡਮੀ ਦੀਆਂ ਤਿੰਨ ਪੁਸਤਕਾਂ/ ਨਾਹਰ ਸਿੰਘ (ਸਫਾ 64); ਰੀਵੀਊ - ਕੁਲੱਛਣੇ (ਹਰਸਰਨ ਸਿੰਘ)/ ਮਨਦੀਪ ਸਿੰਘ (ਸਫਾ 66); ਰੀਵੀਊ - ਇਲਜ਼ਾਮ (ਮਨਜੀਤ ਟਿਵਾਣਾ)/ਹਰਭਜਨ ਸਿੰਘ ਹੁੰਦਲ (ਸਫਾ 69); ਰੀਵੀਊ - ਸੀਮਾ ਆਕਾਸ਼ (ਰਵਿੰਦਰ ਰਵੀ)/E. ਪੀ. ਗੁਪਤਾ (ਸਫਾ 72); ਰੀਵੀਊ - ਧਰਤੀ ਲਹੂ ਲੁਹਾਣ (ਕਰਨੈਲ ਬਾਗੀ)/ਸੁਰਜੀਤ ਗਿੱਲ (ਸਫਾ 74); ਰੀਵੀਊ - ਜੰਗ ਰੋਟੀ ਦੀ (ਦਰਸ਼ਨ ਗਿੱਲ)/ਸੁਖਵਿੰਦਰ ਕੌਰ (ਸਫਾ 75); ਰੀਵੀਊ - ਲਫਜ਼ੀ ਰਿਸ਼ਤੇ (ਜਨਮੀਤ)/ਅਵਤਾਰ ਜੌੜਾ (ਸਫਾ 76); ਰੀਵੀਊ - ਮਾਰੂਥਲ ਦੇ ਰਾਹੀ (ਮਹਿੰਦਰ ਭੱਟੀ)/ਖਾਲਿਦ ਹੁਸੈਨ (ਸਫਾ 79); ਰੀਵੀਊ - ਚਿੱਤਰ ਦੀ ਉਡੀਕ (ਗੁਲਜ਼ਾਰ ਮੁਹੰਮਦ ਗੋਰੀਆ)/ਸੋਹਣ ਢੰਡ (ਸਫਾ 80); ਪੱਤਰ ਵਿੱਚ ਸੁਰਜੀਤ ਗਿੱਲ, ਭੂਸ਼ਨ, ਹਰਭਜਨ ਸਿੰਘ ਹੁੰਦਲ, ਇਕਬਾਲਦੀਪ ਅਤੇ ਤਰਲੋਚਨ ਸਮਾਧਵੀ ਦੇ ਖੱਤ (ਸਫਾ 83-84)।
Read this book
Open it in the library reader. Pages are fetched as you turn them, so it starts quickly even on a slow connection.