ਸਿਰਜਣਾ ਜਨਵਰੀ-ਮਾਰਚ 1984- Sirjana-January March 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਜਨਵਰੀ-ਮਾਰਚ 1984- Sirjana-January March 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-january-march-1984
- PDF file
- Sirjana -January-March 1984.pdf
- File size
- 15.6 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜਨਵਰੀ-ਮਾਰਚ 1984 ਅੰਦਰ ਦੀ ਚੋਣਵੀਂ ਝਾਤ (ਮੁੱਖ ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਦੋ ਕਵਿਤਾਵਾਂ-ਸੁਰਿੰਦਰ ਧੰਜਲ (ਸਫਾ 1); ਕਵਿਤਾ- ਸਿਆਸੀ ਕੈਦੀ ਦੀ ਡਾਇਰੀ `ਚੋਂ ਇਕ ਪੰਨਾ/ਰਵਿੰਦਰ ਰਵੀ (ਸਫਾ 5); ਕਵਿਤਾ - ਮਿੱਟੀ `ਚ ਉਕਰੇ ਅੱਖਰ/ਚਰਨ ਸਿੰਘ ਵਿਰਦੀ (ਸਫਾ 6); ਕਹਾਣੀ - ਟੈਲੀਫੋਨ/ਪ੍ਰੇਮ ਪ੍ਰਕਾਸ਼ (ਸਫਾ 7); ਦੋ ਕਵਿਤਾਵਾਂ/ਹਰਭਜਨ ਸਿੰਘ ਹੁੰਦਲ (ਸਫਾ 19); ਕਵਿਤਾ-ਰੋਜ਼ ਵਾਂਗੂ/ਮੇਜਰ ਪਿਆਰਾ ਸਿੰਘ (ਸਫਾ 21); ਕਹਾਣੀ - ਕਹਾਣੀ ਕੌਣ ਲਿਖੇਗਾ/ਅਤਰਜੀਤ (ਸਫਾ 23); ਦੋ ਗਜ਼ਲਾਂ/ਮਨਜੀਤ ਕਾਦਰ (ਸਫਾ 36); ਕਹਾਣੀ - ਕਹਾਣੀ ਜ਼ਰੂਰ ਪੂਰੀ ਹੋਵੇਗੀ/ਗੁਰਦਿਆਲ ਦਲਾਲ (ਸਫਾ 37); ਲੇਖ - ਕਿਸ਼ਨ ਸਿੰਘ, ਗੁਰਬਣੀ ਤੇ ਮਾਰਕਸਵਾਦ/ਸੁਰਜੀਤ ਗਿੱਲ (ਸਫਾ 51); ਲੇਖ - ਤੀਵੀਂ ਬਨਾਮ ਸਾਹਿੱਤ/ਭੂਸ਼ਨ (ਸਫਾ 57); ਕਵਿਤਾ-ਆਰ-ਪਾਰ/ਧਰਮ ਕੰਮੇਆਣਾ (ਸਫਾ 69); ਪੁਸਤਕ ਰੀਵੀਊ- ਰਿਸ਼ਤਿਆਂ ਦਾ ਕੀ ਰੱਖੀਏ ਨਾਂ (ਆਤਮਜੀਤ)/ਗੁਰਦੇਵ ਚੌਹਾਨ (ਸਫਾ 73); ਪੁਸਤਕ ਰੀਵੀਊ- ਰੰਗਾਂ ਦੀ ਮਹਿਫਲ (ਗੁਰਦੀਪ)/ਹਰਭਜਨ ਹਲਵਾਰਵੀ (ਸਫਾ 77); ਪੁਸਤਕ ਰੀਵੀਊ- ਫੁੱਲ ਵੀ ਅੰਗਿਆਰ ਵੀ (ਕਰਨਜੀਤ ਸਿੰਘ)/ਹਰਭਜਨ ਹਲਵਾਰਵੀ (ਸਫਾ 80); ਪੁਸਤਕ ਰੀਵੀਊ- ਡੁਬਦੇ ਚੜ੍ਹਦੇ ਸੂਰਜ (ਜਗਜੀਤ ਬਰਾੜ)/ਅਵਤਾਰ ਜੌੜਾ (ਸਫਾ 82); ਪੁਸਤਕ ਰੀਵੀਊ- ਕਾਲ-ਅਕਾਲ (ਨਰਿੰਦਰਪਾਲ ਸਿੰਘ)/ਲਖਵਿੰਦਰ ਜੌਹਲ (ਸਫਾ 83); ਪੁਸਤਕ ਰੀਵੀਊ- ਕਾਲਾ ਪੱਤਣ (ਕ੍ਰਿਪਾਲ ਕਜ਼ਾਕ)/ਬਲਜੀਤ ਸਿੰਘ(ਸਫਾ 85); ਪੱਤਰ ਵਿੱਚ ਜੋਗਿੰਦਰ ਕੈਰੋਂ, ਰਵਿੰਦਰ ਰਵੀ, ਜੋਗਿੰਦਰ ਸਿੰਘ ਨਿਰਾਲਾ, ਅਵਤਾਰ ਸਾਦਿਕ, ਪ੍ਰੇਮ ਗੋਰਖੀ, ਸਰਵਣ ਸਿੰਘ, ਮਹਿੰਦਰ ਪ੍ਰਸ਼ਾਦ, ਅਮਰੀਕ ਸਿੰਘ, ਕਰਨਵੀਰ ਸਿੰਘ ਥਾਪਰ, ਰਾਜਵਿੰਦਰ ਸਿੰਘ ਗਰੇਵਾਲ ਅਤੇ ਦਲਬੀਰ ਆਸੀ ਅਤੇ ਜਗਜੀਤ ਮਾਨਵ ਦੇ ਖੱਤ(ਸਫਾ 89-96)।
Read this book
Open it in the library reader. Pages are fetched as you turn them, so it starts quickly even on a slow connection.