ਸਿਰਜਣਾ - ਜਨਵਰੀ-ਮਾਰਚ-2019 -Sirjana-January-March 2019
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ - ਜਨਵਰੀ-ਮਾਰਚ-2019 -Sirjana-January-March 2019
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- sirjana-january-march-2019
- PDF file
- Sirjana-January-March 2019_text.pdf
- File size
- 7.3 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ - ਜਨਵਰੀ-ਮਾਰਚ-2019 (ਅੰਕ 191) ਸੰਪਾਦਕ: ਰਘਬੀਰ ਸਿੰਘ ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੁਲੱਖਣੀ ਘੜੀ: ਪੰਜਾਬਾਂ ਦੀ ਧਾਹ ਗਲਵੱਕੜੀ (ਸਫਾ 1); ਦੇਵ ਦੀਆਂ ਨਵੀਆਂ ਕਵਿਤਾਵਾਂ (ਸਫਾ 3); ਮੋਹਨਜੀਤ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਣ ਬਾਰੇ ਸੂਚਨਾ (ਸਫਾ 6); ਕਹਾਣੀ - ਜੋਗਾ ਡੋਲ ਕੇ ਵੀ ਡੋਲਿਆ ਨਾਂ/ਜੋਗੇ ਭੰਗਲ (ਸਫਾ 7); ਕਹਾਣੀ - ਸ਼ੇਖਾਂ ਦੀ ਬਿੱਲੀ/ਪਰਮਜੀਤ ਢੀਂਗਰਾ (ਸਫਾ 17); ਕਹਾਣੀ - ਪਹਿਲੀ ਰੋਟੀ/ਅਲੀ ਉਸਮਾਨ ਬਾਜਵਾ (ਸਫਾ 27); ਢਾਹਾਂ ਪੁਰਸਕਾਰ ਅਤੇ ਮੇਰੀ ਕੈਨੇਡਾ ਫੇਰੀ/ਬਲਦੇਵ ਸਿੰਘ ਸੜਕਨਾਮਾ (ਸਫਾ 32); ਮੇਰੀ ਪਹਿਲੀ ਪੁਸਤਕ: ਕਣਕਾਂ ਦੀ ਖੁਸ਼ਬੋ/ਗੁਰਚਰਨ ਰਾਮਪੁਰੀ (ਸਫਾ 39); ਗੁਰਚਰਨ ਰਾਮਪੁਰੀ ਦਾ ਵਿਛੋੜਾ (ਸਫਾ 44); ਲੇਖ - ਰੁੱਤ ਨਾਂ ਬਦਲਣ ਦੀ ਆਈ/ਬਲਜੀਤ ਬਾਸੀ (ਸਫਾ 45); ਨਿਬੰਧ - ਪੰਜਾਬੀ ਸਾਹਿਤ ਆਲੋਚਨਾ/ਜੋਗਿੰਦਰ ਸਿੰਘ ਕੈਰੋਂ (ਸਫਾ 48); ਆਉਣ ਵਾਲੀ ਕਲ੍ਹ ਦਾ ਵੇਰਵਾ-ਹੋਮੋ ਡਿਊਸ/ਬਲਜਿੰਦਰ ਨਸਰਾਲੀ (ਸਫਾ 55); ਗੁਰਦਿਆਲ ਸਿੰਘ ਦੇ ਸਿਰਜਣਾਤਮਕ ਸਰੋਕਾਰ/ਸਤਿੰਦਰਪਾਲ ਸਿੰਘ ਬਾਵਾ (ਸਫਾ 65); ਰਿਵਿਊ ਨਿਬੰਧ - ਗੁਲਜ਼ਾਰ ਸਿੰਘ ਸੰਧੂ ਦੀ ਸਵੈਜੀਵਨੀ: ਬਿਨ ਮਾਂਗੇ ਮੋਤੀ ਮਿਲੇ/ਅਵਤਾਰ ਸਿੰਘ ਬਿਲੰਿਗ (ਸਫਾ 73); ਪੁਸਤਕ ਰਿਵਿਊ - ਬੰਜਰ ਧਰਤੀ (ਨਾਵਲ-ਬਲਬੀਰ ਪਰਵਾਨਾ)/ਹਰਿੰਦਰ ਸਿੰਘ (ਸਫਾ 81); ਪੁਸਤਕ ਰਿਵਿਊ - ਕਿਆਮਤ (ਨਾਵਲ-ਹਰਮਹਿੰਦਰ ਚਹਿਲ)/ਜੇ. ਬੀ. ਸੇਖੋਂ (ਸਫਾ 83); ਪੁਸਤਕ ਰਿਵਿਊ - ਬਾਕੀ ਸਭ ਝੂਠ ਹੈ (ਕਹਾਣੀ ਸੰਗ੍ਰਹਿ -ਜਤਿੰਦਰ ਹਾਂਸ)/ਜੇ. ਬੀ. ਸੇਖੋਂ (ਸਫਾ 85); ਪੁਸਤਕ ਰਿਵਿਊ - ਚੜ੍ਹਦੇ ਸੂਰਜ ਦੀ ਲਾਲੀ (ਕਹਾਣੀ ਸੰਗ੍ਰਹਿ-ਮੁਖਤਿਆਰ ਸਿੰਘ)/ ਚੰਦਰ ਮੋਹਨ (ਸਫਾ 88); ਪੁਸਤਕ ਰਿਵਿਊ - ਸੰਦਲੀ ਚੁਗਾਠ (ਨਜ਼ਮਾਂ ਤੇ ਗ਼ਜ਼ਲਾਂ-ਮੁਸ਼ਤਾਕ)/ਚੰਦਰ ਮੋਹਨ(ਸਫਾ 90); ਪੁਸਤਕ ਰਿਵਿਊ - ਪਤੰਦਰ (ਨਾਵਲ -ਗੁਰਪ੍ਰੀਤ ਸਹਿਜੀ)/ ਹਰਿੰਦਰ ਸਿੰਘ (ਸਫਾ 93); ਪ੍ਰਾਪਤ ਪੁਸਤਕਾਂ (ਸਫਾ 95)।
Read this book
Open it in the library reader. Pages are fetched as you turn them, so it starts quickly even on a slow connection.