Punjabibooks
Cover of ਸਿਰਜਣਾ - ਜਨਵਰੀ-ਮਾਰਚ -2026 -Sirjana-January- March 2026

ਸਿਰਜਣਾ - ਜਨਵਰੀ-ਮਾਰਚ -2026 -Sirjana-January- March 2026

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ - ਜਨਵਰੀ-ਮਾਰਚ -2026 -Sirjana-January- March 2026
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
sirjana-january-march-2026
PDF file
Sirjana-January-March-2026.pdf
File size
1.7 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ - ਜਨਵਰੀ-ਮਾਰਚ -2026 (ਅੰਕ 219) ਸੰਪਾਦਕ: ਰਘਬੀਰ ਸਿੰਘ ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ - ਦੇਵ ਦਾ ਵਿਛੋੜਾ (ਸਫਾ 1); ਛੇ ਕਵਿਤਾਵਾਂ/ਰਾਜਾ ਸਾਦਿਕ ਉੱਲਾ (ਸਫਾ 3); ਕਵਿਤਾ - ਜੈ ਜੈ ਬੋਲ/ਦੇਵਿੰਦਰ ਬਿਮਰਾ (ਸਫਾ 6); ਲੋਕ ਰੰਗ: ਤਿੰਨ ਕਵਿਤਾਵਾਂ/ਗੁਰਿੰਦਰਜੀਤ (ਸਫਾ 7); ਯਾਦ - ਹਨ੍ਹੇਰੇ `ਚ ਖੁੱਭਿਆ ਕੱਚ - ਸੁਰਜੀਤ ਪਾਤਰ/ਜਸਵੰਤ ਦੀਦ (ਸਫਾ 9); ਕਹਾਣੀ - ਨਰ-ਮੇਧ ਯੱਗ/ਜਤਿੰਦਰ ਸਿੰਘ ਹਾਂਸ (ਸਫਾ 23); ਕਹਾਣੀ - ਰੂ-ਬ-ਰੂ/ਲਾਲ ਸਿੰਘ (ਸਫਾ 30); ਕਹਾਣੀ - ਆਹ ਕੋਈ ਮਸਲਾ?/ਅੰਬਰ ਹੁਸੈਨੀ (ਸਫਾ 47); ਕਹਾਣੀ - ਬੁਗਚੂ/ਅਨੇਮਨ ਸਿੰਘ (ਸਫਾ 53); ਢਾਹਾਂ ਇਨਾਮ ਜੇਤੂ ਨਾਵਲ 'ਰੌਲਿ਼ਆਂ ਵੇਲੇ' ਦੀ ਰਚਨਾ ਪ੍ਰਕਿਰਿਆ/ਬਲਬੀਰ ਪਰਵਾਨਾ (ਸਫਾ 63); ਢਾਹਾਂ ਇਨਾਮ ਜੇਤੂਆਂ ਨੂੰ ਮੁਬਾਰਕਾਂ (ਸਫਾ 69); ਲੇਖ - ਗਦਰੀ ਐਜੂਕੇਸ਼ਨਲ ਵਜ਼ੀਫੇ/ਗੁਰਦੇਵ ਸਿੰਘ ਸਿੱਧੂ (ਸਫਾ 70); ਵਰਿਆਮ ਸਿੰਘ ਸੰਧੂ ਦੀ ਕਾਵਿ-ਉਡਾਰੀ 'ਵਰ੍ਹਿਆਂ ਪਿੱਛੋਂ'/ਰਾਜਿੰਦਰਪਾਲ ਸਿੰਘ (ਸਫਾ 78); ਪੁਸਤਕ ਰਿਵਿਊ - ਮਨਕਥੀਆਂ (ਕਹਾਣੀ ਸੰਗ੍ਰਹਿ-ਬਿੰਦਰ ਬਸਰਾ)/(ਸਫਾ 84); ਪੁਸਤਕ ਰਿਵਿਊ - ਹਵੇਲੀਆਲ਼ਾ (ਨਾਵਲ -ਜਸਪਾਲ ਮਾਨਖੇੜਾ)/ਹਰਿੰਦਰ ਸਿੰਘ ਬਰਾੜ (ਸਫਾ 87); ਪੁਸਤਕ ਰਿਵਿਊ - ਮੌਸਮ ਠੀਕ ਨਹੀਂ (ਕਹਾਣੀ ਸੰਗ੍ਰਹਿ - ਪ੍ਰਗਟ ਸਿੰਘ ਸਤੌਜ)/ਜੇ. ਬੀ. ਸੇਖੋਂ (ਸਫਾ 89); ਪੁਸਤਕ ਰਿਵਿਊ - ਤੇਰੇ ਕਰਕੇ (ਕਵਿਤਾ-ਅਜੀਤ ਪਿਆਸਾ)/ਦਵਿੰਦਰ ਸਿੰਘ ਬੋਹਾ (ਸਫਾ 92); ਪੁਸਤਕ ਰਿਵਿਊ - ਰਾਵੀ ਤੋਂ ਘੱਗਰ ਵਾਇਆ ਸਤਲੁਜ (ਨਾਵਲ - ਧਰਮ ਸਿੰਘ ਕੰਮੇਆਣਾ)/ ਪਰਗਟ ਸਿੰਘ ਬਰਾੜ (ਸਫਾ 94)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this