ਸਿਰਜਣਾ ਜੁਲਾਈ-ਸਤੰਬਰ 1967- Sirjana July-September 1967
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਜੁਲਾਈ-ਸਤੰਬਰ 1967- Sirjana July-September 1967
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-july-september-1967
- PDF file
- Sirjana-July-September 1967.pdf
- File size
- 14.8 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜੁਲਾਈ-ਸਤੰਬਰ 1967 ਇਸ ਅੰਕ ਵਿੱਚਾ (ਸਫਾ 4); ਸੰਪਾਦਕੀ-ਵੀਅਤਨਾਮ ਦਾ ਸੰਘਰਸ਼/ਰਘਬੀਰ ਸਿੰਘ (ਸਫਾ 5); ਗਜ਼ਲ/ਮੋਹਨ ਸਿੰਘ (ਸਫਾ 9); ਕਵਿਤਾ-ਕਿੱਤੇ/ਬਾਵਾ ਬਲਵੰਤ (ਸਫਾ 10); ਸਪੇਨੀ ਕਵਿਤਾ-ਚੌਂਕ ਵਿੱਚ ਸ਼ਹੀਦ/ਪਾਬਲੋ ਨਰੂਦਾ (ਸਫਾ 11); ਕਹਾਣੀ-ਜਾਦੂਗਰ/ਡਾਕਟਰ ਦਲੀਪ ਕੌਰ ਟਿਵਾਨਾ (ਸਫਾ 19); ਕਹਾਣੀ- ਆਖਰੀ ਪ੍ਰਯੋਗ/ਮਹਿਰਮ ਯਾਰ (ਸਫਾ 26); ਕਹਾਣੀ- ਫਰੰਗੀ ਬੱਚਾ ਊਈ ਊਈ/ਗੁਰਚਰਨ ਸਿੰਘ ਸਹਿੰਸਰਾ (ਸਫਾ 37); ਕਹਾਣੀ - ਖਾਲੀ ਹੱਥ/ਸੁਰਿੰਦਰ ਸਿੰਘ ਜੋਹਰ (ਸਫਾ 42); ਕਹਾਣੀ-ਅਫਸਰ/ਵਿਸ਼ਵਾਨਾਥ ਤਿਵਾੜੀ (ਸਫਾ 50); ਅਮਰੀਕਨ ਸਾਮਰਾਜ ਵਿਰੁੱਧ ਇਤਿਹਾਸਕ ਸੰਘਰਸ਼ ਵਿਚ ਜੁਟੇ ਵੀਅਤਨਾਮੀ ਯੋਧਿਆਂ ਨੂੰ ਸਮਰਪਣ -ਸਪਲੀਮੈਂਟ ਦਾ ਤਤਕਰਾ (ਸਫਾ 55); ਚਾਰ ਕਵਿਤਾਵਾਂ/ਸੰਤੋਖ ਸਿੰਘ ਧੀਰ (ਸਫਾ 56); ਕਵਿਤਾ-ਮਾਏ ਨੀ ਮੇਰੀਏ ਦਰਦਣ ਮਾਏ (ਵੀਅਤਨਾਮ ਦੀ ਪੁਕਾਰ)/ਡਾ: ਗੁਰਚਰਨ ਸਿੰਘ (ਸਫਾ 60); ਕਵਿਤਾ-ਭਰਮ ਟੁੱਟਾ/ਹਰਭਜਨ ਸਿੰਘ ਹੁੰਦਲ (ਸਫਾ 62); ਕਵਿਤਾ-ਗੋਰੀ ਕਾਲਖ਼/ਨ. ਸ. ਨੂਰ (ਸਫਾ 64); ਕਹਾਣੀ-ਈਸਾ/ਰਘਬੀਰ ਢੰਡ (ਸਫਾ 66); ਨਿਬੰਧ-ਅਮਰੀਕਨ ਲੋਕ-ਆਤਮਾ ਨੂੰ ਅਪੀਲ/ਬਰਟਰੰਡ ਰੱਸਲ (ਸਫਾ 70); ਨਿਬੰਧ-"ਕੂੜ ਨਿਖੱੁਟੇ'/ਹਰਭਜਨ ਸਿੰਘ ਹੁੰਦਲ (ਸਫਾ 79); ਲੇਖ-ਮਾਰਕਸੀ ਮਾਨਵਵਾਦ (ਦਾਰਸ਼ਨਿਕ ਪਿਛੋਕੜ)/ਤੇਜਵੰਤ ਸਿੰਘ ਗਿੱਲ (ਸਫਾ 82); ਲੇਖ- ਵਿਦਰੋਹ ਪਰ ਕਿਸ ਲਈ?/ਡਾ: ਰਾਮ ਦਰਸ਼ ਮਿਸ਼ਰ (ਸਫਾ 90); ਪੁਸਤਕ ਪੜਚੋਲ-'ਮੇਰੇ ਗੁੰਮਨਾਮ ਦਿਨ' (ਰਣਧੀਰ ਸਿੰਘ ਚੰਦ) ਅਤੇ ਮੌਨ ਹਾਦਸੇ (ਰਵਿੰਦਰ ਰਵੀ)/ਗੁਰਦੀਪ(ਸਫਾ 97); ਪੁਸਤਕ ਪੜਚੋਲ-ਕਚਕੜੇ (ਪ੍ਰੇਮ ਪ੍ਰਕਾਸ਼)/ਜਗੀਰ ਸਿੰਘ ਜਗਤਾਰ (ਸਫਾ 102); ਪੁਸਤਕ ਪੜਚੋਲ-ਸੁੱਤਾ ਨਾਗ (ਰਾਮ ਸਰੂਪ ਅਣਖੀ)/ਗੁਰਬਚਨ ਸਿੰਘ ਭੁੱਲਰ (ਸਫਾ 106); ਇਕ ਇਸ਼ਤਿਹਾਰ-ਅੰਤਰਰਾਸ਼ਟਰੀ ਪਰਉਪਕਾਰੀ ਮੰਡਲ ਦੀ ਸਥਾਪਨਾ (ਸਫਾ 108)।
Read this book
Open it in the library reader. Pages are fetched as you turn them, so it starts quickly even on a slow connection.