ਸਿਰਜਣਾ ਜੁਲਾਈ-ਸਤੰਬਰ 1975- Sirjana July-September 1975
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਜੁਲਾਈ-ਸਤੰਬਰ 1975- Sirjana July-September 1975
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-july-september-1975
- PDF file
- Sirjana-July-September 1975pdf.pdf
- File size
- 11.3 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜੁਲਾਈ-ਸਤੰਬਰ 1975 ਸੰਖੇਪ ਤਤਕਰਾ (ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਵਜੋਂ- ਕਾਰਲ ਮਾਰਕਸ:ਖੇਡ ਮੰਦੀ ਦਿੱਖ ਚੰਗੀ/ਪਿਆਰਾ ਸਿੰਘ ਸਹਿਰਾਈ (ਸਫਾ 1); ਗੀਤ/ਪਿਆਰਾ ਸਿੰਘ ਸਹਿਰਾਈ (ਸਫਾ 3); ਕਵਿਤਾ - ਕਬਾਬ ਕਲੇਜੇ ਦਾ/ਹਰਨਾਮ ਸਿੰਘ ਨਾਜ਼ (ਸਫਾ 5); ਤਿੰਨ ਹਿੰਦੀ ਕਵਿਤਾਵਾਂ/ਸਰਵੇਸ਼ਵਰ ਦਿਆਲ ਸਕਸੈਨਾ (ਸਫਾ 7); ਕਹਾਣੀ- ਕੁੱਤੇ ਦੀ ਮੌਤ/ਜਸਵੰਤ ਸਿੰਘ ਵਿਰਦੀ (ਸਫਾ 9); ਕਹਾਣੀ-ਬੀਤ ਗਏ ਮੌਸਮ ਦੀ ਧੁਨ/ਕਜ਼ਾਕ (ਸਫਾ 19); ਹਿੰਦੀ ਕਹਾਣੀ - ਮੁਸਈ ਚਾ/ਕਾਸ਼ੀਨਾਥ ਸਿੰਘ (ਸਫਾ 25); ਇਕਾਂਗੀ-ਸੂਰਜ ਦੀ ਉਡੀਕ/ਗੁਰਦਿਆਲ ਸਿੰਘ (ਸਫਾ 33); ਬਿਰਹਾ/ਸੁਹੇਲ (ਸਫਾ 44); ਕਵਿਤਾ-ਹਨੇਰੇ ਵਿਚ ਫੈਲਦਿਆਂ ਹੋਇਆਂ/ਰਛਪਾਲ ਕਲੇਰ (ਸਫਾ 45); ਲੇਖ - ਕਿਸ਼ਨ ਸਿੰਘ ਦਾ ਮਾਰਕਸਵਾਦ!/ਗੁਰਚਰਨ ਸਿੰਘ ਸਹਿੰਸਰਾ (ਸਫਾ 47); ਕਵਿਤਾ-ਇਹ ਨਹੀਂ ਜਾਣਦੇ/ਬਿੰਦਰ ਧਾਲੀਵਾਲ (ਸਫਾ 54); ਲੇਖ - ਲੋਕ ਜਮਹੂਰੀ ਸਾਹਿਤ/ਸੁਰਜੀਤ ਗਿੱਲ (ਸਫਾ 55); ਲੇਖ - ਅੰਗਰੇਜ਼ੀ-ਪੰਜਾਬੀ ਕੋਸ਼ਕਾਰੀ ਦੀਆਂ ਸਮੱਸਿਆਵਾਂ/ਗ. ਸ. ਰਿਆਲ (ਸਫਾ 60); ਲੇਖ - ਪੰਜਾਬੀ ਕਵਿਤਾ ਦਾ 'ਅੱਜ'/ਭੂਸ਼ਨ (ਸਫਾ 65); ਪੁਸਤਕ ਪੜਚੋਲ - ਗੋਰੀ ਨਦੀ ਦਾ ਗੀਤ (ਮੋਹਨ ਕਾਹਲੋਂ)/ਅਮਰਜੀਤ ਕਾਂਗ (ਸਫਾ 69); ਪੁਸਤਕ ਪੜਚੋਲ-ਕੋਈ ਦਿE ਜਵਾਬ (ਸ਼ਮਸ਼ੇਰ ਸੰਧੂ/ਡਾ: ਅਮਰਜੀਤ ਸਿੰਘ (ਸਫਾ 71); ਪੁਸਤਕ ਪੜਚੋਲ-ਕੁੱਤੇ ਵਾਲਾ ਗੋਰਾ (ਅਵਤਾਰ ਸਾਦਿਕ)/ਬਲਜੀਤ ਬਾਸੀ (ਸਫਾ 74); ਪੁਸਤਕ ਪੜਚੋਲ- ਜਿਉਂਦਾ ਮਨੁੱਖ (ਰੌਸ਼ਨ ਫੂਲਵੀ)/ਸੁਰਜੀਤ ਗਿੱਲ (ਸਫਾ 76); ਪੱਤਰ ਵਿੱਚ ਭੂਸ਼ਨ ਧਿਆਨਪੁਰੀ, ਤੇਜਵੰਤ ਸਿੰਘ ਗਿੱਲ, ਗੁਰਮੇਲ ਸਿੰਘ ਸਿੱਧੂ, ਸੁਰਿੰਦਰ ਸਿੰਘ, ਪ੍ਰੇਮ ਗੋਰਖੀ, ਪਾਸ਼, ਨਿਰਮਲ ਦੱਤ, ਭਗਤ ਰਾਮ ਅਤੇ ਹਮਦਰਦਵੀਰ ਨੌਸ਼ਹਿਰਵੀ ਦੇ ਖੱਤ (ਸਫਾ 79- ਆਖਰੀ ਕਵਰ ਤੱਕ)।
Read this book
Open it in the library reader. Pages are fetched as you turn them, so it starts quickly even on a slow connection.