ਸਿਰਜਣਾ ਜੁਲਾਈ-ਸਤੰਬਰ 1978- Sirjana July-September 1978
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਜੁਲਾਈ-ਸਤੰਬਰ 1978- Sirjana July-September 1978
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-july-september-1978
- PDF file
- Sirjana-July-September-1978.pdf
- File size
- 12.1 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜੁਲਾਈ-ਸਤੰਬਰ 1978 ਸੰਖੇਪ ਤਤਕਰਾ (ਮੁੱਖ ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਪ੍ਰੋਫੈਸਰ ਮੋਹਨ ਸਿੰਘ/ਰਘਬੀਰ ਸਿੰਘ (ਸਫਾ 1); ਪ੍ਰੋਫੈਸਰ ਮੋਹਨ ਸਿੰਘ ਦੀਆਂ ਕੁਝ ਕਵਿਤਾਵਾਂ (ਸਫਾ 2); ਕਵਿਤਾ-ਲਾਜਵਾਬ/ਅਤੈ ਸਿੰਘ (ਸਫਾ 4); ਕਵਿਤਾ- ਨਿਪੱਤਰਾ ਰੁੱਖ/ਸੁਰਿੰਦਰ ਗਿੱਲ (ਸਫਾ 5); ਕਵਿਤਾ - ਸੁਖਬੀਰ: ਇਕ ਕਾਵਿ-ਚਿੱਤਰ/ਅਜੀਤ ਸਿੰਘ ਚੰਦਨ (ਸਫਾ 6); ਅੱਠਵੀਂ ਸਰਬ-ਬਰਤਾਨੀਆ ਪੰਜਾਬੀ ਲੇਖਕ ਕਾਨਫਰੰਸ/ ਗੁਰਨਾਮ ਢਿੱਲੋਂ (ਸਫਾ 7); ਕਹਾਣੀ - ਸੱਪ/ਜਸਵੰਤ ਸਿੰਘ ਵਿਰਦੀ (ਸਫਾ 9); ਕਵਿਤਾ - ਚਿੜੀਆਂ ਮੋਰ ਕਬੂਤਰ ਤੋਤੇ/ਗੁਰਭਜਨ ਗਿੱਲ (ਸਫਾ 16); ਕਹਾਣੀ - ਕੋਠਾ-ਘਰ/ਪ੍ਰੇਮ ਗੋਰਖੀ (ਸਫਾ 17); ਫਖਰ ਜ਼ਮਾਨ ਦੀਆਂ ਲਿਖਤਾਂ ਉਤੇ ਪਾਬੰਦੀ/ਸੰਪਾਦਕ (ਸਫਾ 24); ਕਹਾਣੀ - ਇਕ ਹੋਰ ਮਹਾਂਧੁੱਧ/ਸੁਭਾਸ਼ (ਸਫਾ 25); ਕਹਾਣੀ - ਕਾਲਾ ਜੀਰਾ/ਮਨਮੋਹਨ ਸਿੰਘ ਬਾਵਾ (ਸਫਾ 29); ਕਵਿਤਾ- ਏਸ ਤੋਂ ਪਹਿਲਾਂ/ਮਲਕੀਤ (ਸਫਾ 35); ਕਵਿਤਾ - ਫੈਸਲੇ ਦੀ ਘੜੀ/ਕਰਿਸ਼ਨੀਵ (ਸਫਾ 36); ਕਵਿਤਾ- ਕਥਾ ਦਾ ਅੰਤ/ ਗੁਰਚਰਨ ਚੀਮਾ (ਸਫਾ 38); ਗੁਰਦਿਆਲ ਸਿੰਘ ਦਾ ਸ਼ਾਹਕਾਰ/ਸੰਤ ਸਿੰਘ ਸੇਖੋਂ (ਸਫਾ 39); ਕਵਿਤਾ-ਰਾਜ-ਕਵੀ/ਹਸਨ ਇਰਾਫੀ (ਸਫਾ 48); ਲੇਖ - ਲੋਕ ਚੀਨ ਵਿੱਚ ਨਵੇਂ ਅਧਿਆਪਕ ਤੇ ਵਿਦਿਆਰਥੀ/ਹਰਜੀਤ ਦੌਧਰੀਆ (ਸਫਾ 49); ਲੇਖ - ਐਂਤੋਨੀਉ ਗਰਾਮਸੀ: ਇਕ ਪਰਿਚੈ/ਸੁਰਜੀਤ ਗਿੱਲ (ਸਫਾ 54); ਦਸਤਾਵੇਜ਼ ਨਾਵਲ ਦੇ ਲੇਖਕ ਨਾਲ ਮੁਲਾਕਾਤ/ਜਗੀਰ ਸਿੰਘ ਜਗਤਾਰ (ਸਫਾ 57); ਇਕ ਖ਼ਤ-ਇਕ ਪ੍ਰਤਿਉੱਤਰ/ਪ੍ਰੀਤਮ ਸਿੰਘ (ਸਫਾ 61); ਪੁਸਤਕਾਂ - ਅਲਵਿਦਾ ਖੁਸ਼ਆਮਦੀਦ (ਜੋਗਾ ਸਿੰਘ)-ਕਾਲੇ ਦਿਨ (ਹਰਭਜਨ ਸਿੰਘ ਹੁੰਦਲ)- ਥਲ ਦਾ ਸੂਰਜ (ਹਰਨਾਮ ਸਿੰਘ ਨਾਜ਼)/ਬਲਜੀਤ ਬਾਸੀ (ਸਫਾ 65); ਪੁਸਤਕਾਂ - ਇਕ ਮਰੇ ਬੰਦੇ ਦੀ ਕਹਾਣੀ (ਫਖਰ ਜ਼ਮਾਂ)/ਮੁਸ਼ਤਾਕ ਸਿੰਘ (ਸਫਾ 69); ਪੁਸਤਕਾਂ - ਸੱਤ ਵਿੱਢਾ ਖੂਹ (ਬਸੰਤ ਕੁਮਾਰ ਰਤਨ)/ਸੁਰਜੀਤ ਗਿੱਲ (ਸਫਾ 72); ਪੁਸਤਕਾਂ - ਸੁਲਗਦੀ ਰਾਤ (ਰਾਮ ਸਰੂਪ ਅਣਖੀ )/ਸੁਰਜੀਤ ਗਿੱਲ (ਸਫਾ 74); ਪੁਸਤਕਾਂ - ਕਾਤਰਾਂ (ਮਹਿੰਦਰ ਕੌਰ ਗਿੱਲ)/ਇਕਬਾਲ ਦੀਪ (ਸਫਾ 77); ਪੁਸਤਕਾਂ - ਆਪਣਾ ਸ਼ਹਿਰ (ਰਾਜਿੰਦਰ ਕੌਰ/ਇਕਬਾਲ ਦੀਪ (ਸਫਾ 79); ਪੱਤਰ ਵਿੱਚ ਪਿਆਰਾ ਸਿੰਘ ਭੋਗਲ, ਮੁਖਤਾਰ ਗਿੱਲ, ਗੁਰਤੇਜ ਸਿੰਘ ਭੁੱਲਰ, ਗੁਰਬਖਸ਼ ਜੱਸ, ਸੁਖਦਰਸ਼ਨ ਸਿੱਧੂ, ਹਰਭਜਨ ਸਿੰਘ ਖੇਮਕਰਨੀ, ਸੰਧੂ ਵਰਿਆਣਵੀ ਅਤੇ ਸੁਖਬੀਰ ਕੌਰ ਦੇ ਖੱਤ (ਸਫਾ 81-84)।
Read this book
Open it in the library reader. Pages are fetched as you turn them, so it starts quickly even on a slow connection.