ਸਿਰਜਣਾ ਜੁਲਾਈ-ਸਤੰਬਰ1979- Sirjana-July September 1979
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਜੁਲਾਈ-ਸਤੰਬਰ1979- Sirjana-July September 1979
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-july-september-1979
- PDF file
- July-September-1979.pdf
- File size
- 13.7 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜੁਲਾਈ-ਸਤੰਬਰ 1979 ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ - ਸਿਥਲਤਾ ਦੀ ਸਥਿਤੀ/ਰਘਬੀਰ ਸਿੰਘ (ਸਫਾ 1); ਕਵਿਤਾ - ਸੀ ਹਰਫ਼ੀ ਅੱਜ ਦੀ/ਪਿਆਰਾ ਸਿੰਘ ਸਹਿਰਾਈ (ਸਫਾ 3); ਕਵਿਤਾ - ਦਸਹਿਰੇ ਦੀ ਖੇਡ/ਸੰਤੋਖ ਸਿੰਘ ਧੀਰ (ਸਫਾ 7); ਗਜ਼ਲ/ਜਗਤਾਰ (ਸਫਾ 8); ਕਹਾਣੀ - ਨਾਇਕ/ਵਰਿਆਮ ਸਿੰਘ ਸੰਧੂ (ਸਫਾ 9); ਕਹਾਣੀ - ਫ੍ਰਸਟਰੇਸ਼ਨ/ਨ੍ਰਿਪਇੰਦ੍ਰ ਐਸ. ਰਤਨ (ਸਫਾ 19); ਕਵਿਤਾ - ਬੂਰਾ ਝੋਟਾ/ਹਰਜੀਤ ਦੌਧਰੀਆ (ਸਫਾ 22); ਕਵਿਤਾ- ਕਵੀ ਕਵਿਤਾ ਲਿਖਦਾ ਹੈ/ਸੁਖਚੈਨ ਮਿਸਤਰੀ (ਸਫਾ 23); ਸਾਥੀ ਗੁਰਚਰਨ ਸਿੰਘ ਸਹਿੰਸਰਾ/ਸੰਪਾਦਕ (ਸਫਾ 24); ਕਹਾਣੀ -ਕਮਾਂਡਰ ਇਨ ਚੀਫ/ਗੁਰਚਰਨ ਸਿੰਘ ਸਹਿੰਸਰਾ (ਸਫਾ 25); ਕਵਿਤਾ - ਮੇਰੇ ਮਿਹਰਬਾਨ/ਰਣਜੀਤ ਮਾਧੋਪੁਰੀ (ਸਫਾ 36); ਵਗਦੇ ਪਾਣੀ - ਲੂਣੀ/ਜਸਵੰਤ ਸਿੰਘ ਵਿਰਦੀ (ਸਫਾ 37); ਕਵਿਤਾ - ਖੁਦਾ/ਪ੍ਰੀਤਮ ਸਿੰਘ (ਸਫਾ 44); ਭਾਪਾ ਵਰਿਆਮ ਸਿੰਘ/ਸੁਰਜੀਤ ਗਿੱਲ (ਸਫਾ 45); ਕਵਿਤਾ - ਸਮੁੰਦਰ, ਤਾਰਾਗਣ ਤੇ ਬੋਧੀ ਬ੍ਰਿਖ/ਰਾਜਿੰਦਰ ਸੋਢੀ (ਸਫਾ 48); ਕਵਿਤਾ - ਏਕ ਉਮਰ ਦੇ ਬਾਦ/ਭੁਪਿੰਦਰ ਬਰਾੜ (ਸਫਾ 49); ਕਵਿਤਾ - ਅਸੀ ਤਾਂ/ ਗੁਰਮੇਲ ਸਿੱਧੂ (ਸਫਾ 52); ਲੇਖ - ਜਨਮਸਾਧੀ ਸਾਹਿਤ-ਰੂਪ/ਸੁਰਜੀਤ ਹਾਂਸ (ਸਫਾ 53); ਦੋ ਨਜ਼ਮਾਂ ਬੇਨਾਮ/ਸ਼ਹਰਯਾਰ (ਸਫਾ 59); ਲੇਖ - ਰੀਵੀਊ ਅਤੇ ਪੰਜਾਬੀ ਰੀਵੀਊ/ਕੁਲਜੀਤ ਸਿੰਘ (ਸਫਾ 61); ਰੰਗਮੰਚ - ਨਾਰਕੀ: ਪਾਠ ਪੁਸਤਕ ਤੇ ਰੰਗਮੰਚ ਤੱਕ/ਲੋਕ ਨਾਥ (ਸਫਾ 65); ਪੁਸਤਕ ਰੀਵੀਊ-ਪੰਜਾਬੀ ਨਾਵਲ (ਜੁਗਿੰਦਰ ਸਿੰਘ ਰਾਹੀ)/ ਟੀ. ਆਰ. ਵਿਨੋਦ (ਸਫਾ 67); ਪੁਸਤਕ ਰੀਵੀਊ-ਰਿਸ਼ਤਿਆਂ ਦੇ ਰੰਗ (ਇੰਦਰ ਸਿੰਘ ਖਾਮੋਸ਼)/ ਗੁਰਤੇਜ ਸਿੰਘ ਭੁੱਲਰ (ਸਫਾ 69); ਪੁਸਤਕ ਰੀਵੀਊ-ਕੱਚ ਦੇ ਟੁਕੜੇ, ਦੇਖ ਕਬੀਰਾ ਹੱਸਿਆ/ ਭੂਸ਼ਨ (ਸਫਾ 72); ਪੁਸਤਕ ਰੀਵੀਊ-ਵਿਚਿਤ੍ਰਾ (ਨਿਰਪਲ ਅਰਪਣ)/ ਹਰਭਜਨ ਹਲਵਾਰਵੀ (ਸਫਾ 75); ਪੁਸਤਕ ਰੀਵੀਊ-ਰਾਤਾਂ ਕਾਲੀਆਂ (ਬੂਟਾ ਸਿੰਘ)/ ਇਕਬਾਲ ਦੀਪ(ਸਫਾ 76); ਪੁਸਤਕ ਰੀਵੀਊ-ਕੋਠੇ ਵਾਲੀ ਮਾਂ (ਪ੍ਰੀਤਮ ਸੈਨੀ)/ ਤੇਜਵੰਤ ਮਾਨ (ਸਫਾ 78); ਪੁਸਤਕ ਰੀਵੀਊ-ਲਹੂ ਪਾਣੀ ਨਹੀਂ ਬਣਿਆ (ਬਾਰੂ ਸਤਵਰਗ)/ ਸੁਭਾਸ਼(ਸਫਾ 79); ਪੁਸਤਕ ਰੀਵੀਊ-ਪੰਛੀਆਂ ਦੇ ਆਲ੍ਹਣੇ (ਭੂਰਾ ਸਿੰਘ ਕਲੇਰ)/ ਸੁਰਜੀਤ ਗਿੱਲ (ਸਫਾ 81); ਪੱਤਰ ਵਿੱਚ ਕਰਮਜੀਤ ਸਿੰਘ ਦਸੂਹਾ, ਇਕਬਾਲ ਦੀਪ, ਮਨਮੋਹਨ ਸਿੰਘ ਬਾਵਾ, ਧਰਮ ਸਿੰਘ ਆਸੀ, ਸੁਰਜੀਤ ਗਿੱਲ, ਹਰਜੀਤ ਦੌਧਰੀਆ, ਸੋਹਨ ਨਦੀਮ (ਸਫਾ 83-84)।
Read this book
Open it in the library reader. Pages are fetched as you turn them, so it starts quickly even on a slow connection.