ਸਿਰਜਣਾ - ਜੁਲਾਈ-ਸਤੰਬਰ-2019 -Sirjana-July- September 2019
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ - ਜੁਲਾਈ-ਸਤੰਬਰ-2019 -Sirjana-July- September 2019
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- sirjana-july-september-2019
- PDF file
- Sirjana July-September 2019_text.pdf
- File size
- 7.1 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ - ਜੁਲਾਈ-ਸਤੰਬਰ-2019 (ਅੰਕ 193) ਸੰਪਾਦਕ: ਰਘਬੀਰ ਸਿੰਘ ਤਤਕਰਾ - ਮੁੱਖ ਕਵਰ ਦਾ ਅੰਦਰਲਾ ਪਾਸਾ, ਸੰਪਾਦਕੀ-ਮੁੱਢੋਂ ਸੁੱਢੋਂ/ਰਘਬੀਰ ਸਿੰਘ (ਸਫਾ 1); ਕਰਮਜੀਤ ਕੌਰ ਕਿਸ਼ਾਂਵਲ ਦੀਆਂ ਕਵਿਤਾਵਾਂ (ਸਫਾ 3); ਚਾਰ ਕਵਿਤਾਵਾਂ- ਖਰੂਦੀ, ਕਨਾਲ ਕਨਾਲ ਸਲਤਨਤ, ਇਕੱਲਤਾ, ਥੋੜ੍ਹਚਿਰੀ ਪਰਵਾਜ਼/ ਕੁਲਵੰਤ ਔਜਲਾ (ਸਫਾ 5); ਦੋ ਗਜ਼ਲਾਂ/ਹਰਬੰਸ ਮਾਛੀਵਾੜਾ (ਸਫਾ 8); ਕਹਾਣੀ-ਅੰਨ੍ਹੇ ਮੋੜ `ਤੇ/ਦੀਪਤੀ ਬਬੂਟਾ (ਸਫਾ 9); ਕਹਾਣੀ-ਪੰਡਿਤ ਜੀ ਉਰਫ ਪਰਸ ਰਾਮ ਚੌਂਕੀਦਾਰ/ਬਲਵਿੰਦਰ ਗਰੇਵਾਲ (ਸਫਾ 25); ਕਹਾਣੀ-ਹਾਫ ਟਾਇਮ/ਜਿੰਦਰ (ਸਫਾ 42); ਕਹਾਣੀ-ਗੁਰਦਵਾਰੇ ਦੇ ਉੱਤੇ ਖੜ੍ਹਾ ਆਦਮੀ/ਬਲਦੇਵ ਦੂਹੜੇ (ਸਫਾ 50); ਲੇਖ-ਮੁਲਕ ਦੀ ਸਿਆਸੀ ਹਾਲਤ/ਸੁਰਜੀਤ ਹਾਂਸ (ਸਫਾ 55); ਲੇਖ-ਮਸਨੂਈ ਬੁੱਧੀ, ਡਿਜੀਟਲਾਈਜੇਸ਼ਨ ਅਤੇ ਮਾਨਵਤਾ ਦਾ ਭਵਿੱਖ/ਰਾਜਿੰਦਰ ਪਾਲ ਸਿੰਘ ਬਰਾੜ (ਸਫਾ 61); ਲੇਖ-ਜਲ੍ਹਿਆਂ ਵਾਲਾ ਬਾਗ ਦੀ ਖੂਨੀ ਵਿਸਾਖੀ ਦੇ ਸੌ ਵਰ੍ਹੇ/ਚਮਨ ਲਾਲ (ਸਫਾ 68); ਰਿਵੀਊ ਲੇਖ- ਸਮਕਾਲੀ ਯਥਾਰਥ ਦਾ ਖਰ੍ਹਵਾ ਕਥਾ ਬਿੰਬ: ਲਾਲ ਸਿੰਘ ਦਾ ‘ਸੰਸਾਰ’/ਜੇ. ਬੀ. ਸੇਖੋਂ (ਸਫਾ 73); ਰਿਵੀਊ- ਕੱਜਣ (ਮਨਜੀਤ ਪਾਲ ਕੌਰ)/ਗੁਲਜ਼ਾਰ ਸਿੰਘ ਸੰਧੂ (ਸਫਾ 78); ਰਿਵੀਊ-ਜੰਗ, ਜਸ਼ਨ ਤੇ ਜੁਗਨੂ (ਸੁਖਵਿੰਦਰ ਕੰਬੋਜ)/ਜਸਬੀਰ (ਸਫਾ81); ਰਿਵੀਊ-ਜੇਠੂ (ਹਰਜੀਤ ਅਟਵਾਲ)/ਹਰਿੰਦਰ ਸਿੰਘ (ਸਫਾ 84); ਰਿਵੀਊ-ਖਾਂਡਵ ਦਾਹ (ਬਲਬੀਰ ਪਰਵਾਨਾ)/ਜੇ.ਬੀ. ਸੇਖੋਂ (ਸਫਾ 86); ਰਿਵੀਊ-ਜ਼ਨਾਨੀ ਪੌਦ (ਕੇਸਰਾ ਰਾਮ)/ਹਰਿੰਦਰ ਸਿੰਘ (ਸਫਾ 88); ਰਿਵੀਊ-ਚੁੱਪ ਮਹਾਂਭਾਰਤ (ਪਰਮਜੀਤ ਢੀਂਗਰਾ)/ ਚੰਦਰ ਮੋਹਨ (ਸਫਾ 90); ਰਿਵੀਊ- ਦਿਨ ਢਲੇ (ਮੁਖਤਾਰ ਗਿੱਲ)/ਰਘਬੀਰ ਸਿੰਘ (ਸਫਾ 93); ਪ੍ਰਾਪਤ ਪੁਸਤਕਾਂ (ਸਫਾ 95)।
Read this book
Open it in the library reader. Pages are fetched as you turn them, so it starts quickly even on a slow connection.