ਸਿਰਜਣਾ - ਜੁਲਾਈ-ਸਤੰਬਰ-2023 -Sirjana-July-September -2023
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ - ਜੁਲਾਈ-ਸਤੰਬਰ-2023 -Sirjana-July-September -2023
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- sirjana-july-september-2023
- PDF file
- Sirjana-July-September-2023.pdf
- File size
- 1.7 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ ਜੁਲਾਈ-ਸਤੰਬਰ 2023 (ਅੰਕ 209) ਸੰਪਾਦਕ: ਰਘਬੀਰ ਸਿੰਘ ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੱਤਾ ਸੁਰ ਬਨਾਮ ਅਵਾਮੀ ਪਿੜ (ਸਫਾ 1); ਪੰਜ ਗਜ਼ਲਾਂ/ਆਦੇਸ਼ ਅੰਕੁਸ਼ (ਸਫਾ 3); ਤਿੰਨ ਕਵਿਤਾਵਾਂ/ਹਰਵਿੰਦਰ (ਸਫਾ 6); ਦੋ ਕਵਿਤਾਵਾਂ/ਗੁਰਜੰਟ ਰਾਜੇਆਣਾ (ਸਫਾ 9); ਕਹਾਣੀ - ਮੋਰ ਪੈਲ ਕਿਉਂ ਨਹੀਂ ਪਾਉਂਦੇ/ਗੁਰਮੀਤ ਕੜਿਆਲਵੀ (ਸਫਾ 11); ਪਿਆਰਾ ਸਿੰਘ ਭੋਗਲ ਦਾ ਵਿਛੋੜਾ (ਸਫਾ 17); ਕਹਾਣੀ - ਫੋਟੋ ਸੈਸ਼ਨ/ਤੌਕੀਰ ਚੁਗਤਾਈ (ਸਫਾ 18); ਕਹਾਣੀ - ਐਨ ਅਫੇਅਰ/ਰਮਨਦੀਪ ਵਿਰਕ (ਸਫਾ 21); ਕਹਾਣੀ - ਆਖ ਦਮੋਦਰ.../ਅਮਰਜੀਤ ਸਿੰਘ ਮਾਨ (ਸਫਾ 29); ਵਾਰਤਾ - ਆਦਮ ਦੀ ਆਵਾਜ਼/ਬਲਦੇਵ ਚੱਕ ਸਕੰਦਰ (ਸਫਾ 38); ਲੇਖ - ਇਨਸਾਨੀ ਫਿਤਰਤ ਸਮਾਜਵਾਦ ਦੇ ਰਾਹ ਵਿੱਚ ਰੋੜਾ ਨਹੀਂ/ਜੌਹਨ ਮੌਲੀਨੌਕਸ (ਸਫਾ 45); ਐੱਚ. ਜੀ. ਵੈੱਲਜ਼ ਦਾ ਵਿਸ਼ਵ ਦਾ ਸੰਖੇਪ ਸਭਿਆਚਾਰਕ ਤੇ ਰਾਜਨੀਤਕ ਇਤਿਹਾਸ/ਬਲਜਿੰਦਰ ਨਸਰਾਲੀ (ਸਫਾ 59); ਢਾਹਾਂ ਇਨਾਮ ਸਮਾਰੋਹ ਦੇ ਯਾਦਗਾਰੀ ਪਲ/ਬੁਲੇ ਸ਼ਾਹ ਅਸਾਂ ਮਰਨਾ ਨਾਹੀਂ/ਬਲਵਿੰਦਰ ਸਿੰਘ ਗਰੇਵਾਲ (ਸਫਾ 74); ਪੁਸਤਕ ਰਿਵਿਊ - ਨਾਬਰ ਪੈੜਾਂ (ਸ਼ਬਦ ਚਿੱਤਰ-ਬਲਬੀਰ ਪਰਵਾਨਾ)/ਡਾ: ਹਰਿੰਦਰ ਸਿੰਘ (ਸਫਾ 78); ਪੁਸਤਕ ਰਿਵਿਊ - ਕੁਲਬੀਰ ਬਡੇਸਰੋਂ ਦੀਆਂ ਇਕੱਤੀ ਕਹਾਣੀਆਂ (ਕਹਾਣੀ ਸੰਗ੍ਰਹਿ)/ਡਾ: ਗੁਰਦੀਪ ਕੌਰ (ਸਫਾ 79); ਪੁਸਤਕ ਰਿਵਿਊ - ਸੁਪਨੇ ਅਤੇ ਵਾਟਾਂ (ਸਵੈ-ਜੀਵਨੀ-ਜਰਨੈਲ ਸਿੰਘ)/ਡਾ: ਜੇ. ਬੀ. ਸੇਖੋਂ (ਸਫਾ 82); ਪੁਸਤਕ ਰਿਵਿਊ - ਤ੍ਰਿਕਾਲ ਸੰਧਿਆ (ਕਹਾਣੀ ਸੰਗ੍ਰਹਿ-ਦੀਪ ਦੇਵਿੰਦਰ ਸਿੰਘ)/ ਡਾ: ਜੇ. ਬੀ. ਸੇਖੋਂ (ਸਫਾ 84); ਪੁਸਤਕ ਰਿਵਿਊ - ਆਈ ਲਾਚਾ (ਕਹਾਣੀ ਸੰਗ੍ਰਹਿ-ਅਨੇਮਨ ਸਿੰਘ)/ ਪਰਗਟ ਸਿੰਘ (ਸਫਾ 86); ਪੁਸਤਕ ਰਿਵਿਊ - 1947 (ਨਾਵਲ-ਪਰਗਟ ਸਿੰਘ ਸਤੌਜ)/ਡਾ: ਹਰਿੰਦਰ ਸਿੰਘ (ਸਫਾ 88); ਪੁਸਤਕ ਰਿਵਿਊ - ਮਨ ਦਾ ਮੌਸਮ (ਕਾਵਿ-ਸੰਗ੍ਰਹਿ-ਅਰਤਿੰਦਰ ਸੰਧੂ)/ਹਰਵਿੰਦਰ ਸਿੰਘ (ਸਫਾ 90); ਪੁਸਤਕ ਰਿਵਿਊ - ਵਗਦੀਆਂ ਵਾਵਾਂ ਵਹਿੰਦੇ ਦਰਿਆ (ਕਾਵਿ ਰੇਖਾ-ਚਿੱਤਰ - ਮੋਹਨਜੀਤ)/ਹਰਵਿੰਦਰ ਸਿੰਘ (ਸਫਾ 91); ਪੁਸਤਕ ਰਿਵਿਊ - ਟੂਮਾਂ (ਗਜ਼ਲ ਸੰਗ੍ਰਹਿ-ਸੁਰਿੰਦਰਪ੍ਰੀਤ ਘਣੀਆਂ)/ ਰਘਬੀਰ ਸਿੰਘ (ਸਫਾ 93); ਪ੍ਰਾਪਤ ਪੁਸਤਕਾਂ (ਸਫਾ 95)।
Read this book
Open it in the library reader. Pages are fetched as you turn them, so it starts quickly even on a slow connection.