ਸਿਰਜਣਾ - ਅਕਤੂਬਰ-ਦਸੰਬਰ-2025 -Sirjana-October-December-2025
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ - ਅਕਤੂਬਰ-ਦਸੰਬਰ-2025 -Sirjana-October-December-2025
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- sirjana-octobber-december-2025
- PDF file
- Sirjana-Octobber- December-2025.pdf
- File size
- 2.3 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ -ਅਕਤੂਬਰ-ਦਸੰਬਬਰ 2025 (ਅੰਕ 218) ਸੰਪਾਦਕ: ਰਘਬੀਰ ਸਿੰਘ ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ - ਨਵਤੇਜ ਸਿੰਘ ਤੇ ਸੁਖਬੀਰ ਦੀ ਜਨਮ ਸ਼ਤਾਬਦੀ (ਸਫਾ 1); ਲੇਖ - ਨਵਤੇਜ ਸਿੰਘ ਦੀ ਸਾਹਿਤ ਸਿਰਜਣਾ/ਸੁਕੀਰਤ (ਸਫਾ 2); ਕਹਾਣੀ - ਬਾਸਮਤੀ ਦੀ ਮਹਿਕ/ਨਵਤੇਜ ਸਿੰਘ (ਸਫਾ 8); ਲੇਖ - 'ਲਿਖਤਮ ਸੁਖਬੀਰ'/ਚੰਦਰ ਮੋਹਨ (ਸਫਾ 13); ਸੱਤ ਕਵਿਤਾਵਾਂ/ਸੁਖਬੀਰ (ਸਫਾ 19); ਲੇਖ - ਨਵੇਂ ਮਨੁੱਖ ਦੀ ਸਿਰਜਣਾ/ਸੁਖਬੀਰ (ਸਫਾ 23); ਛੇ ਕਵਿਤਾਵਾਂ/ਮਦਨ ਵੀਰਾ (ਸਫਾ 29); ਕਹਾਣੀ - ਸਰਗਮ ਵਿਹੂਣੇ ਸਾਜ਼/ਰਾਜਪ੍ਰੀਤ ਕੌਰ ਬੈਨੀਪਾਲ (ਸਫਾ 35); ਕਹਾਣੀ - ਨਵਾਂ ਕਲਯੁਗ/ਮਹਿੰਦਰਪਾਲ ਸਿੰਘ ਧਾਲੀਵਾਲ (ਸਫਾ 46); ਕਹਾਣੀ - ਕੀੜਾ/ਅਲਫ਼ਾਜ਼ (ਸਫਾ 52); ਜਰਨੈਲ ਸਿੰਘ ਆਰਟਿਸਟ, ਹਰਜੀਤ ਦੌਧਰੀਆ, ਕੇਸਰ ਸਿੰਘ ਨੀਰ, ਨਦੀਮ ਪਰਮਾਰ ਅਤੇ ਮਹਿੰਦਰ ਸੂਮਲ ਦੇ ਦੇਹਾਂਤ ਬਾਰੇ ਅਫਸੋਸ ਦਾ ਪ੍ਰਗਟਾਵਾ (ਸਫਾ 59); ਵਾਰਤਾ - ਦਿੱਤਾ ਹੀ ਦੇਵਣਾ/ਬਲਦੇਵ ਚੱਕ ਸਕੰਦਰ (ਸਫਾ 60); ਲੇਖ - ਪੰਜਾਬੀ ਕਵਿਤਾ ਵਿੱਚ 'ਗੁਲਾਮ ਮਾਨਸਿਕਤਾ' ਕਾਵਿ ਦੇ ਪਿਤਾਮਾ ਸ਼ੇਖ ਫਰੀਦ/ਸੁਖਪਾਲ ਸੰਘੇੜਾ (ਸਫਾ 69); ਸ਼ਬਦ ਝਰੋਖਾ - ਘੂੰਆਂ ਜਿਹਾ/ਬਲਜੀਤ ਬਾਸੀ (ਸਫਾ 81); ਫੋ ਮੋ ਬਾਰੇ ਸੁਕੀਰਤ ਨੂੰ ਕੁਝ ਸਵਾਲ/ਆਗ਼ਾਜ਼ਬੀਰ (ਸਫਾ 84); ਪੁਸਤਕ ਰਿਵਿਊ - ਰੰਗ ਆਪੋ ਆਪਣਾ (ਮੁਲਾਕਾਤਾਂ-ਸਤਨਾਮ ਸਿੰਘ ਢਾਅ)/ਰਘਬੀਰ ਸਿੰਘ (ਸਫਾ 89); ਪੁਸਤਕ ਰਿਵਿਊ - ਸੁਰਖ਼ ਰਾਹਾਂ ਦੇ ਹਮਸਫਰ (ਵਾਰਤਕ - ਰਵਿੰਦਰ ਸਹਿਰਾਅ)/ਹਰਵਿੰਦਰ (ਸਫਾ 91); ਪੁਸਤਕ ਰਿਵਿਊ - ਕ੍ਰਾਂਤੀ ਦੀ ਭਾਸ਼ਾ (ਕਵਿਤਾ - ਸੁਖਿੰਦਰ)/ਜਤਿੰਦਰ ਸਿੰਘ (ਸਫਾ 93); ਪੁਸਤਕ ਰਿਵਿਊ - ਦਫ਼ਤਰਨਾਮਾ (ਵਾਰਤਕ - ਜੋਗੇ ਭੰਗਲ)/ਅਮਨਦੀਪ ਕੌਰ (ਸਫਾ 95)।
Read this book
Open it in the library reader. Pages are fetched as you turn them, so it starts quickly even on a slow connection.