Punjabibooks
Cover of ਸਿਰਜਣਾ (2), ਅਕਤੂਬਰ-ਦਸੰਬਰ 1965- Sirjana (2), October-December 1965

ਸਿਰਜਣਾ (2), ਅਕਤੂਬਰ-ਦਸੰਬਰ 1965- Sirjana (2), October-December 1965

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ (2), ਅਕਤੂਬਰ-ਦਸੰਬਰ 1965- Sirjana (2), October-December 1965
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
sirjana-october-december-1965
PDF file
Sirjana-October-December 1965.pdf
File size
38.6 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ 1965 (ਅੰਕ 2) ਇਸ ਅੰਕ ਦੇ ਲੇਖਕ (ਕਵਰ); ਤਤਕਰਾ (ਸਫਾ 1); ਸੰਪਾਦਕੀ- ਪ੍ਰਯੋਗ ਤੇ ਪ੍ਰਗਤੀ/ਰਘਬੀਰ ਸਿੰਘ (ਸਫਾ 3); ਗਜ਼ਲ/ਮੋਹਨ ਸਿੰਘ (ਸਫਾ 7); ਕਵਿਤਾ-ਸਿਰਜਕ ਤੇ ਸਿਰਜਣਾ/ਬਾਵਾ ਬਲਵੰਤ (ਸਫਾ 8); ਕਵਿਤਾ-ਰੋਜ਼ੀਏ!/ਭਗਵੰਤ ਸਿੰਘ (ਸਫਾ 10); ਕਵਿਤਾ-ਇਕ ਸਵਾਲ/ਹਰਭਜਨ ਹੁੰਦਲ (ਸਫਾ 10); ਕਵਿਤਾ-ਕੈਨਵਸ/ਸੁਰਿੰਦਰ ਗਿੱਲ (ਸਫਾ 13); ਕਵਿਤਾ-ਸਿੱਕੇ ਦੇ ਦਾਗ/ਸ.ਸ. ਮੀਸ਼ਾ (ਸਫਾ 15); ਕਵਿਤਾ-ਇਕ ਕਵਿਤਾ/ਵਰਿਆਮ ਅਸਰ (ਸਫਾ 17); ਕਵਿਤਾ-ਹੁਣ ਤਾਂ...।/ਫਤਿਹਜੀਤ; ਕਵਿਤਾ-ਸੰਧਿਆ/ਨਿਰਪਲ ਅਰਪਨ (ਸਫਾ 18); ਕਵਿਤਾ-ਗੁਰਬਾਣੀ ਦਾ ਵਾਕ/ਅਮਰਜੀਤ ਸਿੰਘ (ਸਫਾ 19); ਕਵਿਤਾ-ਉਦਾਸ ਕੈਲੰਡਰ/ਮੋਹਨਜੀਤ (ਸਫਾ 20); ਕਵਿਤਾ-ਉਲੰਘਣ/ਹਰਿਭਜਨ ਹਲਵਾਰਵੀ (ਸਫਾ 21); ਕਵਿਤਾ-ਕੁਰੂਕਸ਼ੇਤਰ/ਦਰਸ਼ਨ ਨੱਤ (ਸਫਾ 21); ਕਵਿਤਾ-ਪਰਦਰਸ਼ਨੀ/ਪ੍ਰੀਤਮ ਸਿੰਘ ਰਾਹੀ (ਸਫਾ 22); ਕਵਿਤਾ- ਇਹ ਕਿੱਦਾਂ ਦਾ ਮੌਸਮ/ਸੁਰਿੰਦਰ ਕਾਹਲੋਂ (ਸਫਾ 22); ਕਵਿਤਾ-ਭੈ/ਕਰਤਾਰ ਸਿੰਘ ਕੈਂਥ (ਸਫਾ 22); ਕਵਿਤਾ-ਪਰਛਾਂਵੇਂ/ਸਿ਼ਵ ਨਾਥ (ਸਫਾ 23); ਕਵਿਤਾ-ਜੰਜ਼ੀਰਾਂ ਦੀ ਖਣਕ/ਗੁਰਦੀਪ ਸਿੰਘ (ਸਫਾ 24); ਕਹਾਣੀ-ਬੁੱਢ ਸੁਹਾਗਣਾਂ/ਸੰਤ ਸਿੰਘ ਸੇਖੋਂ (ਸਫਾ 25); ਕਹਾਣੀ-ਇਕਾਈ/ਸੁਖਬੀਰ (ਸਫਾ 29); ਕਹਾਣੀ-ਰੁਕੀ ਹੋਈ ਕਹਾਣੀ/ਦਿਲਜੀਤ ਸਿੰਘ (ਸਫਾ 38); ਕਹਾਣੀ-ਕਨੇਚਦੀਆਂ ਕੁੜੀਆਂ/ਮਹਿਰਮ ਯਾਰ (ਸਫਾ 44); ਕਹਾਣੀ-ਭੂਆ ਦਾ ਗੁਆਂਢ/ਸੁਰਜੀਤ ਹਾਂਸ (ਸਫਾ 52); ਕਹਾਣੀ -ਸਿਰਜਣ ਹਾਰ/ਜਰਨੈਲ ਪੁਰੀ (ਸਫਾ 59); ਇਕਾਂਗੀ-ਜੀਉ!/ਹਰਸਰਨ ਸਿੰਘ (ਸਫਾ 64); ਨਿਬੰਧ-ਜਿਨ੍ਹਾਂ ਮਨ ਹੋਰ ਮੁੱਖ ਹੋਰ/ਅ. ਛ. (ਸਫਾ 72); ਚਰਚਾ-ਬੁੱਧੀਜੀਵੀ ਵਰਗ ਤੇ ਰਾਜ ਸੱਤਾ/ਪ੍ਰੀਤਮ ਸਿੰਘ (ਸਫਾ 77); ਪ੍ਰਯੋਗ-ਧਾਰਾ ਦਾ ਸੰਕਟ ਮੋਚਨ/ਅਮਰਜੀਤ ਸਿੰਘ (ਸਫਾ 84); ਪੁਸਤਕ ਪੜਚੋਲ-ਕਿਰਮਚੀ ਲਕੀਰਾਂ (ਅੰਮ੍ਰਿਤਾ)/ਜੋਗਾ ਸਿੰਘ (ਸਫਾ 88); ਆਸ ਦਾ ਚਿਹਰਾ/ਰਘਬੀਰ ਸਿੰਘ (ਸਫਾ 92); ਪੁਸਤਕ ਪ੍ਰੀਚਯ-ਦੋ ਕਵਿਤਾ ਸੰਗ੍ਰਹਿ/ਹਰਭਜਨ ਹੁੰਦਲ (ਸਫਾ 98); ਪਰਦੇਸੀ ਸਾਹਿਤ-ਦੋ ਕਵਿਤਾਵਾਂ/ਸਰਗੇਈ ਯੈਸੇਨਿਨ (ਸਫਾ 100); ਚਲਦੇ ਚਲਦੇ-ਪੱਤਰਕਾਰ ਦੀ ਔਕੜ/ਜਗੀਰ ਸਿੰਘ ਜਗਤਾਰ (ਸਫਾ 103); ਤੁਸਾਂ ਲਿਖਿਆ ਹੈ ਵਿੱਚ ਐਸ. ਸਵਰਨ, ਅਮਰਜੀਤ ਸਿੰਘ, ਸੁਖਬੀਰ ਅਤੇ ਨਿਰੰਜਣ ਸਿੰਘ ਸਾਥੀ ਦੇ ਖੱਤ (ਸਫਾ 107- 112)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this