ਸਿਰਜਣਾ ਅਕਤੂਬਰ-ਦਸੰਬਰ 1966- Sirjana Octobe r- December 1966
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਅਕਤੂਬਰ-ਦਸੰਬਰ 1966- Sirjana Octobe r- December 1966
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-october-december-1966
- PDF file
- Sirjana October -December 1966.pdf
- File size
- 17.5 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ 1966 ਇਸ ਅੰਕ ਵਿੱਚਾ (ਸਫਾ 4); ਸੰਪਾਦਕੀ-ਪ੍ਰਗਤਿਵਾਦ: ਸਿਰਜਣਾ ਤੇ ਸੰਗਠਨ/ਰਘਬੀਰ ਸਿੰਘ (ਸਫਾ 5); ਕਵਿਤਾ-ਲੋਕ ਲਹਿਰ/ਮੋਹਨ ਸਿੰਘ (ਸਫਾ 9); ਕਵਿਤਾ-ਦੋਸਤਾ/ਪਿਆਰਾ ਸਿੰਘ ਸਹਿਰਾਈ (ਸਫਾ 10); ਕਵਿਤਾ-ਨਵਾਂ ਭਾਰਤ/ਸੰਤੋਖ ਸਿੰਘ ਧੀਰ (ਸਫਾ 11); ਕਵਿਤਾ-ਦੋਸਤੀ ਦੇ ਮੋੜ ਉੱਤੇ/ਜਗਤਾਰ (ਸਫਾ 12); ਕਵਿਤਾ-ਪਹਿਚਾਣ/ਜੋਗਾ ਸਿੰਘ (ਸਫਾ 13); ਕਵਿਤਾ-ਅੰਬਰ ਹੇਠਾਂ/ਫਤਿਹਜੀਤ (ਸਫਾ 14); ਗਜ਼ਲ/ਸੁਰਜੀਤ ਰਾਮਪੁਰੀ (ਸਫਾ 15); ਕਵਿਤਾ-ਕਾਲਖ/ਅਮਰਜੀਤ ਚੰਦਨ (ਸਫਾ 15); ਕਵਿਤਾ-ਉੱਚੀਆਂ ਕੰਧਾਂ ਉਹਲੇ ਦਿਲ/ਮੋਹਨ ਜੀਤ (ਸਫਾ 16); ਕਵਿਤਾ-ਸ਼ਾਇਦ/ਸੰਤੋਖ ਸਿੰਘ ਸੰਤੋਖ (ਸਫਾ 17); ਕਵਿਤਾ-ਤਲਖ਼ ਰਾਤਾਂ/ਜਗਤਾਰ ਸਿੰਘ ਢਾਹ (ਸਫਾ 17); ਕਵਿਤਾ-ਜਿਸ ਦਿਨ ਇਬਨੇ-ਮਰੀਅਮ ਢੱਠਾ/ਪ੍ਰੀਤਮ ਸਿੰਘ (ਸਫਾ 18); ਕਵਿਤਾ-ਰੈੱਡ-ਗਾਰਡ/ਹਰਭਜਨ ਹੁੰਦਲ (ਸਫਾ 19); ਕਵਿਤਾ-ਦਿੱਲੀ ਦੇ ਨਾਂ/ਸੁਰਿੰਦਰ ਗਿੱਲ (ਸਫਾ 20); ਕਹਾਣੀ- ਮੈਂ ਹੁਣ ਬਹੁਤ ਖੁਸ਼ ਹਾਂ/ਕੁਲਵੰਤ ਸਿੰਘ ਵਿਰਕ (ਸਫਾ 23); ਕਹਾਣੀ-ਇੱਕ ਰਾਤ ਦਾ ਚਾਨਣ/ਸੁਖਬੀਰ (ਸਫਾ 28); ਕਹਾਣੀ-ਫਿਰ ਪਿਆਸੇ ਦੇ ਪਿਆਸੇ/ਬੂਟਾ ਸਿੰਘ (ਸਫਾ 33); ਕਹਾਣੀ-ਸੂਚੀ ਦੀ ਮੌਤ/ਜਗਦੀਸ਼ ਨੀਲੋਂ (ਸਫਾ 39); ਕਹਾਣੀ-'ਮਿੱਤਰ ਧਰੋਹ'/ਅਮਰਜੀਤ ਸਿੰਘ (ਸਫਾ 44); ਅੰਤਰ-ਮੁੱਖ ਦੀ ਯਾਤਰਾ-ਸੋਹਨ ਕਾਦਰੀ ਨਾਲ ਇੰਟਰਵਿਊ/ਮਹਿਰਮ ਯਾਰ (ਸਫਾ 47); ਪ੍ਰਗਤਿਵਾਦ ਪੁਨਰ ਮੂਲਿਆਂਕਣ-ਲੇਖਾ ਜੋਖਾ/ਹੰਸ ਰਾਜ ਰਹਿਬਰ (ਸਫਾ 52); ਅਗਾਂਹ ਵਧੂ ਸਾਹਿਤ ਦਾ ਪੁਨਰ-ਮੁਲੰਕਣ/ਡਾ: ਗੁਰਚਰਨ ਸਿੰਘ (ਸਫਾ 63); ਲੇਖ-ਮਾਰਕਸਵਾਦੀ ਆਲੋਚਨਾ/ਅਨਾਤੋਲੀ ਲੂਣਾਚਾਰਸਕੀ (ਸਫਾ 71); ਬਾਵਾ ਬਲਵੰਤ - ਇੱਕ ਸਮਾਜਵਾਦੀ ਯਥਾਰਥਵਾਦੀ ਕਵੀ/ਜੋਗਾ ਸਿੰਘ (ਸਫਾ 80); ਪੁਸਤਕ ਪੜਚੋਲ: ਪ੍ਰਗਤਿਵਾਦ ਪੁਨਰ-ਮੂਲਿਆਂਕਣ (ਹੰਸ ਰਾਜ ਰਹਿਬਰ)/ਰਘਬੀਰ ਸਿੰਘ (ਸਫਾ 93); ਸਿ਼ਵ ਦੀ ਲੂਣਾ/ਸੁਰਿੰਦਰ ਗਿੱਲ (ਸਫਾ 97); ਚਲਦੇ ਚਲਦੇ -ਸੰਪਾਦਕ ਨੂੰ ਸਮਝਾਉ/ਜਗਤਾਰ (ਸਫਾ 101)।
Read this book
Open it in the library reader. Pages are fetched as you turn them, so it starts quickly even on a slow connection.